Skip to playerSkip to main content
  • 21 minutes ago
ਮੋਗਾ: ਮੋਗਾ ਦੀ ਮੋਹਨ ਸਿੰਘ ਬਸਤੀ ਅਤੇ ਬਹਾਦਰ ਸਿੰਘ ਬਸਤੀ ਵਿੱਚ ਪਿਛਲੇ 15 ਦਿਨ੍ਹਾਂ ਤੋਂ ਗੰਦਾ ਅਤੇ ਸੀਵਰੇਜ ਮਿਸ਼ਰਤ ਪਾਣੀ ਘਰਾਂ ਤੱਕ ਪਹੁੰਚ ਰਿਹਾ ਹੈ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਨਾ ਤਾਂ ਵਾਰਡ ਦੇ ਐਮਸੀ ਨੇ ਨਾ ਹੀ ਨਗਰ ਨਿਗਮ ਦੇ ਕਿਸੇ ਅਧਿਕਾਰੀ ਨੇ ਮਹੱਲਾ ਵਾਸੀਆਂ ਦੀ ਸੁਣਵਾਈ ਕੀਤੀ। ਸਥਿਤੀ ਬੇਕਾਬੂ ਹੋਣ ’ਤੇ ਨਾਰਾਜ਼ ਮਹੱਲਾ ਵਾਸੀਆਂ ਨੇ ਰੋਡ ’ਤੇ ਧਰਨਾ ਲਗਾ ਕੇ ਨਗਰ ਨਿਗਮ ਖਿਲਾਫ ਨਾਰੇਬਾਜ਼ੀ ਕੀਤੀ। ਜਿਸ ਨਾਲ ਇਲਾਕੇ ਵਿੱਚ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ। ਲੋਕਾਂ ਨੇ ਦੱਸਿਆ ਕਿ ਜਦੋਂ ਤੋਂ ਸੀਵਰੇਜ ਲਾਈਨਾਂ ਓਵਰਫਲੋ ਹੋਈਆਂ ਹਨ। ਉਸ ਦਿਨ ਤੋਂ ਪੀਣ ਵਾਲੇ ਪਾਣੀ ਦੀ ਲਾਈਨ ਵਿੱਚ ਗੰਦਾ ਪਾਣੀ ਮਿਕਸ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਨਾਲ ਘਰਾਂ ਵਿੱਚ ਬਦਬੂਦਾਰ, ਮੈਲ-ਮਲੇਣੇ ਭਰਿਆ ਪਾਣੀ ਆ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਿਗਮ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਕਰਕੇ ਪਾਣੀ ਦੀ ਸਪਲਾਈ ਠੀਕ ਨਾ ਕੀਤੀ ਗਈ ਤਾਂ ਉਹ ਆਪਣਾ ਰੋਸ ਹੋਰ ਤੇਜ਼ ਕਰਨਗੇ। 

Category

🗞
News
Transcript
00:00ुपाणि नालियां चेकंदा आ रहा सी।
00:21foreign
00:35foreign
00:49foreign
01:03foreign
01:19foreign
01:41foreign
01:49foreign
02:09foreign
02:19foreign
02:33foreign
02:49foreign
02:55foreign
03:03foreign
03:17Thank you very much.
03:47Thank you very much.
Be the first to comment
Add your comment

Recommended