Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਪਿੰਡ ਦਨਿਆਲ ਵਿਖੇ ਚੌਕੀਦਾਰ ਦਾ ਕਤਲ, ਪੁਲਿਸ ਵੱਲੋਂ ਮਾਮਲਾ ਦਰਜ, ਮੁਲਜ਼ਮ ਫਰਾਰ
ETVBHARAT
Follow
7 months ago
ਅੰਮ੍ਰਿਤਸਰ: ਜ਼ਿਲ੍ਹੇ ਦੇ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਦੁਨਿਆਲ ਵਿਖੇ ਕੁਝ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਪਿੰਡ ਦੇ ਚੌਂਕੀਦਾਰ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਬਿਕਰਮਜੀਤ ਸਿੰਘ ਥਾਣਾ ਮੁਖੀ ਖਿਲਚੀਆਂ ਨੇ ਦੱਸਿਆ ਕਿ ਪਿੰਡ ਦਨਿਆਲ ਵਿਖੇ ਬੀਤੀ 16 ਜੂਨ ਦੀ ਰਾਤ ਨੂੰ 11-12 ਵਜੇ ਦੇ ਕਰੀਬ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਪਿੰਡ ਦੇ ਚੌਂਕੀਦਾਰ ਹਰਜੀਤ ਸਿੰਘ ਪੁੱਤਰ ਦੇਸਾ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ, ਜਿਸਨੂੰ ਕਿ ਪਹਿਲਾਂ ਬਾਬਾ ਬਕਾਲਾ ਸਾਹਿਬ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਪਰ ਬਾਅਦ ਵਿੱਚ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੇ ਕਿ ਅੱਜ ਹਰਜੀਤ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮਾਂ ਰਣਜੋਧ ਸਿੰਘ ਪੁੱਤਰ ਪਾਖਰ ਸਿੰਘ, ਹਰਜਾਪ ਸਿੰਘ ਪੁੱਤਰ ਕਰਤਾਰ ਸਿੰਘ ਤੇ ਸਾਹਿਬ ਸਿੰਘ ਪੁੱਤਰ ਬਲਵਿੰਦਰ ਸਿੰਘ ਸਾਰੇ ਵਾਸੀ ਦਨਿਆਲ ਖਿਲਾਫ਼ ਥਾਣਾ ਖਿਲਚੀਆਂ ਵਿਖੇ ਮੁਕੱਦਮਾ ਨੰਬਰ 62 ਜੁਰਮ, 103 ਬੀ.ਐੱਨ.ਐੱਸ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ, ਜਦਕਿ ਤਿੰਨੋਂ ਮੁਲਜ਼ਮ ਪੁਲਿਸ ਦੀ ਗ੍ਰਿਫਤਾਰ ਤੋਂ ਬਾਹਰ ਹਨ।
Category
🗞
News
Transcript
Display full video transcript
00:00
?
00:11
?
00:13
?
00:19
?
00:21
?
00:24
?
00:24
?
00:26
?
00:27
?
00:29
?
00:29
?
00:29
I see.
00:35
Then I will prevent these rain routes.
00:50
I will prevent these rain routes .
00:58
Do you want to ask Prasasana?
01:00
Prasasana said that you would like to ask for help.
01:28
It was a great change.
01:29
It was a great change.
01:30
It's all right.
01:31
It's all right.
01:32
It's all right.
01:33
Enough of us.
01:34
It's all right.
01:35
For us, and we'll be able to move on.
01:38
We'll be able to move on.
01:39
We'll be able to move on.
Be the first to comment
Add your comment
Recommended
4:31
|
Up next
ਏਡੀਜੀਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ‘ਚ ਕਾਂਗਰਸ ਦਾ ਕੈਂਡਲ ਮਾਰਚ
ETVBHARAT
3 months ago
1:08
ਟਰੱਕ ਨੇ ਸਵਾਰੀਆਂ ਨਾਲ ਭਰੇ ਆਟੋ ਨੂੰ ਮਾਰੀ ਟੱਕਰ, ਬੱਚੇ ਦੀ ਹੋਈ ਮੌਤ
ETVBHARAT
7 months ago
3:24
ਪਿੰਡ ਭਲਾਈਪੁਰ ਡੋਗਰਾ 'ਚ ਹੋਇਆ ਨੌਜਵਾਨ ਦਾ ਕਤਲ, ਪੁਰਾਣੀ ਰੰਜਿਸ਼ ਦਾ ਸੀ ਮਾਮਲਾ
ETVBHARAT
8 months ago
0:46
ਪਿੰਡ ਦੇ ਸਰਪੰਚ ਨੂੰ ਨਹੀਂ ਰਿਹਾ ਕਿਸੇ ਦਾ ਡਰ ਖੌਫ, ਕੀਤੇ ਹਵਾਈ ਫਾਇਰ, ਮਾਮਲਾ ਦਰਜ
ETVBHARAT
7 months ago
2:07
ਖਤਰਨਾਕ ਸਥਿਤੀ 'ਤੇ ਪੁੱਜਾ ਪਾਣੀ ਦਾ ਪੱਧਰ, ਘਬਰਾਏ ਲੋਕ, ਪ੍ਰਸ਼ਾਸਨ ਖ਼ਿਲਾਫ਼ ਕੱਢਿਆ ਗੁੱਸਾ
ETVBHARAT
5 months ago
6:10
ਪਿਤਾ ਨੇ ਵੇਚਿਆ ਆਪਣਾ ਨਵ ਜੰਮਿਆ ਬੱਚਾ, ਖਰੀਦਦਾਰ ਗਿਰੋਹ ਦੇ ਗਿਆ ਨਕਲੀ ਪੈਸੇ
ETVBHARAT
6 months ago
1:46
ਕੁੜੀ ਪਿੱਛੇ ਮੁਹੱਲੇ 'ਚ ਚੱਲੀਆਂ ਡਾਂਗਾਂ ਅਤੇ ਘਸੁੰਨ, ਅੱਖਾਂ 'ਚ ਮਿਰਚਾਂ ਪਾ ਕੇ ਭਜੇ ਮੁਲਜ਼ਮ
ETVBHARAT
3 months ago
4:36
ਮੋਗਾ 'ਚ ਪ੍ਰਵਾਸੀ ਕਰਦੇ ਸੀ ਨਕਲੀ ਘਿਓ ਦਾ ਧੰਦਾ, ਚਾਰ ਗ੍ਰਿਫ਼ਤਾਰ
ETVBHARAT
3 months ago
2:07
15 ਅਗਸਤ ਨੂੰ ‘ਕਾਲਾ ਦਿਵਸ’ ਮਨਾਏਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ
ETVBHARAT
5 months ago
2:32
ਬੀਕੇਯੂ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
ETVBHARAT
5 months ago
5:40
ਨਸ਼ਿਆਂ ਵਿਰੁੱਧ ਜਾਗਰੂਕਤਾ ਲਈ 'ਸਿਹਤ ਵੀ, ਵਿਰਾਸਤ ਵੀ' ਥੀਮ ਹੇਠ ਕਰਵਾਈ ਸਾਇਕਲਾਥੋਨ
ETVBHARAT
7 months ago
1:34
ਅੰਗਹੀਣਾਂ 'ਚ ਵੀ ਦਿਖਿਆ ਵੋਟ ਪਾਉਣ ਦਾ ਜੋਸ਼, ਦੇਖੋ ਤਸਵੀਰਾਂ
ETVBHARAT
4 weeks ago
2:15
ਤਰਨ ਤਾਰਨ ਪੁਲਿਸ ਨੇ 5 ਕਿਲੋ ਹੈਰੋਇਨ, ਸੱਤ ਪਿਸਤੌਲਾਂ ਤੇ ਲੱਖਾਂ ਦੀ ਡਰੱਗ ਮਨੀ ਸਮੇਤ ਦੋ ਕੀਤੇ ਕਾਬੂ
ETVBHARAT
8 months ago
4:30
ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ, ਖੇਤਾਂ 'ਚ ਭਰ ਗਈ ਰੇਤ, ਕਣਕ ਬੀਜਣ ਦੀ ਆਸ ਟੁੱਟੀ
ETVBHARAT
3 months ago
1:58
ਇੱਕ ਹੋਰ ਆਪ ਆਗੂ ਦਾ ਆਪਣੇ ਅਹੁਦੇ ਤੋਂ ਅਸਤੀਫਾ, ਜਾਣੋ ਕਾਰਣ
ETVBHARAT
5 months ago
0:57
ਸਾਬਕਾ ਕੌਂਸਲਰ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਦੱਸਿਆ ਇਹ ਕਾਰਨ
ETVBHARAT
7 months ago
4:48
ਹੜ੍ਹ ਪੀੜਤਾਂ ਲਈ ਅੱਗੇ ਆਈਆਂ ਕਿਸਾਨ ਜਥੇਬੰਦੀਆਂ, ਕੀਤੇ ਵੱਡੇ ਐਲਾਨ
ETVBHARAT
4 months ago
5:18
ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ’ਚ ਮਿਕਸ, ਲੋਕਾਂ ਦਾ ਪ੍ਰਸ਼ਾਸਨ ਖਿਲਾਫ ਰੋਸ, ਰੋਡ ਕੀਤਾ ਬੰਦ
ETVBHARAT
7 weeks ago
2:49
ਗੁੱਗੂ ਗਿੱਲ ਦੇ ਭੈਣ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਫਿਲਮੀ ਅਦਾਕਾਰ ਅਤੇ ਰਾਜਨੀਤੀਕ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ETVBHARAT
8 months ago
1:38
ਸਰਕਾਰੀ ਬੱਸ 'ਚੋਂ ਬਰਾਮਦ ਹੋਇਆ ਨਸ਼ਾ, ਡਰਾਈਵਰ ਅਤੇ ਕੰਡਕਟਰ ਕਾਬੂ
ETVBHARAT
5 months ago
3:30
ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਲਈ ਅੱਗੇ ਆਏ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਬੋਲੇ-ਮਨ ਬਹੁਤ ਉਦਾਸ ਹੈ...
ETVBHARAT
4 months ago
0:36
ਸਰਕਾਰੀ ਹਸਪਤਾਲ ਬਾਹਰ ਵਿਕ ਰਹੇ ਸੀ ਨਸ਼ੀਲੇ ਕੈਪਸੂਲ, ਪੁਲਿਸ ਵੱਲੋਂ ਕਾਬੂ
ETVBHARAT
5 weeks ago
2:44
ਕਣਕ ਦੀ ਬੰਪਰ ਖਰੀਦ ਦੇ ਅਸਾਰ, ਮੰਤਰੀ ਨੇ ਮੰਡੀਆਂ ਦਾ ਲਿਆ ਜਾਇਜ਼ਾ
ETVBHARAT
9 months ago
6:46
ਰਾਜਵੀਰ ਜਵੰਦਾ ਦੀ ਅੰਤਿਮ ਵਿਦਾਈ 'ਤੇ ਹਰ ਅੱਖ ਹੋਈ ਨਮ
ETVBHARAT
3 months ago
2:49
ਰਬੜ ਦੀ ਖੇਤੀ ਨੇ ਬਦਲੀ ਲੋਕਾਂ ਦੀ ਜ਼ਿੰਦਗੀ, ਕੰਮ ਦੀ ਭਾਲ 'ਚ ਬਾਹਰ ਜਾਣ ਦੀ ਲੋੜ ਨੂੰ ਵੀ ਕੀਤਾ ਖਤਮ !
ETVBHARAT
5 weeks ago
Be the first to comment