Skip to playerSkip to main content
  • 2 months ago
ਸੁਲਤਾਨਪੁਰ ਲੋਧੀ: ਰੱਖੜੀ ਵਾਲੇ ਦਿਨ ਤੜਕਸਾਰ ਮੁਹੱਲਾ ਮੋਰੀ ’ਚ ਇੱਕ ਘਰ ਦੇ ਨਾਲ ਟੈਂਟ ਹਾਊਸ ਦੇ ਇੱਕ ਗੁਦਾਮ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੇ ਲਗਪਗ 2 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ, ਹਾਲਾਂਕਿ ਇਸ ਦੌਰਾਨ ਟੈਂਟ ਹਾਊਸ ਦਾ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੀੜਤ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪ੍ਰੰਤੂ ਇਸ ਕਰੀਬ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅਸੀਂ ਬਹੁਤ ਹੀ ਮੁਸ਼ਕਿਲ ਨਾਲ ਅੱਗ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਹੈ।

Category

🗞
News
Transcript
00:00foreign
00:14foreign
00:30foreign
00:44foreign
01:00foreign
01:17foreign
01:30foreign
01:44foreign
02:00It was a big failure and controlled.
02:04The store, the tent, the plate, the glass, the plate, the glass, the glass, the glass.
02:14Yes.
02:16Yes.
02:18Yes.
02:20Yes.
02:22Yes.
02:24Yes.
Be the first to comment
Add your comment

Recommended