Skip to playerSkip to main content
  • 2 days ago
ਅੰਮ੍ਰਿਤਸਰ: ਦਲਿਤ ਅਧਿਕਾਰੀ ਏਡੀਜੀਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਮਾਮਲੇ ਨੇ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ। ਕਾਂਗਰਸ ਵੱਲੋਂ ਉਸ ਅਧਿਕਾਰੀ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ, ਜਿਸ ‘ਚ ਕਈ ਸੀਨੀਅਰ ਕਾਂਗਰਸੀ ਨੇਤਾ ਤੇ ਸਥਾਨਕ ਵਰਕਰ ਸ਼ਾਮਲ ਹੋਏ। ਮਾਰਚ ਦੌਰਾਨ ਨੇਤਾਵਾਂ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਕਿ ਇੱਕ ਉੱਚ ਅਹੁਦੇ ਵਾਲੇ, ਪੜ੍ਹੇ-ਲਿਖੇ ਏਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਸਰਕਾਰੀ ਦਬਾਅ ਅਤੇ ਤਣਾਅ ਕਾਰਨ ਆਪਣੀ ਜਾਨ ਦੇਣੀ ਪਈ। ਕਾਂਗਰਸ ਨੇਤਾਵਾਂ ਨੇ ਕਿਹਾ ਕਿ 'ਦਲਿਤਾਂ ਦੀ ਆਵਾਜ਼ ਉਠਾਉਣ ਵਾਲੇ ਇਸ ਅਧਿਕਾਰੀ ਨੇ ਹਮੇਸ਼ਾ ਨਿਆਂ ਦੀ ਗੱਲ ਕੀਤੀ ਸੀ, ਪਰ ਸਰਕਾਰ ਵੱਲੋਂ ਉਸ ‘ਤੇ ਐਨਾ ਦਬਾਅ ਬਣਾਇਆ ਗਿਆ ਕਿ ਆਖ਼ਰਕਾਰ ਉਸ ਨੇ ਖੁਦਕੁਸ਼ੀ ਜਿਹਾ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਕੇਵਲ ਇੱਕ ਵਿਅਕਤੀ ਦੀ ਮੌਤ ਨਹੀਂ, ਬਲਕਿ ਪੂਰੇ ਦਲਿਤ ਸਮਾਜ ਦੀ ਆਵਾਜ਼ ਨੂੰ ਚੁੱਪ ਕਰਨ ਦੀ ਕੋਸ਼ਿਸ਼ ਹੈ।' ਕਾਂਗਰਸ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੇ ਦੋਸ਼ੀ ਹਨ, ਉਹਨਾਂ ਦੀ ਗਿਰਫਤਾਰੀ ਤੱਕ ਪਰਿਵਾਰ ਅੰਤਿਮ ਸੰਸਕਾਰ ਨਹੀਂ ਕਰੇਗਾ।

Category

🗞
News
Transcript
00:00My name is Kambra Pratap Singh, Vice President of the District Congress Committee.
00:10We all know that we have a very senior, who is a senior, who has killed a suicide.
00:17And the people who have got their hands, who have written their hands,
00:22that the people who have written their hands,
00:25that the people who have been in the UK,
00:27Thank you very much.
00:57Thank you very much.
Be the first to comment
Add your comment

Recommended