Skip to playerSkip to main content
  • 3 months ago
ਪਟਿਆਲਾ: ਦੇਰ ਰਾਤ ਪਟਿਆਲਾ ਦੇ ਜੋੜੀਆਂ ਭੱਠੀਆਂ ਤੋਂ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਦੋ ਵਿਅਕਤੀ ਗਊ ਮਾਸ ਦਾ ਸੇਵਨ ਕਰਦੇ ਨਜ਼ਰ ਆਏ। ਮੌਕੇ 'ਤੇ ਨੌਜਵਾਨਾਂ ਵੱਲੋਂ ਇਨ੍ਹਾਂ ਦੋਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਐਸਐਚਓ ਜਸਪ੍ਰੀਤ ਸਿੰਘ ਵਿੱਕੀ ਕੰਬੋਜ ਨਾਮ ਦੇ ਵਿਅਕਤੀ ਵੱਲੋਂ ਥਾਣਾ ਕੋਤਵਾਲੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਹੰਮਦ ਫਾਰੂਕ ਅਤੇ ਆਰਿਫ ਨਾਮ ਦੇ ਮੁਲਜ਼ਮਾਂ ਨੂੰ ਗਊ ਮਾਸ ਸਮੇਤ ਗ੍ਰਿਫ਼ਤਾਰ ਕੀਤਾ। ਦੋਵੇਂ ਹੀ ਮਾਸ ਨੂੰ ਪਕਾਉਣ ਦੀ ਤਿਆਰੀ ਕਰ ਰਹੇ ਸਨ। ਅੱਗੇ ਤਫਤੀਸ਼ ਦੌਰਾਨ ਪੁਲਿਸ ਨੇ ਉਸ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਿਸ ਨੇ ਇਹ ਮਾਸ ਵੇਚਿਆ ਸੀ। ਮੁਲਜ਼ਮ ਦਾ ਨਾਮ ਇਰਫਾਨ ਦੱਸਿਆ ਜਾ ਰਿਹਾ ਹੈ, ਜੋ ਗਊ ਮਾਸ ਦੀ ਵਿਕਰੀ ਕਰਦਾ ਸੀ।



 

Category

🗞
News
Transcript
00:00Thank you so much for joining us.
00:3011 the prevention of cruelty to animals act 293 351 113 190 190
00:4019
01:10The other people were arrested and the people were arrested.
01:15Perfect interrogation
01:30How was the arrest in which people reports?
01:33Yes, Muhammad Farouk and Irfan
Be the first to comment
Add your comment

Recommended