Skip to playerSkip to main content
  • 6 months ago
ਮਾਨਸਾ: ਬੁਢਲਾਡਾ ਸ਼ਹਿਰ ਦੀ ਪੀਐਨਬੀ ਬੈਂਕ ਵਿੱਚੋਂ 37 ਲੱਖ ਰੁਪਏ ਦਾ 36 ਤੋਲੇ ਸੋਨਾ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਬੈਂਕ ਦੇ ਪੀਅਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਤੋਂ 18 ਤੋਲੇ ਸੋਨਾ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਐਸਪੀਡੀ ਮਨਮੋਹਨ ਸਿੰਘ ਨੇ ਦੱਸਿਆ ਕਿ 31 ਜੁਲਾਈ ਨੂੰ ਬੁਢਲਾਡਾ ਦੀ ਬੈਂਕ ਵਿੱਚੋਂ 37 ਲੱਖ ਰੁਪਏ ਦਾ 36 ਤੋਲੇ ਸੋਨਾ ਲਾਕਰ 'ਚੋਂ ਚੋਰੀ ਹੋਣ ਸਬੰਧੀ ਬੈਂਕ ਦੇ ਮੈਨੇਜਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਨੇ ਇਸ ਮਾਮਲੇ ਨੂੰ ਗਹਿਰਾਈ ਦੇ ਨਾਲ ਲੈਂਦੇ ਹੋਏ ਜਾਂਚ ਕੀਤੀ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬੈਂਕ ਦੇ ਹੀ ਪੀਅਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਪੀਅਨ ਤੋਂ ਪੁਲਿਸ ਨੇ 18 ਤੋਲੇ ਸੋਨਾ ਵੀ ਬਰਾਮਦ ਕੀਤਾ ਹੈ ਅਤੇ ਬਾਕੀ ਦਾ ਸੋਨਾ ਉਸ ਵੱਲੋਂ ਇੱਕ ਪ੍ਰਾਈਵੇਟ ਫਾਇਨਾਂਸ ਬੈਂਕ ਦੇ ਵਿੱਚ ਗਹਿਣੇ ਰੱਖ ਕੇ ਉਸ 'ਤੇ ਲੋਨ ਕਰਵਾ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਜਾਂਚ ਜਾਰੀ ਹੈ। ਪੀਐਨ ਦੇ ਨਾਲ ਕਿਸੇ ਹੋਰ ਵਿਅਕਤੀ ਦੀ ਮਿਲੀਭੁਗਤ ਹੈ ਜਾਂ ਨਹੀਂ ਇਸ ਸਬੰਧੀ ਅਜੇ ਪੁੱਛਗਿਛ ਕੀਤੀ ਜਾ ਰਹੀ ਹੈ।  

Category

🗞
News
Transcript
00:00foreign
00:30foreign
00:44foreign
00:50foreign
00:58not doing anything.
01:01If someone can't say something,
01:03they don't know.
01:07We can't say something.
01:09But we don't do any rule out.
01:13We should be able to decide what we're going through.
01:17It's possible to choose that.
01:20This bank has been doing this today's work.
01:24but there is also a manager who knows that he knows that he's locked in the car.
01:33Do you want to do that?
01:37We have to do that.
01:39We have to do that.
01:41We have to do that.
01:43foreign
Comments

Recommended