Skip to playerSkip to main content
  • 2 hours ago
ਸੰਗਰੂਰ: ਸੰਗਰੂਰ ਵਿਖੇ ਘੱਟ ਤਨਖਾਹ ਦੇਣ 'ਤੇ ਸੇਵਾ ਕੇਂਦਰ ਚਲਾਉਣ ਵਾਲੀ ਕੰਪਨੀ ਵੱਲੋਂ ਮੁਲਾਜ਼ਮਾਂ ਤੋਂ ਜੁਰਮਾਨਾ ਵਸੂਲ ਕਰਨ ਦੇ ਰੋਸ ਵਿੱਚ ਸੇਵਾ ਕੇਂਦਰ ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ।ਇਲਜ਼ਾਮ ਹੈ ਕਿ ਸੇਵਾ ਕੇਂਦਰ ਵਿਚ ਟੋਕਨ ਪ੍ਰੋਸੈੱਸ ’ਚ ਦੇਰੀ 'ਤੇ ਹੋਰਨਾਂ ਕਮੀਆਂ ਦੇ ਚਲਦਿਆਂ ਸਰਕਾਰ ਨੇ ਉਕਤ ਕੰਪਨੀ ਨੂੰ ਸੱਤਰ ਲੱਖ ਜੁਰਮਾਨਾ ਲਾਇਆ ਸੀ। ਜੋ ਮੁਲਾਜ਼ਮਾਂ ਤੋਂ ਵਸੂਲ ਕੀਤਾ ਜਾ ਰਿਹਾ ਹੈ,ਜਿਸ ਕਾਰਨ ਤਨਖਾਹ ਘੱਟ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਹੜਤਾਲ ਤੋਂ ਪਹਿਲਾਂ ਮੁਲਾਜ਼ਮਾਂ ਨੇ ਸਬੰਧਤ ਕੰਪਨੀ 'ਤੇ ਪੰਜਾਬ ਸਰਕਾਰ ਦੇ ਸਮੂਹ ਡੀਸੀ ਦਫਤਰ ਸਮੇਤ ਉੱਚ ਸਿੱਖਿਆ ਪੱਧਰੀ ਅਧਿਕਾਰੀਆਂ ਨੂੰ ਈ-ਮੇਲ ਜਰੀਏ 70 ਲੱਖ ਦਾ ਜੁਰਮਾਨਾ ਸਿੱਧੇ ਕਰਮਚਾਰੀਆਂ ਤੋਂ ਵਸੂਲ ਕਰਨ ਦੇ ਇਲਜ਼ਾਮ ਲਾ ਕੇ ਹੜਤਾਲ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿ$ਚ ਕੰਪਿਊਟਰ ਆਪਰੇਟਰ, ਹੈਲਪ ਡੇਸਕ ਕਰਮਚਾਰੀ ਅਤੇ ਸਿਕਿAਰਟੀ ਗਾਰਡ ਸ਼ਾਮਲ ਹਨ। 

Category

🗞
News
Transcript
00:00foreign
00:06foreign
00:14foreign
00:20foreign
00:28foreign
00:42foreign
00:58foreign
01:08foreign
01:12foreign
01:18foreign
01:20foreign
01:26foreign
01:40foreign
01:56which is the main priority of the company.
02:03Yeah, that's the main priority of the company.
02:15foreign
02:29foreign
02:45I am going to talk to you in the next few days, but I am going to talk to you in the next few days.
02:55I am going to talk to you in the next few days.
03:02foreign
03:32foreign
03:46foreign
04:02foreign
04:15foreign
04:21foreign
04:27foreign
04:31foreign
04:45foreign
04:59foreign
05:01ुच
Be the first to comment
Add your comment

Recommended