Skip to playerSkip to main contentSkip to footer
  • 6/5/2025
ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ ਦਿਨ- ਦਿਹਾੜ੍ਹੇ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੋ ਗੁੱਟਾਂ ਵਿਚਾਲੇ ਫਿਰੋਜ਼ਪੁਰ ਦੀਆਂ ਸੜਕਾਂ ਤੇ ਆਹਮੋ-ਸਾਹਮਣੇ ਦੀ ਫਾਇਰਿੰਗ ਦੇਖਣ ਨੂੰ ਮਿਲੀ। ਫਿਰੋਜਪੁਰ ਦੇ ਦੇਵ ਸਮਾਜ ਕਾਲਜ ਦੇ ਇਹ ਘਟਨਾ ਵਾਪਰੀ। ਇਸ ਗੋਲਾਬਾਰੀ ਵਿੱਚ ਆਸੂ ਮੋਗਾ ਨਾਮ ਦੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋਈ ਹੈ। ਗੋਲੀਬਾਰੀ ਤੋਂ ਬਚਣ ਲਈ ਜਿਸ ਤਰ੍ਹਾਂ ਹੀ ਆਸੂ ਮੋਗਾ ਟੈਟੂ ਬਣਾਉਣ ਵਾਲੀ ਦੁਕਾਨ ਦੇ ਅੰਦਰ ਵੜਿਆ ਤਾਂ ਦੂਜੇ ਗੁਰਗੇ ਵੀ ਉਸੇ ਦੁਕਾਨ ਵਿੱਚ ਵੜ ਗਏ ਅਤੇ ਆਸੂ ਨੂੰ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ। ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਡੈਡ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਮੌਤ ਦੇ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Category

🗞
News
Transcript
00:00Mr. I thought I was tattooing, and I thought I was tattooing, and I then found myself two myself.
00:07I liked my tattoo, but I thought I was used for painting.
00:10I thought I would be sitting and I should drink water when I see two women.
00:12When I take out, go to the studio and try to do she as its own.
00:15She said that I would be the girl, I was the one in her way.
00:18She was the only woman I could get out, she was the client.
00:21But when I started out, she made another article and she was the one who was the one.
00:25So that she was the one who was the one who was the one.
00:27foreign
00:41foreign
00:57This is the first two people who have been in the hospital and have been in the hospital and have been in the hospital and have been in the hospital.

Recommended