Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਗੈਂਗਸਟਰ ਲਖਬੀਰ ਲੰਡਾ ਤੇ ਗੁਰਦੇਵ ਜੈਸਲ ਦੇ ਗੁਰਗੇ ਹਥਿਆਰਾਂ ਸਣੇ ਗ੍ਰਿਫ਼ਤਾਰ
ETVBHARAT
Follow
3 months ago
ਤਰਨ ਤਾਰਨ: ਪੁਲਿਸ ਵੱਲੋਂ ਫਿਰੌਤੀਆਂ ਮੰਗਣ ਵਾਲੇ ਗੈਂਗਸਟਰ ਲਖਬੀਰ ਉਰਫ ਲੰਡਾ ਹਰੀਕੇ ਅਤੇ ਗੁਰਦੇਵ ਜੈਸਲ ਗਰੁੱਪ ਦੇ ਪੰਜ ਸਾਥੀਆਂ ਨੂੰ ਤਿੰਨ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਐਸਐਸਪੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਲੰਡਾ ਹਰੀਕੇ ਅਤੇ ਗੁਰਦੇਵ ਜੈਸਲ ਦੇ ਕੁਝ ਸਾਥੀ ਜੋ ਭਿੱਖੀਵਿੰਡ ਏਰੀਏ ਵਿੱਚ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਘੁੰਮ ਰਹੇ ਹਨ, ਜਿਸ ਦੇ ਚੱਲਦੇ ਪੁਲਿਸ ਨੇ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ 'ਚ ਇੱਕ ਨਬਾਲਿਗ ਹੈ, ਜਿਸ 'ਤੇ ਪਹਿਲਾਂ ਵੀ ਮਾਮਲੇ ਦਰਜ ਹਨ, ਜਦਕਿ ਹੋਰ ਉਸ ਦੇ ਚਾਰ ਸਾਥੀਆਂ 'ਤੇ ਕੋਈ ਮਾਮਲਾ ਦਰਜ ਨਹੀਂ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਜਗਾਨਾ ਪਿਸਟਲ 30 ਬੋਰ ਸਮੇਤ 1 ਮੈਗਜ਼ੀਨ ਤੇ 2 ਰੌਂਦ, ਇੱਕ ਦੇਸੀ ਪਿਸਟਲ 30 ਬੋਰ ਸਮੇਤ 1 ਮੈਗਜ਼ੀਨ ਅਤੇ 1 ਰੌਂਦ, ਅਤੇ ਇੱਕ ਪਿਸਟਲ 32 ਬੋਰ ਅਤੇ 2 ਰੌਂਦ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਜਸਵਿੰਦਰ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਦਾ ਹੁਣ ਪੁਲਿਸ ਵੱਲੋਂ ਰਿਮਾਂਡ ਲਿਆ ਜਾਵੇਗਾ।
Category
🗞
News
Transcript
Display full video transcript
00:00
foreign
00:21
foreign
00:27
weepen recover hoi na te mukhbari te e F I R dرج ki ti gai e P ii wind jide te
00:34
taftiish duranay ka alpatah chalhi hai ki yeh Pakistan to drone rahae jeh da weapon smuggling
00:39
da kama kar dae si naal hi jehde border areas de border districts ne ona de veche
00:46
he is a target killing the aja plan bina a se ga ki kishe nun target milna si ki kishe nun
00:55
jantou maratou te us kam del hai ye baro weapon man garae siya
01:01
ndraan 4 munde je de giraftaar hoi nao na de naam hai gyanne gurwinder singh urf palli
01:08
Jashinpreet Singh urf Tori, Amrit Paal Singh urf Amrit, Jaiswinder Singh urf Aashu
01:15
Ati Ena Koolong, Jho Brandgi Hoi Hai,
01:20
Aka Pistol 30 Bor, Smeet 1 Magazine, Ati 2 Sinda Round
01:27
foreign
01:37
foreign
01:41
foreign
01:47
foreign
01:57
foreign
02:11
foreign
02:25
.
02:29
.
02:45
.
02:54
.
02:54
.
02:55
.
02:55
.
02:55
.
02:55
.
Be the first to comment
Add your comment
Recommended
10:06
|
Up next
ਚੰਡੀਗੜ੍ਹ ਸਬੰਧੀ ਸੰਸਦ ਵਿੱਚ ਸੋਧ ਬਿੱਲ ਪੇਸ਼ ਕਰਨ ਨੂੰ ਲੈ ਕੇ ਭਖੀ ਸਿਆਸਤ
ETVBHARAT
7 weeks ago
2:21
ਸਾਢੇ ਤਿੰਨ ਕਿਲੋ ਹੈਰੋਇਨ ਤੇ 2 ਲੱਖ ਰੁਪਏ ਡਰੱਗ ਮਨੀ ਬਰਾਮਦ, 1 ਵਿਅਕਤੀ ਗ੍ਰਿਫਤਾਰ
ETVBHARAT
6 months ago
2:57
ਨਹੂੰ ਉੱਤੇ ਲੱਗੇ ਪਰਿਵਾਰ ਨੂੰ ਜ਼ਹਿਰ ਦੇਣ ਦੇ ਇਲਜ਼ਾਮ, ਇੱਕ ਦੀ ਮੌਤ 3 ਜ਼ੇਰੇ ਇਲਾਜ਼
ETVBHARAT
7 months ago
3:16
ਮੋਗਾ ਪੁਲਿਸ ਨੇ 1 ਕਿਲੋ ਤੋਂ ਵੱਧ ਹੈਰੋਇਨ ਸਣੇ ਤਿੰਨ ਤਸਕਰ ਕੀਤੇ ਕਾਬੂ, ਕਰੋੜਾਂ 'ਚ ਕੌਮਾਂਤਰੀ ਕੀਮਤ
ETVBHARAT
7 months ago
2:07
ਖਤਰਨਾਕ ਸਥਿਤੀ 'ਤੇ ਪੁੱਜਾ ਪਾਣੀ ਦਾ ਪੱਧਰ, ਘਬਰਾਏ ਲੋਕ, ਪ੍ਰਸ਼ਾਸਨ ਖ਼ਿਲਾਫ਼ ਕੱਢਿਆ ਗੁੱਸਾ
ETVBHARAT
5 months ago
2:22
ਪੁਲਿਸ ਨੇ 3 ਕਿਲੋ ਤੋਂ ਵੱਧ ਹੈਰੋਇਨ ਸਮੇਤ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ETVBHARAT
4 months ago
1:37
ਰੂਪਨਗਰ ਪੁਲਿਸ ਨੇ ਨਜਾਇਜ਼ ਅਸਲੇ ਸਮੇਤ ਮੁਲਜ਼ਮ ਕੀਤਾ ਗ੍ਰਿਫ਼ਤਾਰ
ETVBHARAT
9 months ago
2:32
ਬੀਕੇਯੂ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
ETVBHARAT
6 months ago
2:48
ਗਰਮੀ ਨੇ ਕੱਢੇ ਵੱਟ, ਮਾਨਸਾ ਦੇ ਬਜ਼ਾਰਾਂ 'ਚ ਪਸਰੀ ਸੁੰਨਸਾਨ
ETVBHARAT
7 months ago
1:17
ਅਣ-ਅਧਿਕਾਰਤ ਨਸ਼ਾ ਛਡਾਊ ਕੇਂਦਰ 'ਤੇ ਛਾਪਾ
ETVBHARAT
6 months ago
1:40
ਪਿੰਡ ਦਨਿਆਲ ਵਿਖੇ ਚੌਕੀਦਾਰ ਦਾ ਕਤਲ, ਪੁਲਿਸ ਵੱਲੋਂ ਮਾਮਲਾ ਦਰਜ, ਮੁਲਜ਼ਮ ਫਰਾਰ
ETVBHARAT
7 months ago
2:17
ਥਾਣੇਦਾਰ ਸਮੇਤ 2 ਹੌਲਦਾਰ ਰਿਸ਼ਵਤ ਲੈਂਦੇ ਗ੍ਰਿਫ਼ਤਾਰ, ਵਿਜੀਲੈਂਸ ਨੇ ਕੀਤਾ ਐਕਸ਼ਨ
ETVBHARAT
6 months ago
2:28
ਭਿਆਨਕ ਸੜਕ ਹਾਦਸੇ 'ਚ 2 ਵਿਅਕਤੀਆਂ ਦੀ ਮੌਤ, 2 ਗੰਭੀਰ ਰੂਪ 'ਚ ਜ਼ਖਮੀ
ETVBHARAT
1 year ago
1:07
ਡੀਸੀ ਨੇ ਜ਼ਰੂਰੀ ਵਸਤੂਆਂ ਐਕਟ ਅਧੀਨ ਸਟੋਰੇਜ 'ਤੇ ਪਾਬੰਦੀ ਦੇ ਹੁਕਮ ਕੀਤੇ ਜਾਰੀ
ETVBHARAT
8 months ago
1:51
ਗੁਰਦੁਆਰਾ ਸਾਹਿਬ ਤੋਂ ਵਾਪਸੀ 'ਤੇ ਦੋਰਾਹਾ ਨੇੜੇ ਨਹਿਰ 'ਚ ਡਿੱਗੀ ਕਾਰ, ਜੇਠ ਅਤੇ ਭਾਬੀ ਦੀ ਮੌਤ, ਰਾਹਗੀਰਾਂ ਨੇ ਬਚਾਈ ਦੋ ਬੱਚੀਆਂ ਦੀ ਜ਼ਿੰਦਗੀ
ETVBHARAT
7 months ago
4:36
ਮੋਗਾ 'ਚ ਪ੍ਰਵਾਸੀ ਕਰਦੇ ਸੀ ਨਕਲੀ ਘਿਓ ਦਾ ਧੰਦਾ, ਚਾਰ ਗ੍ਰਿਫ਼ਤਾਰ
ETVBHARAT
3 months ago
0:36
ਸਰਕਾਰੀ ਹਸਪਤਾਲ ਬਾਹਰ ਵਿਕ ਰਹੇ ਸੀ ਨਸ਼ੀਲੇ ਕੈਪਸੂਲ, ਪੁਲਿਸ ਵੱਲੋਂ ਕਾਬੂ
ETVBHARAT
6 weeks ago
3:09
ਫਿਰੋਜ਼ਪੁਰ ਦੇ ਨੈਸ਼ਨਾਲ ਹਾਈਵੇਅ 54 'ਤੇ ਵਾਪਰਿਆ ਦਰਦਨਾਕ ਹਾਦਸਾ, ਤਿੰਨ ਦੀ ਮੌਤ ਕਈ ਜ਼ਖਮੀ
ETVBHARAT
8 months ago
2:07
15 ਅਗਸਤ ਨੂੰ ‘ਕਾਲਾ ਦਿਵਸ’ ਮਨਾਏਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ
ETVBHARAT
5 months ago
0:46
ਪਿੰਡ ਦੇ ਸਰਪੰਚ ਨੂੰ ਨਹੀਂ ਰਿਹਾ ਕਿਸੇ ਦਾ ਡਰ ਖੌਫ, ਕੀਤੇ ਹਵਾਈ ਫਾਇਰ, ਮਾਮਲਾ ਦਰਜ
ETVBHARAT
7 months ago
3:09
ਨਾਰਕੋ-ਤਸਕਰੀ ਮਾਡਿਊਲ ਦਾ ਪਰਦਾਫਾਸ਼, 2.5 ਕਿਲੋ ਹੈਰੋਇਨ ਅਤੇ 42 ਲੱਖ ਰੁਪਏ ਡਰੱਗ ਮਨੀ ਬਰਾਮਦ
ETVBHARAT
8 months ago
2:24
ਨਕਲੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼, 2 ਗ੍ਰਿਫ਼ਤਾਰ
ETVBHARAT
6 months ago
1:08
ਟਰੱਕ ਨੇ ਸਵਾਰੀਆਂ ਨਾਲ ਭਰੇ ਆਟੋ ਨੂੰ ਮਾਰੀ ਟੱਕਰ, ਬੱਚੇ ਦੀ ਹੋਈ ਮੌਤ
ETVBHARAT
7 months ago
4:01
ਕਰੋੜਾਂ ਦੀ ਠੱਗੀ ਦਾ ਸ਼ਿਕਾਰ ਹੋਏ ਕਿਸਾਨ, ਕੈਪੀਟਲ ਸਮਾਲ ਫਾਈਨੈਂਸ ਬੈਂਕ ਦੇ ਮੂਹਰੇ ਲਾਇਆ ਧਰਨਾ
ETVBHARAT
6 months ago
5:34
किसान, युवा और महिलाएं भी बन सकती हैं उद्यमी; इंडिया फूड एक्सपो में मिल रहे टिप्स
ETVBHARAT
24 minutes ago
Be the first to comment