Skip to playerSkip to main content
  • 5 weeks ago
ਅੰਮ੍ਰਿਤਸਰ: ਜੰਡੀਆਲਾ ਗੁਰੂ ਜੀਟੀ ਰੋਡ ’ਤੇ ਇੱਕ ਦਰਦਨਾਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਗਰੀਬ ਪਰਿਵਾਰ ਦੀ ਚਾਰ ਸਾਲ ਦੀ ਬੱਚੀ ਨੂੰ ਅਣਪਛਾਤੀ ਕਾਰ ਨੇ ਦਰੜ ਦਿੱਤਾ ਅਤੇ ਬੱਚੀ ਦੀ ਮੌਤ ਹੋ ਗਈ। ਇਹ ਹਾਦਸਾ ਤਰਨਤਾਰਨ ਬਾਈਪਾਸ ਦੇ ਨੇੜੇ ਸ਼ਾਮ ਕਰੀਬ 5:30 ਵਜੇ ਵਾਪਰਿਆ। ਬੱਚੀ ਦੀ ਮਾਂ ਪ੍ਰਿਆ ਨੇ ਦੱਸਿਆ ਕਿ ਉਹ ਆਪਣੀ ਧੀ ਸਿਮਰ ਨਾਲ ਹਾਈਵੇ ’ਤੇ ਭੀਖ ਮੰਗ ਰਹੀ ਸੀ ਕਿ ਅਚਾਨਕ ਅੰਮ੍ਰਿਤਸਰ ਵੱਲੋਂ ਆ ਰਹੀ ਕਾਰ ਨੇ ਬੱਚੀ ਨੂੰ ਟੱਕਰ ਮਾਰੀ ਅਤੇ ਕਰੀਬ 10-20 ਫੁੱਟ ਤੱਕ ਘਸੀਟ ਕੇ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਟਾਇਰ ਹੇਠਾਂ ਆਉਣ ਕਾਰਨ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਮੇਜਰ ਸਿੰਘ ਨੇ ਕਿਹਾ ਕਿ ਹਾਦਸੇ ਵਾਲੇ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਮੁਲਜ਼ਮ ਕਾਰ ਸਵਾਰ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Category

🗞
News
Transcript
00:00foreign
00:14foreign
00:28foreign
00:42foreign
00:58foreign
01:12foreign
01:28Yeah, I was like, I'm like, I'm hungry.
01:36I'll do the work.
01:39I'll do the work.
01:41I'll be doing the work.
01:44Where are you from?
01:46What's your name?
01:48This is the name of my father.
01:51What's your name?
01:53What's your name?
01:54I'm going to go to the post-mortem, so I'm going to work on the post-mortem.
02:02Do you think it's bad?
02:04No, I don't know.
Be the first to comment
Add your comment

Recommended