Skip to player
Skip to main content
Search
Connect
Watch fullscreen
Like
Bookmark
Share
More
Add to Playlist
Report
15 ਅਗਸਤ ਨੂੰ ‘ਕਾਲਾ ਦਿਵਸ’ ਮਨਾਏਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ
ETVBHARAT
Follow
5 months ago
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਨੇ 15 ਅਗਸਤ ਨੂੰ ਪੰਜਾਬ ਲਈ ‘ਕਾਲਾ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਦੋਵਾਂ ਸੰਗਠਨਾਂ ਵੱਲੋਂ 14 ਅਗਸਤ ਨੂੰ ਜਲੰਧਰ, ਪਟਿਆਲਾ ਅਤੇ ਫਿਰੋਜ਼ਪੁਰ ਵਿੱਚ ਵੱਖ-ਵੱਖ ਪ੍ਰਦਰਸ਼ਨ ਕੀਤੇ ਜਾਣਗੇ। ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਰੱਖੜ ਪੁੰਨਿਆ ਦੇ ਮੌਕੇ ਵੱਡੇ ਕਾਨਫਰੰਸ ਕਰ ਰਹੇ ਸਿੱਖਾਂ 'ਤੇ ਸਰਕਾਰ ਵੱਲੋਂ ਜ਼ੁਲਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ "ਭਗਵਾ ਰੰਗ ਹਿੰਦੂਆਂ ਦਾ, ਚਿੱਟਾ ਜੈਨੀਆ ਦਾ ਅਤੇ ਹਰਾ ਮੁਸਲਮਾਨਾਂ ਦਾ ਹੈ, ਜਦੋਂ ਕਿ ਅਸੀਂ ਕਾਲਾ ਦਿਵਸ ਮਨਾਵਾਂਗੇ"। ਦਲ ਖਾਲਸਾ ਦੇ ਬੁਲਾਰੇ ਕਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਰੱਖੜ ਪੁੰਨਿਆ ਦੇ ਮੌਕੇ ਕੱਲ੍ਹ ਬਾਬਾ ਬਕਾਲਾ ਵਿੱਚ ਮਿਰੀ-ਪੀਰੀ ਕਾਨਫਰੰਸ ਹੋਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਅਜ਼ਾਦੀ ਤੋਂ ਬਾਅਦ ਵੀ ਸਿੱਖ ਜ਼ੁਲਮ ਅਤੇ ਗੁਲਾਮੀ ਸਹਿੰਦੇ ਆ ਰਹੇ ਹਨ, ਇਸ ਲਈ ਪੰਜਾਬ ਨੂੰ ਹਿੰਦੋਸਤਾਨ ਦਾ ਹਿੱਸਾ ਨਹੀਂ ਮੰਨਿਆ ਜਾ ਸਕਦਾ।
Category
🗞
News
Transcript
Display full video transcript
00:00
The President of the United States pulled a message across the United States,
00:05
saying,
00:09
President of the United States,
00:12
President of the United States,
00:18
President,
00:21
So we have to understand that the border is not going to be any disturbance, but it is not going to be any disturbance.
00:34
Whenever we were able to build an operation of the government,
00:40
we were able to shoot the wall,
00:45
we were able to do the wall through the mall.
00:49
As I said,
00:51
I was aware of everything that's going to get a lot of danger.
00:57
The war is going to be like a war.
00:59
The Field Marine Department
01:02
that Doyle's Russian people
01:06
are trying to get something out of the ground.
01:10
We understand that
01:13
that the government should know
01:17
that the Prime Minister
01:20
will put into the military conditions
01:23
in the Russian government.
01:26
There is a special message
01:28
that the President
01:30
Thank you very much.
02:00
We are going to do 14 in order for the protest, but the protest is 15 in order for the protest.
Be the first to comment
Add your comment
Recommended
2:08
|
Up next
14 ਕੁਇੰਟਲ ਭੁੱਕੀ ਚੋਰੀ ਕਰਨ ਦੇ ਦੋਸ਼ 'ਚ ਬਠਿੰਡਾ ਤੋਂ ਚਾਰ ਮੁਲਜ਼ਮ ਗ੍ਰਿਫ਼ਤਾਰ, ਇੱਕ ਟਰੱਕ ਅਤੇ ਇੱਕ ਸਕਾਰਪੀਓ ਜ਼ਬਤ
ETVBHARAT
1 year ago
3:24
ਪਿੰਡ ਭਲਾਈਪੁਰ ਡੋਗਰਾ 'ਚ ਹੋਇਆ ਨੌਜਵਾਨ ਦਾ ਕਤਲ, ਪੁਰਾਣੀ ਰੰਜਿਸ਼ ਦਾ ਸੀ ਮਾਮਲਾ
ETVBHARAT
8 months ago
1:46
ਕੁੜੀ ਪਿੱਛੇ ਮੁਹੱਲੇ 'ਚ ਚੱਲੀਆਂ ਡਾਂਗਾਂ ਅਤੇ ਘਸੁੰਨ, ਅੱਖਾਂ 'ਚ ਮਿਰਚਾਂ ਪਾ ਕੇ ਭਜੇ ਮੁਲਜ਼ਮ
ETVBHARAT
3 months ago
2:15
ਤਰਨ ਤਾਰਨ ਪੁਲਿਸ ਨੇ 5 ਕਿਲੋ ਹੈਰੋਇਨ, ਸੱਤ ਪਿਸਤੌਲਾਂ ਤੇ ਲੱਖਾਂ ਦੀ ਡਰੱਗ ਮਨੀ ਸਮੇਤ ਦੋ ਕੀਤੇ ਕਾਬੂ
ETVBHARAT
8 months ago
5:18
ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ’ਚ ਮਿਕਸ, ਲੋਕਾਂ ਦਾ ਪ੍ਰਸ਼ਾਸਨ ਖਿਲਾਫ ਰੋਸ, ਰੋਡ ਕੀਤਾ ਬੰਦ
ETVBHARAT
7 weeks ago
1:51
ਵਿਸ਼ੇਸ਼ ਫੁੱਲਾਂ ਨਾਲ ਗੁਰੂ ਨਗਰੀ ਦੀ ਕੀਤੀ ਜਾ ਰਹੀ ਸਜਾਵਟ, ਮੁੰਬਈ,ਕੋਲਕਾਤਾ ਅਤੇ ਦਿੱਲੀ ਤੋਂ ਆਏ ਕਾਰੀਗਰ
ETVBHARAT
3 months ago
0:36
ਸਰਕਾਰੀ ਹਸਪਤਾਲ ਬਾਹਰ ਵਿਕ ਰਹੇ ਸੀ ਨਸ਼ੀਲੇ ਕੈਪਸੂਲ, ਪੁਲਿਸ ਵੱਲੋਂ ਕਾਬੂ
ETVBHARAT
5 weeks ago
4:31
ਏਡੀਜੀਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ‘ਚ ਕਾਂਗਰਸ ਦਾ ਕੈਂਡਲ ਮਾਰਚ
ETVBHARAT
3 months ago
1:48
ਪੰਜਾਬ ਦੀ ਹਵਾ ਹੋਈ ਖਰਾਬ, ਏਅਰ ਕੁਆਲਿਟੀ ਇੰਡੈਕਸ 160 ਤੋਂ ਪਾਰ
ETVBHARAT
3 months ago
1:38
ਪਟਿਆਲਾ 'ਚ ਗਊ ਮਾਸ ਖਾਣ ਦੀ ਵੀਡੀਓ ਵਾਇਰਲ, ਤਿੰਨ ਗ੍ਰਿਫ਼ਤਾਰ
ETVBHARAT
4 months ago
0:46
ਪਿੰਡ ਦੇ ਸਰਪੰਚ ਨੂੰ ਨਹੀਂ ਰਿਹਾ ਕਿਸੇ ਦਾ ਡਰ ਖੌਫ, ਕੀਤੇ ਹਵਾਈ ਫਾਇਰ, ਮਾਮਲਾ ਦਰਜ
ETVBHARAT
7 months ago
5:26
ਨਸ਼ਾ ਤਸਕਰਾਂ ’ਤੇ ਪੁਲਿਸ ਦੀ ਸਖ਼ਤ ਕਾਰਵਾਈ, ਬੁਲਡੋਜ਼ਰ ਨਾਲ ਢਾਹੇ ਮਕਾਨ, ਮਹਿਲਾਵਾਂ ਨੇ ਕੀਤਾ ਵਿਰੋਧ
ETVBHARAT
3 months ago
2:21
ਫਤਿਹਗੜ੍ਹ ਸਾਹਿਬ ਦੇ ਪਿੰਡ ਜਟਾਣਾਂ ਉੱਚਾ 'ਚ ਤਿੰਨ ਮੋਟਰਸਾਈਕਲ ਸਵਾਰਾਂ ਇੱਕ ਨੇ ਘਰ ਤੇ ਕੀਤੀ ਅੰਨ੍ਹੇਵਾਹ ਫਾਇਰਿੰਗ
ETVBHARAT
1 year ago
3:45
ਸੀਐਮ ਭਗਵੰਤ ਮਾਨ ਨੇ ਨਹਿਰੀ ਪਾਣੀ ਪ੍ਰੋਜੈਕਟ ਦਾ ਲਿਆ ਜਾਇਜ਼ਾ, ਕਿਸਾਨਾਂ ਨਾਲ ਕੀਤੀ ਗੱਲਬਾਤ
ETVBHARAT
6 months ago
0:35
ਹਾਦਸੇ ਦਾ ਸ਼ਿਕਾਰ ਹੋਇਆ ਵਿਧਾਇਕ, ਦੇਖੋ ਸੀਸੀਟੀਵੀ
ETVBHARAT
6 months ago
1:04
ਹਾਦਸੇ ਦਾ ਸ਼ਿਕਾਰ ਹੋਈ ਸਕੂਲ ਬੱਸ, ਬੱਚੇ ਨੇ ਦੱਸੀ ਹਾਦਸੇ ਦੀ ਵਜ੍ਹਾਂ, ਕਿਹਾ-ਡਰਾਈਵਰ...
ETVBHARAT
2 months ago
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
1 year ago
5:25
ਘੱਟ ਤਨਖਾਹ ਦੇਣ 'ਤੇ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ, ਸ਼ੁਰੂ ਕੀਤੀ ਹੜਤਾਲ
ETVBHARAT
2 months ago
1:25
ਫਿਰੋਜ਼ਪੁਰ 'ਚ ਬਲੈਕ ਆਊਟ ਦੇ ਚੱਲਦੇ ਮੌਕ ਡਰਿੱਲ ਰਾਹੀ ਕੀਤਾ ਗਿਆ ਜੰਗੀ ਅਭਿਆਸ, ਦੇਖੋ ਵੀਡੀਓ ਕਿਵੇਂ...
ETVBHARAT
8 months ago
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
1 year ago
2:25
ਹੜ੍ਹ ਨਾਲ ਟਾਪੂ ਬਣੇ 16 ਪਿੰਡਾਂ ਨੂੰ ਮਿਲੀ ਮਾਮੂਲੀ ਰਾਹਤ, ਪਾਣੀ ਦਾ ਪੱਧਰ ਘਟਿਆ
ETVBHARAT
4 months ago
1:51
ਗੁਰਦੁਆਰਾ ਸਾਹਿਬ ਤੋਂ ਵਾਪਸੀ 'ਤੇ ਦੋਰਾਹਾ ਨੇੜੇ ਨਹਿਰ 'ਚ ਡਿੱਗੀ ਕਾਰ, ਜੇਠ ਅਤੇ ਭਾਬੀ ਦੀ ਮੌਤ, ਰਾਹਗੀਰਾਂ ਨੇ ਬਚਾਈ ਦੋ ਬੱਚੀਆਂ ਦੀ ਜ਼ਿੰਦਗੀ
ETVBHARAT
7 months ago
4:36
ਮੋਗਾ 'ਚ ਪ੍ਰਵਾਸੀ ਕਰਦੇ ਸੀ ਨਕਲੀ ਘਿਓ ਦਾ ਧੰਦਾ, ਚਾਰ ਗ੍ਰਿਫ਼ਤਾਰ
ETVBHARAT
3 months ago
5:29
ਖੰਨਾ 'ਚ ਪਿਸਤੌਲ ਲਹਿਰਾ ਕੇ ਬਣਾਈ ਰੀਲ ਸ਼ੋਸ਼ਲ ਮੀਡੀਆ ਉਪਰ ਵਾਇਰਲ, 5 ਖਿਲਾਫ ਕੇਸ
ETVBHARAT
9 months ago
1:50
कांग्रेस के मंच पर MLA बरैया ने SC-ST सांसदों व विधायकों की तुलना जानवरों से की
ETVBHARAT
10 minutes ago
Be the first to comment