Skip to player
Skip to main content
Search
Upload
For you
Explore
Following
Log in
Company
About
Press
Jobs
Dailymotion Pro
Support
Developers
Advertisers
Accessibility
Help Center
Legal
Manage Cookies
Privacy and Cookie Policy
Legal notices
Terms
All videos
© 2026 Dailymotion
Watch fullscreen
Add to Playlist
Report
ETVBHARAT
Follow
ਹੜ੍ਹਾਂ 'ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਇਆ ਇਸਾਈ ਭਾਈਚਾਰਾ
1 year ago
ਸੁਲਤਾਨਪਰ ਲੋਧੀ: ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਮਦਦ ਕਰਨ ਨੂੰ ਲੈ ਕੇ ਹਰੇਕ ਭਾਈਚਾਰਾ ਆਪਣਾ ਹੱਥ ਅੱਗੇ ਵਧਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸੇ ਲੜੀ ਤਹਿਤ ਮਨੁੱਖਤਾ ਫ਼ਲਸਫੇ 'ਤੇ ਪਹਿਰਾ ਦਿੰਦੇ ਹੋਏ ਅੰਕੁਰ ਨਰੂਲਾ ਮਨਿਸਟਰੀ ਪਿੱਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਆਏ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪੰਜਾਬ ਵਾਸੀਆਂ ਨੂੰ ਰਾਸ਼ਨ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾ ਰਹੀ ਹੈ। ਇਸ ਦੇ ਚੱਲਦੇ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤੇ ਪ੍ਰਧਾਨ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਜਤਿੰਦਰ ਮਸੀਹ ਗੌਰਵ ਜ਼ਿਲ੍ਹਾ ਕਪੂਰਥਲਾ ਅਤੇ ਚੇਅਰਮੈਨ ਚਰਜੀਤ ਮਸੀਹ ਐਡਵਾਈਜਰ ਘੱਟ ਗਿਣਤੀਆਂ ਕਮਿਸ਼ਨ ਪੰਜਾਬ ਹਲਕਾ ਸੁਲਤਾਨਪਰ ਲੋਧੀ ਦੇ ਪਿੰਡਾਂ ਵਿੱਚ ਰਾਸ਼ਨ ਦੀ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਜਿੱਥੇ-ਜਿੱਥੇ ਵੀ ਹੜ੍ਹ ਤੋਂ ਲੋਕ ਪ੍ਰਭਾਵਿਤ ਹੋਏ ਹਨ, ਉਨ੍ਹਾਂ ਵੱਲੋਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ।
Category
🗞
News
Transcript
Display full video transcript
00:00
Thank you so much for joining us.
00:30
foreign
00:44
foreign
00:51
foreign
00:53
foreign
00:59
foreign
Show less
Recommended
2:19
|
Up next
ਗੁਰਦੁਆਰਾ ਹੰਸਾਲੀ ਸਾਹਿਬ ਵਿਖੇ ਲੰਗਰ ਹਾਲ 'ਚ ਲੱਗੀ ਅੱਗ, ਸੰਗਤ 'ਚ ਪਈਆਂ ਭਾਜੜਾਂ
ETVBHARAT
3 months ago
3:39
ਲੋਕ ਹਿੱਤ ਲਈ ਖੜ੍ਹੀ ਆਮ ਆਦਮੀ ਪਾਰਟੀ ਦੀ ਸਰਕਾਰ,ਵਿਰੋਧੀਆਂ ਤੋਂ ਨਹੀਂ ਹੋ ਰਿਹਾ ਬਰਦਾਸ਼: ਵਿਜੇ ਸਿੰਗਲਾ
ETVBHARAT
3 months ago
1:35
ਭਿਆਨਕ ਹਾਦਸਾ, ਸੜਕ ਸੁਰੱਖਿਆ ਫੋਰਸ ਦੀ ਕਾਰ ਅਤੇ ਸਕੋਰਪੀਓ ਵਿਚਾਲੇ ਟੱਕਰ
ETVBHARAT
7 months ago
0:43
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦੀਆਂ ਮਨਮੋਹਕ ਤਸਵੀਰਾਂ
ETVBHARAT
7 months ago
1:52
ਪ੍ਰਿਯੰਕਾ ਚੋਪੜਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਲੰਗਰ ਹਾਲ ਵਿੱਚ ਕੀਤੀ ਸੇਵਾ
ETVBHARAT
7 months ago
4:05
ଖୋଲିଲା ଶିମିଳିପାଳ ଅଭୟାରଣ୍ୟ; ଅନଲାଇନ୍ ବୁକିଂ ବାଧ୍ୟତାମୂଳକ, ୱାଇଲ୍ଡଲାଇଫ୍ ସଫାରି ସହ ରାତ୍ରି ଯାପନ ସୁବିଧା, ପର୍ଯ୍ୟଟକ ଉତ୍ସାହିତ
ETVBHARAT
7 hours ago
3:43
किशाऊ बांध परियोजना को लेकर चिंता में ग्रामीण, क्वानू में किया जबरदस्त प्रदर्शन
ETVBHARAT
7 hours ago
1:07
ਸਰਹੱਦੀ ਪਿੰਡ 'ਚ ਪਾਕਿਸਤਾਨ ਤੋਂ ਆਇਆ ਡਰੋਨ? ਮੌਕੇ 'ਤੇ ਪਹੁੰਚ ਗਈ ਪੁਲਿਸ, ਦੇਖੋ ਤਸਵੀਰਾਂ
ETVBHARAT
7 hours ago
1:19
श्री गोविंददेवजी मंदिर के मुख्य महंत अंजन कुमार गोस्वामी का निधन, साइलेंट हार्ट अटैक से हुआ देहावसान
ETVBHARAT
8 hours ago
3:37
मंदिरों को लेकर मद्रास हाईकोर्ट के फैसले के बाद पुजारी महासंघ ने मोहन यादव से की मांग
ETVBHARAT
8 hours ago
4:36
ਖਹਿਰਾ ਖ਼ਿਲਾਫ਼ ਡਟੀ ‘ਆਪ’, ਕਿਹਾ- ਮੁਆਫ਼ੀ ਨਾ ਮੰਗੀ ਤਾਂ ਮੈਂਬਰਸ਼ਿਪ ਹੋਵੇ ਰੱਦ
ETVBHARAT
8 months ago
1:16
ਰੇਤੇ ਨਾਲ ਭਰਿਆ ਟਿੱਪਰ ਪਲਟਿਆ, 3 ਕਾਰਾਂ ਨੂੰ ਪਹੁੰਚਿਆ ਭਾਰੀ ਨੁਕਸਾਨ
ETVBHARAT
8 months ago
1:19
ਘਰਾਂ ਵਿੱਚ ਡਿੱਗੇ ਅੱਥਰੂ ਗੈਸ ਦੇ ਗੋਲ਼ੇ, ਕਿਸਾਨਾਂ ਨੇ ਜਤਾਇਆ ਸਖ਼ਤ ਇਤਰਾਜ਼
ETVBHARAT
9 months ago
0:38
ਪੰਜਾਬੀ ਵਿਆਹ 'ਚ ਵਿਦੇਸ਼ੀਆਂ ਨੇ ਲਾਈਆਂ ਰੌਣਕਾਂ, ਸਜਾਈਆਂ ਸੋਹਣੀਆਂ ਦਸਤਾਰਾਂ, ਵੀਡੀਓ
ETVBHARAT
9 months ago
2:37
ਸਤਲੁਜ ਨਾਲ ਘਿਰੀਆਂ ਕਈ ਬੀਐਸਐਫ ਚੌਕੀਆਂ ਅਤੇ ਵਾੜਾਂ, ਡੀਸੀ ਨੇ ਲਿਆ ਜ਼ਾਇਜਾ
ETVBHARAT
1 year ago
0:57
ਸਾਬਕਾ ਕੌਂਸਲਰ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਦੱਸਿਆ ਇਹ ਕਾਰਨ
ETVBHARAT
1 year ago
3:51
ਹੜ੍ਹ ਪੀੜਤਾਂ ਦਾ ਹਾਲ ਜਾਣਨ ਪਹੁੰਚੇ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਤੇ ਐਮਐਲਏ ਕੁੰਵਰ ਵਿਜੇ ਪ੍ਰਤਾਪ ਸਿੰਘ
ETVBHARAT
1 year ago
1:31
ਪਤੀ ਨੇ ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਮੁਲਜ਼ਮ ਪਤੀ ਗ੍ਰਿਫ਼ਤਾਰ
ETVBHARAT
1 year ago
1:22
ਧਨਤੇਰਸ ਮੌਕੇ ਅੰਮ੍ਰਿਤਸਰ ਦੇ ਬਜ਼ਾਰਾਂ 'ਚ ਲੱਗੀ ਰੌਣਕ, ਲੋਕ ਕਰ ਰਹੀ ਖਰੀਦਦਾਰੀ
ETVBHARAT
1 year ago
2:49
ਭਾਰਤ ਅਤੇ ਪਾਕਿਸਤਾਨ ਵਿੱਚ ਵਧੇ ਤਣਾਅ ਕਾਰਨ ਸਰਹੱਦੀ ਇਲਾਕਿਆਂ ਵਿੱਚ ਕੀਤੀਆਂ ਜਾ ਰਹੀਆਂ ਹਨ ਜੰਗ ਦੀਆਂ ਤਿਆਰੀਆਂ
ETVBHARAT
2 years ago
2:02
ਤੀਜ ਦੇ ਤਿਉਹਾਰ ਮੌਕੇ ਸੀਐੱਮ ਮਾਨ ਦੀ ਭੈਣ ਨੇ ਕੀਤੀ ਸ਼ਿਰਕਤ
ETVBHARAT
1 year ago
1:38
ਸਰਕਾਰੀ ਬੱਸ 'ਚੋਂ ਬਰਾਮਦ ਹੋਇਆ ਨਸ਼ਾ, ਡਰਾਈਵਰ ਅਤੇ ਕੰਡਕਟਰ ਕਾਬੂ
ETVBHARAT
1 year ago
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
2 years ago
1:12
ਸਰਹਿੰਦ-ਚੰਡੀਗੜ੍ਹ ਰੋਡ 'ਤੇ ਤਿੰਨ ਕਾਰਾਂ ਵਿਚਕਾਰ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਮੌਤ
ETVBHARAT
1 year ago
0:45
ਦਸੂਹਾ ਰੋਡ 'ਤੇ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, ਦੋਵਾਂ ਵਾਹਨਾਂ ਦੇ ਚਾਲਕ ਜ਼ਖ਼ਮੀ
ETVBHARAT
1 year ago