Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਹਾਦਸੇ ਦਾ ਸ਼ਿਕਾਰ ਹੋਈ ਸਕੂਲ ਬੱਸ, ਬੱਚੇ ਨੇ ਦੱਸੀ ਹਾਦਸੇ ਦੀ ਵਜ੍ਹਾਂ, ਕਿਹਾ-ਡਰਾਈਵਰ...
ETVBHARAT
Follow
2 months ago
ਫਤਿਹਗੜ੍ਹ ਸਾਹਿਬ: ਸੰਗਰੂਰ ਦੇ ਲਹਿਰਾਗਾਗਾ ਤੋਂ ਚੰਡੀਗੜ੍ਹ ਟੂਰ 'ਤੇ ਜਾ ਰਹੀ ਸਕੂਲ ਬੱਸ ਸਰਹਿੰਦ ਚੰਡੀਗੜ੍ਹ ਰੋਡ 'ਤੇ ਪੈਂਦੇ ਪਿੰਡ ਚੁੰਨੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ ਬੱਸ ਡਰਾਈਵਰ ਅਤੇ ਸਕੂਲ ਦੇ ਪ੍ਰਿੰਸੀਪਲ ਸਮੇਤ 11 ਵਿਦਿਆਰਥੀ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਮੋਹਾਲੀ ਦੇ ਨਿੱਜੀ ਹਸਪਤਾਲ ਭੇਜਿਆ ਗਿਆ ਹੈ। ਡੀਐਸਪੀ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਲਹਿਰਾਗਾਗਾ ਦੇ ਨਿੱਜੀ ਸਕੂਲ ਦੀਆਂ ਤਿੰਨ ਬੱਸਾਂ ਵਿਦਿਆਰਥੀਆਂ ਨੂੰ ਚੰਡੀਗੜ੍ਹ ਟੂਰ 'ਤੇ ਲੈ ਕੇ ਜਾ ਰਹੀਆਂ ਸੀ, ਜਿਨ੍ਹਾਂ ਵਿਚੋਂ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ 11 ਲੋਕ ਜ਼ਖਮੀ ਹੋਏ ਅਤੇ ਉਨ੍ਹਾਂ ਦਾ ਇਲਾਜ਼ ਨਿੱਜੀ ਹਸਪਤਾਲ ਵਿਖੇ ਚੱਲ ਰਿਹਾ ਹੈ। ਦੂਜੇ ਪਾਸੇ ਸਕੂਲ ਬੱਸ ਵਿੱਚ ਸਵਾਰ ਬੱਚੇ ਅਭਿਸ਼ੇਕ ਸਿੰਘ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਚੱਕਰ ਆ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਅਤੇ ਬੱਚੇ ਜ਼ਖਮੀ ਹੋਏ।
Category
🗞
News
Transcript
Display full video transcript
00:00
foreign
00:30
foreign
00:44
foreign
01:00
I don't know
01:02
I don't know
Be the first to comment
Add your comment
Recommended
4:36
|
Up next
ਮੋਗਾ 'ਚ ਪ੍ਰਵਾਸੀ ਕਰਦੇ ਸੀ ਨਕਲੀ ਘਿਓ ਦਾ ਧੰਦਾ, ਚਾਰ ਗ੍ਰਿਫ਼ਤਾਰ
ETVBHARAT
3 months ago
1:46
ਅਣਪਛਾਤੇ ਨੌਜਵਾਨਾਂ ਨੇ ਪ੍ਰਾਪਰਟੀ ਡੀਲਰ 'ਤੇ ਹਥਿਆਰਾਂ ਨਾਲ ਕੀਤਾ ਹਮਲਾ, ਦੇਖੋ ਸੀਸੀਟੀਵੀ
ETVBHARAT
6 months ago
2:36
ਸਰਕਾਰੀ ਹਸਪਤਾਲ 'ਚ ਫਿਰ ਹੋਈ ਗੁੰਡਾਗਰਦੀ, ਕਰਮਚਾਰੀਆਂ ਉੱਤੇ ਨੌਜਵਾਨਾਂ ਨੇ ਕੀਤਾ ਹਮਲਾ
ETVBHARAT
3 months ago
1:35
ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਸੈਂਕੜੇ ਟਰੈਕਟਰ, BKU ਉਗਰਾਹਾਂ ਵੱਲੋਂ ਮਦਦ ਮੁਹਿੰਮ ਜਾਰੀ
ETVBHARAT
3 months ago
2:48
ਗਰਮੀ ਨੇ ਕੱਢੇ ਵੱਟ, ਮਾਨਸਾ ਦੇ ਬਜ਼ਾਰਾਂ 'ਚ ਪਸਰੀ ਸੁੰਨਸਾਨ
ETVBHARAT
7 months ago
1:46
ਕੁੜੀ ਪਿੱਛੇ ਮੁਹੱਲੇ 'ਚ ਚੱਲੀਆਂ ਡਾਂਗਾਂ ਅਤੇ ਘਸੁੰਨ, ਅੱਖਾਂ 'ਚ ਮਿਰਚਾਂ ਪਾ ਕੇ ਭਜੇ ਮੁਲਜ਼ਮ
ETVBHARAT
3 months ago
0:41
ਰੱਥ ਯਾਤਰਾ ਦੌਰਾਨ ਹਾਥੀ ਹੋਇਆ ਬੇਕਾਬੂ, ਭੱਜ ਦੌੜ ਵਿੱਚ ਨੌਜਵਾਨ ਜ਼ਖਮੀ, ਦੇਖੋ ਵੀਡੀਓ
ETVBHARAT
7 months ago
1:51
ਵਿਸ਼ੇਸ਼ ਫੁੱਲਾਂ ਨਾਲ ਗੁਰੂ ਨਗਰੀ ਦੀ ਕੀਤੀ ਜਾ ਰਹੀ ਸਜਾਵਟ, ਮੁੰਬਈ,ਕੋਲਕਾਤਾ ਅਤੇ ਦਿੱਲੀ ਤੋਂ ਆਏ ਕਾਰੀਗਰ
ETVBHARAT
3 months ago
0:46
ਪਿੰਡ ਦੇ ਸਰਪੰਚ ਨੂੰ ਨਹੀਂ ਰਿਹਾ ਕਿਸੇ ਦਾ ਡਰ ਖੌਫ, ਕੀਤੇ ਹਵਾਈ ਫਾਇਰ, ਮਾਮਲਾ ਦਰਜ
ETVBHARAT
7 months ago
1:02
ਮੇਲਾ ਜੌਹਲ ਕਤਲ ਕੇਸ ਵਿੱਚ ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਸਮੇਤ 4 ਨੂੰ ਕੀਤਾ ਬਰੀ
ETVBHARAT
5 months ago
1:25
ਫਿਰੋਜ਼ਪੁਰ 'ਚ ਬਲੈਕ ਆਊਟ ਦੇ ਚੱਲਦੇ ਮੌਕ ਡਰਿੱਲ ਰਾਹੀ ਕੀਤਾ ਗਿਆ ਜੰਗੀ ਅਭਿਆਸ, ਦੇਖੋ ਵੀਡੀਓ ਕਿਵੇਂ...
ETVBHARAT
8 months ago
4:31
ਏਡੀਜੀਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ‘ਚ ਕਾਂਗਰਸ ਦਾ ਕੈਂਡਲ ਮਾਰਚ
ETVBHARAT
3 months ago
2:07
ਖਤਰਨਾਕ ਸਥਿਤੀ 'ਤੇ ਪੁੱਜਾ ਪਾਣੀ ਦਾ ਪੱਧਰ, ਘਬਰਾਏ ਲੋਕ, ਪ੍ਰਸ਼ਾਸਨ ਖ਼ਿਲਾਫ਼ ਕੱਢਿਆ ਗੁੱਸਾ
ETVBHARAT
5 months ago
0:55
ਨਹਾਉਣ ਗਏ ਦੋਸਤ ਨੇ ਮਾਮੂਲੀ ਤਕਰਾਰ ਹੋਣ ਕਾਰਨ ਦੂਸਰੇ ਦੋਸਤ ਨੂੰ ਨਹਿਰ 'ਚ ਦਿੱਤਾ ਧੱਕਾ, ਹੋਈ ਮੌਤ
ETVBHARAT
8 months ago
2:08
14 ਕੁਇੰਟਲ ਭੁੱਕੀ ਚੋਰੀ ਕਰਨ ਦੇ ਦੋਸ਼ 'ਚ ਬਠਿੰਡਾ ਤੋਂ ਚਾਰ ਮੁਲਜ਼ਮ ਗ੍ਰਿਫ਼ਤਾਰ, ਇੱਕ ਟਰੱਕ ਅਤੇ ਇੱਕ ਸਕਾਰਪੀਓ ਜ਼ਬਤ
ETVBHARAT
1 year ago
2:47
ਅੱਧੀ ਰਾਤ ਮਨਾਲੀ ਘੁੰਮਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਾਣਾ, ਕਾਰ-ਮੋਟਰਸਾਈਕਲ ਦੀ ਟੱਕਰ 'ਚ ਇੱਕ ਦੀ ਮੌਤ
ETVBHARAT
7 months ago
1:19
ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚੇ ਇਹ ਪੰਜਾਬੀ ਅਦਾਕਾਰ, ਕਰ ਰਹੇ ਲੋਕਾਂ ਦੀ ਸੇਵਾ
ETVBHARAT
4 months ago
6:10
ਪਿਤਾ ਨੇ ਵੇਚਿਆ ਆਪਣਾ ਨਵ ਜੰਮਿਆ ਬੱਚਾ, ਖਰੀਦਦਾਰ ਗਿਰੋਹ ਦੇ ਗਿਆ ਨਕਲੀ ਪੈਸੇ
ETVBHARAT
6 months ago
0:36
ਸਰਕਾਰੀ ਹਸਪਤਾਲ ਬਾਹਰ ਵਿਕ ਰਹੇ ਸੀ ਨਸ਼ੀਲੇ ਕੈਪਸੂਲ, ਪੁਲਿਸ ਵੱਲੋਂ ਕਾਬੂ
ETVBHARAT
5 weeks ago
2:02
ਗਰੀਬਾਂ ਦਾ ਸਹਾਰਾ ਬਣ ਰਹੇ ਡਾਕਟਰ ਰਾਜ ਕੁਮਾਰ ਵੇਰਕਾ, ਜਾਣੋ ਕਿਵੇਂ
ETVBHARAT
4 months ago
1:38
ਪਟਿਆਲਾ 'ਚ ਗਊ ਮਾਸ ਖਾਣ ਦੀ ਵੀਡੀਓ ਵਾਇਰਲ, ਤਿੰਨ ਗ੍ਰਿਫ਼ਤਾਰ
ETVBHARAT
4 months ago
3:58
'ਸੀਐੱਮ ਪੰਜਾਬ ਉਂਗਲ 'ਤੇ ਖੂਨ ਲਾ ਬਣਨਾ ਚਾਹੁੰਦੇ ਨੇ ਸ਼ਹੀਦ', ਪਾਣੀਆਂ ਦੇ ਮੁੱਦੇ 'ਤੇ ਕਿਸਾਨ ਆਗੂ ਪੰਧੇਰ ਦਾ ਤੰਜ
ETVBHARAT
8 months ago
0:57
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਬਣਾਇਆ ਆਪਣਾ ਨਿਸ਼ਾਨਾ, ਰਾਹ ਜਾਂਦੇ 'ਤੇ ਕੀਤੀ ਫਾਇਰਿੰਗ
ETVBHARAT
5 months ago
2:32
ਬੀਕੇਯੂ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
ETVBHARAT
5 months ago
0:24
ਸਾਬਕਾ ਸੀਐੱਮ ਚੰਨੀ ਦੇ ਘਰ ਪਹੁੰਚੀ ਕਾਂਗਰਸ ਲੀਡਰਸ਼ਿੱਪ, ਮੂਸੇਵਾਲਾ ਦੇ ਪਿਤਾ ਨੇ ਵੀ ਕੀਤੀ ਸ਼ਿਰਕਤ
ETVBHARAT
6 weeks ago
Be the first to comment