Skip to playerSkip to main content
  • 2 months ago
ਮੋਹਾਲੀ: ਪੰਜਾਬੀ ਸਿਨੇਮਾ ਦੇ ਦਿੱਗਜ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਬੀਤੀ 22 ਅਗਸਤ ਨੂੰ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ। ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਤਮਾਮ ਉਮਰ ਲੋਕਾਂ ਨੂੰ ਹਸਾਉਂਦੇ ਰਹੇ, ਜਿਸ ਕਾਰਨ ਉਨ੍ਹਾਂ ਦੀ ਫੈਨ ਫਾਲੋਇੰਗ ਪੰਜਾਬ ਵਿੱਚ ਬਹੁਤ ਵੱਡੀ ਤਦਾਦ ਵਿੱਚ ਹੈ। ਜਸਵਿੰਦਰ ਭੱਲਾ ਦਾ ਅੱਜ 23 ਅਗਸਤ ਨੂੰ ਦੁਪਹਿਰ ਮੋਹਾਲੀ (ਬਲੌਂਗੀ) ਸ਼ਮਸ਼ਾਨ ਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਉੱਥੇ ਹੀ ਪੰਜਾਬੀ ਗਾਇਕ ਜਸਬੀਰ ਜੱਸੀ ਅੱਜ ਜਸਵਿੰਦਰ ਸਿੰਘ ਭੱਲਾ ਦੇ ਅੰਤਿਮ ਸਸਕਾਰ ਉੱਤੇ ਪਹੁੰਚੇ। ਉਨ੍ਹਾਂ ਨੇ ਕਿਹਾ ਅਸੀਂ ਉਨ੍ਹਾਂ ਨੂੰ 40 ਸਾਲਾਂ ਤੋਂ ਦੇਖ ਰਹੇ ਹਨ। ਉਨ੍ਹਾਂ ਦਾ ਇੱਕ ਸ਼ੋਅ ਜਿਸਦਾ ਨਾਮ 'ਚਾਚਾ ਰੌਕਣੀ ਰਾਮ' ਹੈ ਉਹ ਉਨ੍ਹਾਂ ਦਾ ਪ੍ਰੋਗਰਾਮ ਬਹੁਤ ਦੇਖਦੇ ਸੀ।

Category

🗞
News
Transcript
00:00He was a young man. We saw him from 40 years old.
00:10We were very small when we started to see him.
00:13We started to see him in Red Cross nights.
00:15We started to see him in the program.
00:19We started to see him.
00:21We started to cry.
00:22We started to cry.
00:23We started to cry for people.
00:25We started to cry.
00:27We started to cry.
00:29We started to cry.
00:31The people who started to cry.
00:33The people who were to cry.
00:34I was sad to cry.
00:37That's a shame.
Be the first to comment
Add your comment

Recommended