Skip to playerSkip to main contentSkip to footer
  • 7/12/2025
ਬਰਨਾਲਾ: ਪਟਿਆਲਾ ਦੀ ਰਹਿਣ ਵਾਲੀ ਇੱਕ ਲੜਕੀ ਵੱਲੋਂ ਬਰਨਾਲਾ ਦੇ ਰਹਿਣ ਵਾਲੇ ਲੜਕੇ ਉਪਰ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਨੇ ਲੜਕੇ ਉਪਰ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਕੇ ਉਸ ਤੋਂ ਦੋ ਲੱਖ ਰੁਪਏ ਦੀ ਮੰਗ ਕਰਨ ਦੇ ਦੋਸ਼ ਵੀ ਲਗਾਏ। ਪੀੜਤਾ ਵੱਲੋਂ ਬਰਨਾਲਾ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਬਰਨਾਲਾ ਪੁਲਿਸ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖ ਰਹੇ ਹਨ। ਇਸ ਮੌਕੇ ਸਮਾਜ ਸੇਵੀ ਨੇ ਕਿਹਾ ਕਿ ਵਿਸ਼ਾਲ ਨਾਮ ਦੇ ਲੜਕੇ ਵੱਲੋਂ ਇਸ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੀ ਜ਼ਿੰਦਗੀ ਖ਼ਰਾਬ ਕੀਤੀ ਤੇ ਇਸ ਦਾ ਸ਼ੋਸ਼ਣ ਕੀਤਾ ਹੈ। ਉਧਰ ਐਸਪੀ ਰਜੇਸ਼ ਛਿੱਬਰ ਨੇ ਕਿਹਾ ਕਿ ਲੜਕੀ ਨੇ ਕਿਸੇ ਮੁੰਡੇ ਵੱਲੋਂ ਸ਼ੋਸ਼ਣ ਕਰਨ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ, ਇਹ ਲੜਕੀ ਪਟਿਆਲਾ ਦੀ ਰਹਿਣ ਵਾਲੀ ਹੈ। ਉਨ੍ਹਾਂ ਕਿਹਾ ਕਿ ਲੜਕੀ ਦੇ ਬਿਆਨਾਂ ਨੂੰ ਦਰਜ ਕਰਕੇ ਇਸ ਕੇਸ ਦਾ ਚਾਰਜ ਸਾਈਬਰ ਸੈਲ ਨੂੰ ਦੇ ਦਿੱਤਾ ਗਿਆ ਹੈ, ਜਿਸ 'ਤੇ ਜਲਦੀ ਐਕਸ਼ਨ ਹੋਵੇਗਾ।

Category

🗞
News
Transcript
00:00foreign
00:06foreign
00:14foreign
00:18The people who knew that they were already divorced.
00:25The first day they were going to go to the hospital.
00:30They found their own children.
00:36They were going to go to the hospital.
00:42They were going to go to the hospital.
00:44foreign
00:55foreign
01:07foreign
01:09foreign
01:11foreign
01:13foreign
01:23foreign
01:37foreign
01:39foreign
01:41foreign
01:55foreign
02:09foreign

Recommended