Skip to playerSkip to main content
  • 7 weeks ago
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਮਲੋਟ ਰੋਡ ’ਤੇ ਸਥਿਤ ਪਿੰਡ ਰੁਪਾਣਾ ਤੋਂ ਸੋਥਾ ਰੋਡ ’ਤੇ ਇੱਕ ਵਾਰ ਫਿਰ ਤੋਂ ਬੱਸ ਹਾਦਸਾਗ੍ਰਸਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਇਹ ਬੱਸ ਬਾਅਦ ਦੁਪਹਿਰ ਕਰੀਬ 12:30 ਵਜੇ ਗਿੱਦੜਬਾਹਾ ਤੋਂ ਵਾਇਆ ਸੋਥਾ ਹੁੰਦੀ ਹੋਈ ਸ੍ਰੀ ਮੁਕਤਸਰ ਸਾਹਿਬ ਨੂੰ ਜਾ ਰਹੀ, ਅਤੇ ਜਦੋਂ ਇਹ ਪਿੰਡ ਸੋਥਾ ਤੇ ਰੁਪਾਣਾ ਦੇ ਵਿਚਾਰ ਪਹੁੰਚੀ ਤਾਂ ਟਰੈਕਟਰ ਟਰਾਲੀ ਨੂੰ ਕਰਾਸ ਕਰਨ ਸਮੇਂ ਉਕਤ ਬੱਸ ਚਾਲਕ ਬਾਰਿਸ਼ ਦੇ ਚੱਲਦਿਆ ਸੜਕ ਦੀਆਂ ਸਾਇਡਾਂ ਗਿੱਲੀਆਂ ਹੋਣ ਕਾਰਨ ਸੰਤੁਲਨ ਖੋਹ ਬੈਠਾ ਅਤੇ ਸਵਾਰੀਆਂ ਨਾਲ ਭਰੀ ਬੱਸ ਨਾਲ ਲੱਗਦੇ ਖੇਤਾਂ ’ਚ ਜਾ ਪਲਟ ਗਈ। ਜਿਸ ਤੋਂ ਬਾਅਦ ਹੜ-ਬੜੀ ਮੱਚ ਗਈ ਅਤੇ ਖੇਤਾਂ ਵਿੱਚ ਕੰਮ ਕਰਦੇ ਤੇ ਰਾਹਗੀਰਾਂ ਨੇ ਤੁਰੰਤ ਬਚਾਅ ਕਾਰਜ਼ ਸੁਰੂ ਕਰਦਿਆਂ ਸਵਾਰੀਆਂ ਨੂੰ ਬੱਸ ’ਚੋਂ ਬਾਹਰ ਕੱਢਿਆ। ਜਾਣਕਾਰੀ ਮੁਤਾਬਕ ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਡਰਾਇਵਰ-ਕੰਡਕਟਰ ਸਮੇਤ 3 ਦੇ ਕਰੀਬ ਸਵਾਰੀਆਂ ਮਾਲੂਮੀ ਜਖ਼ਮੀ ਹੋਈਆਂ ਹਨ। 

Category

🗞
News
Transcript
00:00Oh, I was just walking in the house.
00:03I was walking in the house.
00:04Oh, I got a horse.
00:07How are you doing?
00:08Are you kids?
00:09Yes, I was kids.
00:10Or are you kids?
00:11How many people did they?
00:13I was getting a horse.
00:15Are you just walking in the house?
00:17Yes, yes.
00:18Yes, yes.
00:19Are you walking in the house?
00:21No, I'm not.
00:22I'm walking in the house.
00:24Yes.
00:25How many people did they?
00:26I was walking in the house.
00:28The Junkin Charger got a complaint that there was a bus coming in, so the bus is coming in, and the bus is coming in.
00:38Where are the bus going?
00:39The bus is coming in, so the bus is coming in.
00:42The bus is coming in, so the bus is coming in.
Be the first to comment
Add your comment

Recommended