Skip to playerSkip to main contentSkip to footer
  • 7 weeks ago
ਗੁਰਦਾਸਪੁਰ: ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਤੋਂ ਇੱਕ ਵ੍ਹਟਸਐਪ ਕਾਲ ਰਾਹੀਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਫਿਰੌਤੀ ਨਾ ਦੇਣ 'ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਬੈਂਸ ਅਨੁਸਾਰ ਉਸਨੂੰ ਲਗਾਤਾਰ 2 ਮਹੀਨਿਆਂ ਤੋਂ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਉਹ ਐਤਵਾਰ ਨੂੰ ਆਪਣੇ ਘਰ 'ਚ ਸੀ। ਇਸ ਦੌਰਾਨ ਦੁਪਹਿਰ 3.10 ਵਜੇ, ਉਸਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਰਾਹੀਂ ਇੱਕ ਕਾਲ ਆਈ। ਇਸ ਤੋਂ ਬਾਅਦ, ਉਸਨੂੰ ਇੱਕ ਆਡੀਓ ਮੈਸੇਜ਼ ਆਇਆ ਜਿਸ ਵਿੱਚ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ, ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਜਦੋਂ ਬੈਂਸ ਨੇ ਫੋਨ ਕਰਨ ਵਾਲੇ ਨੂੰ ਉਸਦਾ ਨਾਮ ਪੁੱਛਿਆ ਤਾਂ ਉਸਨੇ ਕੁਝ ਨਹੀਂ ਦੱਸਿਆ। ਇੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਉਸਦੀ ਰੇਕੀ ਵੀ ਕੀਤੀ ਗਈ ਹੈ। ਪਿਛਲੇ ਦੋ ਮਹੀਨਿਆਂ ਤੋਂ ਉਸਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੇ ਫੋਨ ਆ ਰਹੇ ਹਨ। ਉਸ ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ।

Category

🗞
News
Transcript
00:00
00:04
00:14
00:20
00:23
00:29CRUDER PIA DEO PIS TO PAHLA WI ASI TEYRA DOWERI TRAP LA CHUKES HAYA KOSHISH KAR CHUKES HAYA TO BACH GAYA
00:35HUN KADHI BHI TEYNAH KOYI BHI APATE LEMAT NINI KARANG GE TEYRA KARDE ANDAR WADKE TEYRA NUKSAN BHI KARANG GE
00:43JHA PRAVARDA KARANG GE NAY TEY EK CRUDER PIA DITTA JAWE TE TIN WAJ KE TEY DAAS MINT TEY JIDA
00:50WHOLE K
01:01MIRNAdin console
01:04PARALE
01:06PARALE
01:09PARALE
01:12PARALE
01:19PARALE
01:20PARALE
01:20foreign
01:48so
02:18So, this is what I'm going to do today.
02:20How did you get a gangster?
02:22No, gangster is not a gangster.
02:24No, gangster is not a gangster.
02:26If you get a gangster,
02:28you can get a gangster.
02:30You can get a gangster.
Be the first to comment
Add your comment

Recommended