Skip to playerSkip to main content
  • 1 week ago
ਸ੍ਰੀ ਅਨੰਦਪੁਰ ਸਾਹਿਬ: ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਸੰਗਤਾਂ ਦੀ ਆਮਦ ਨੂੰ ਲੈਕੇ ਸਾਰੀਆਂ ਲੋੜੀਂਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਲੱਖਾਂ ਦੀ ਗਿਣਤੀ 'ਚ ਸੰਗਤ ਆਉਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਇੱਕ ਹਫ਼ਤੇ ਦੇ ਕਰੀਬ ਵੱਖ-ਵੱਖ ਸਮਾਗਮ ਕਰਵਾਏ ਜਾਣਗੇ ਤੇ ਸ਼ਹੀਦੀ ਤੋਂ ਪੰਜਵੇਂ ਦਿਨ ਗੁਰੂ ਸਾਹਿਬ ਦੇ ਸੀਸ ਦਾ ਸਸਕਾਰ ਦਿਵਸ ਹੋਵੇਗਾ, ਜਿਸ 'ਤੇ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਵੇਂ ਕੋਈ ਆਮ ਹੈ ਜਾਂ ਭਾਵੇਂ ਕੋਈ ਖਾਸ ਵੀ ਕਿਉਂ ਨਾ ਹੋਵੇ, ਉਹ ਸੰਗਤ ਰੂਪ 'ਚ ਗੁਰਦੁਆਰਾ ਸਾਹਿਬ ਨਤਮਸਤਕ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ 'ਤੇ ਢੁੱਕਵਾਂ ਸਾਥ ਨਾ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਉਨ੍ਹਾਂ ਨੂੰ ਵੱਖਰੇ ਸਮਾਗਮ ਨਾ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਸਰਕਾਰ ਵੱਖਰੇ ਸਮਾਗਮ ਕਰ ਰਹੀ ਹੈ।  

Category

🗞
News
Transcript
00:00foreign
00:06foreign
00:12foreign
00:18foreign
00:24foreign
00:28foreign
00:46foreign
00:52foreign
00:56foreign
00:58foreign
01:26So
01:56foreign
02:10foreign
02:16foreign
02:24foreign
02:29foreign
02:47foreign
02:53foreign
02:59foreign
03:07foreign
03:21foreign
03:27foreign
03:45foreign
03:49foreign
04:19foreign
04:37foreign
04:41foreign
04:55foreign
05:11foreign
05:25foreign
05:41foreign
05:55foreign
06:09foreign
06:39foreign
06:45foreign
06:51foreign
06:57foreign
07:09foreign
07:23foreign
07:37foreign
08:01foreign
08:07foreign
08:13foreign
08:21foreign
08:27foreign
08:35foreign
08:53foreign
08:59foreign
09:03foreign
09:09foreign
09:15foreign
09:21foreign
09:27foreign
09:31foreign
09:38foreign
09:45foreign
09:54foreign
09:59foreign
10:13foreign
10:29foreign
10:44foreign
10:52foreign
10:58janei apna siis dheke kiunke ee siis dheya tarmid saakajan kiya siis dhiyya
11:05par sirar na dhiyya ee bhoh tawaddi sathbun ji dhikar lada hai
11:09te mein samvihna kee mukhuntari peyamanu wii adeho nani wii chaihda
11:14kee o ee ra samaagma mei shamil hao
Be the first to comment
Add your comment

Recommended