Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਪਿਤਾ ਨੇ ਵੇਚਿਆ ਆਪਣਾ ਨਵ ਜੰਮਿਆ ਬੱਚਾ, ਖਰੀਦਦਾਰ ਗਿਰੋਹ ਦੇ ਗਿਆ ਨਕਲੀ ਪੈਸੇ
ETVBHARAT
Follow
3 months ago
ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਇੱਕ ਐਸੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਆਪਣਾ ਹੀ ਬੱਚਾ ਕੁਝ ਪੈਸਿਆ ਲਈ ਵੇਚ ਦਿੱਤਾ ਸੀ। ਇਸ ਦੇ ਮਾਮਲੇ ਵਿੱਚ ਉਕਤ ਵਿਅਕਤੀ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਐੱਸਐੱਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਤਲਵਿੰਦਰ ਸਿੰਘ ਜੋ ਕਿ ਪੇਸ਼ੇ ਵਜੋਂ ਮਜ਼ਦੂਰੀ ਕਰਦਾ ਹੈ, ਉਸ ਨੇ ਘਰ ਦੇ ਹਾਲਾਤ ਖਰਾਬ ਹੋਣ ਕਰਕੇ ਆਪਣਾ ਨਵ ਜੰਮਿਆ ਬੱਚਾ ਕੁਝ ਪੈਸਿਆਂ ਦੇ ਖਾਤਰ ਵੇਚ ਦਿੱਤਾ। ਪ੍ਰੰਤੂ ਉਸ ਨਾਲ ਖਰੀਦਦਾਰਾਂ ਵੱਲੋਂ ਠੱਗੀ ਮਾਰ ਲਈ ਗਈ ਅਤੇ ਨਕਲੀ ਨੋਟ ਦੇ ਕੇ ਉਸ ਪਾਸੋਂ ਉਸ ਦਾ ਨਵ ਜੰਮਿਆ ਬੱਚਾ ਲੈ ਗਏ। ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਖਰੀਦਦਾਰਾਂ ਵੱਲੋਂ ਬੱਚੇ ਨੂੰ ਅੱਗੇ ਕਿਸੇ ਲੋੜਵੰਦ ਪਰਿਵਾਰ ਨੂੰ ਕਲਕੱਤਾ ਵਿਖੇ ਤੀਸਰੇ ਥਾਂ 'ਤੇ 4 ਤੋਂ 5 ਲੱਖ ਰੁਪਏ ਵਿੱਚ ਵੇਚਿਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਦਾਈ, ਇੱਕ ਆਸ਼ਾ ਵਰਕਰ ਸਮੇਤ ਕੁੱਲ ਅੱਠ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Category
🗞
News
Transcript
Display full video transcript
00:00
foreign
00:14
foreign
00:30
foreign
00:44
foreign
01:00
foreign
01:07
foreign
01:14
foreign
01:19
foreign
01:24
foreign
01:29
foreign
01:41
foreign
01:43
foreign
01:57
foreign
02:11
foreign
02:19
foreign
02:25
foreign
02:43
foreign
02:49
foreign
02:53
foreign
03:23
foreign
03:37
foreign
03:51
.
04:05
.
04:08
.
04:12
.
04:14
.
04:16
foreign
04:34
foreign
04:40
foreign
04:46
foreign
04:58
foreign
05:04
foreign
05:10
foreign
05:14
foreign
05:24
foreign
05:28
foreign
05:34
foreign
05:38
foreign
05:42
foreign
Be the first to comment
Add your comment
Recommended
1:53
|
Up next
शहीदों की याद में जलाए दीपक, वीरांगनाओं का सम्मान, 'दीपमाला' में मिट्टी के दीये बांटकर दिया वोकल फॉर लोकल का संदेश
ETVBHARAT
21 minutes ago
0:55
ਨਹਾਉਣ ਗਏ ਦੋਸਤ ਨੇ ਮਾਮੂਲੀ ਤਕਰਾਰ ਹੋਣ ਕਾਰਨ ਦੂਸਰੇ ਦੋਸਤ ਨੂੰ ਨਹਿਰ 'ਚ ਦਿੱਤਾ ਧੱਕਾ, ਹੋਈ ਮੌਤ
ETVBHARAT
5 months ago
3:24
ਪਿੰਡ ਭਲਾਈਪੁਰ ਡੋਗਰਾ 'ਚ ਹੋਇਆ ਨੌਜਵਾਨ ਦਾ ਕਤਲ, ਪੁਰਾਣੀ ਰੰਜਿਸ਼ ਦਾ ਸੀ ਮਾਮਲਾ
ETVBHARAT
5 months ago
4:48
ਹੜ੍ਹ ਪੀੜਤਾਂ ਲਈ ਅੱਗੇ ਆਈਆਂ ਕਿਸਾਨ ਜਥੇਬੰਦੀਆਂ, ਕੀਤੇ ਵੱਡੇ ਐਲਾਨ
ETVBHARAT
6 weeks ago
0:46
ਪਿੰਡ ਦੇ ਸਰਪੰਚ ਨੂੰ ਨਹੀਂ ਰਿਹਾ ਕਿਸੇ ਦਾ ਡਰ ਖੌਫ, ਕੀਤੇ ਹਵਾਈ ਫਾਇਰ, ਮਾਮਲਾ ਦਰਜ
ETVBHARAT
4 months ago
2:47
ਅੱਧੀ ਰਾਤ ਮਨਾਲੀ ਘੁੰਮਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਾਣਾ, ਕਾਰ-ਮੋਟਰਸਾਈਕਲ ਦੀ ਟੱਕਰ 'ਚ ਇੱਕ ਦੀ ਮੌਤ
ETVBHARAT
4 months ago
3:58
'ਸੀਐੱਮ ਪੰਜਾਬ ਉਂਗਲ 'ਤੇ ਖੂਨ ਲਾ ਬਣਨਾ ਚਾਹੁੰਦੇ ਨੇ ਸ਼ਹੀਦ', ਪਾਣੀਆਂ ਦੇ ਮੁੱਦੇ 'ਤੇ ਕਿਸਾਨ ਆਗੂ ਪੰਧੇਰ ਦਾ ਤੰਜ
ETVBHARAT
5 months ago
2:49
ਗੁੱਗੂ ਗਿੱਲ ਦੇ ਭੈਣ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਫਿਲਮੀ ਅਦਾਕਾਰ ਅਤੇ ਰਾਜਨੀਤੀਕ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ETVBHARAT
5 months ago
4:12
ਪੁਲਿਸ ਚੌਂਕੀ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਲਗਾਏ ਕੁੱਟਮਾਰ ਦੇ ਇਲਜ਼ਾਮ
ETVBHARAT
7 weeks ago
4:10
ਪਾਕਿਸਤਾਨ ਦੇ 3 ਪਾਸਿਓਂ ਘਿਰੇ ਹੋਏ ਇਸ ਇਲਾਕੇ 'ਚ ਪਾਣੀ ਨੇ ਮਚਾਈ ਹਾਹਾਕਾਰ
ETVBHARAT
5 weeks ago
2:32
ਬੀਕੇਯੂ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
ETVBHARAT
2 months ago
2:21
ਫਤਿਹਗੜ੍ਹ ਸਾਹਿਬ ਦੇ ਪਿੰਡ ਜਟਾਣਾਂ ਉੱਚਾ 'ਚ ਤਿੰਨ ਮੋਟਰਸਾਈਕਲ ਸਵਾਰਾਂ ਇੱਕ ਨੇ ਘਰ ਤੇ ਕੀਤੀ ਅੰਨ੍ਹੇਵਾਹ ਫਾਇਰਿੰਗ
ETVBHARAT
9 months ago
0:57
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਬਣਾਇਆ ਆਪਣਾ ਨਿਸ਼ਾਨਾ, ਰਾਹ ਜਾਂਦੇ 'ਤੇ ਕੀਤੀ ਫਾਇਰਿੰਗ
ETVBHARAT
2 months ago
3:29
ਅਧਿਆਪਕਾਂ ਨੇ ਘੇਰਿਆ ਸੀਐਮ ਦਾ ਘਰ, ਪੁਲਿਸ ਨਾਲ ਹੋਈ ਜ਼ਬਦਸਤ ਝੜਪ
ETVBHARAT
7 weeks ago
2:15
ਤਰਨ ਤਾਰਨ ਪੁਲਿਸ ਨੇ 5 ਕਿਲੋ ਹੈਰੋਇਨ, ਸੱਤ ਪਿਸਤੌਲਾਂ ਤੇ ਲੱਖਾਂ ਦੀ ਡਰੱਗ ਮਨੀ ਸਮੇਤ ਦੋ ਕੀਤੇ ਕਾਬੂ
ETVBHARAT
5 months ago
1:27
ਬੱਚਿਆਂ ਨੂੰ ਨਸ਼ੇ ਪ੍ਰਤੀ ਕੀਤਾ ਜਾ ਰਿਹਾ ਜਾਗਰੂਕ, ਅੰਮ੍ਰਿਤਸਰ ਦੇ ਡੀਸੀ ਨੇ ਵਿਦਿਆਰਥੀਆਂ ਨਾਲ ਕੀਤੀ ਮੀਟਿੰਗ
ETVBHARAT
5 months ago
0:41
ਰੱਥ ਯਾਤਰਾ ਦੌਰਾਨ ਹਾਥੀ ਹੋਇਆ ਬੇਕਾਬੂ, ਭੱਜ ਦੌੜ ਵਿੱਚ ਨੌਜਵਾਨ ਜ਼ਖਮੀ, ਦੇਖੋ ਵੀਡੀਓ
ETVBHARAT
4 months ago
1:32
ਨਸ਼ਾ ਤਸਕਰਾਂ ਖਿਲਾਫ ਕਾਰਵਾਈ, ਨਗਰ ਨਿਗਮ ਨੇ ਇੱਕ ਹੋਰ ਨਸ਼ਾ ਤਸਕਰ ਦਾ ਢਾਹਿਆ ਘਰ
ETVBHARAT
6 months ago
1:48
ਸੀਐਮ ਨੇ ਧੂਰੀ ਵਿਖੇ ਲਾਇਬ੍ਰੇਰੀ ਦਾ ਕੀਤਾ ਉਦਘਾਟਨ, ਅਨਮੋਲ ਗਗਨ ਮਾਨ ਦੇ ਅਸਤੀਫਾ ਵਾਪਸ ਲੈਣ 'ਤੇ ਵੀ ਜਤਾਈ ਖੁਸ਼ੀ
ETVBHARAT
3 months ago
1:38
ਸਰਕਾਰੀ ਬੱਸ 'ਚੋਂ ਬਰਾਮਦ ਹੋਇਆ ਨਸ਼ਾ, ਡਰਾਈਵਰ ਅਤੇ ਕੰਡਕਟਰ ਕਾਬੂ
ETVBHARAT
2 months ago
0:57
ਸਾਬਕਾ ਕੌਂਸਲਰ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਦੱਸਿਆ ਇਹ ਕਾਰਨ
ETVBHARAT
4 months ago
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
9 months ago
5:29
ਖੰਨਾ 'ਚ ਪਿਸਤੌਲ ਲਹਿਰਾ ਕੇ ਬਣਾਈ ਰੀਲ ਸ਼ੋਸ਼ਲ ਮੀਡੀਆ ਉਪਰ ਵਾਇਰਲ, 5 ਖਿਲਾਫ ਕੇਸ
ETVBHARAT
6 months ago
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
9 months ago
1:46
ਅਣਪਛਾਤੇ ਨੌਜਵਾਨਾਂ ਨੇ ਪ੍ਰਾਪਰਟੀ ਡੀਲਰ 'ਤੇ ਹਥਿਆਰਾਂ ਨਾਲ ਕੀਤਾ ਹਮਲਾ, ਦੇਖੋ ਸੀਸੀਟੀਵੀ
ETVBHARAT
3 months ago
Be the first to comment