Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਵਿਦੇਸ਼ੀ ਗੈਂਗਸਟਰ ਦੇ ਨਾਂ ’ਤੇ ਫਿਰੌਤੀਆਂ ਮੰਗਣ ਵਾਲੇ ਗ੍ਰਿਫਤਾਰ, ਨਜਾਇਜ਼ ਹਥਿਆਰ ਬਰਾਮਦ
ETVBHARAT
Follow
6 weeks ago
ਤਰਨਤਾਰਨ: ਜ਼ਿਲ੍ਹਾ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਵਿਦੇਸ਼ੀ ਗੈਂਗਸਟਰ ਸੱਤਾ ਨੌਸ਼ਿਹਰਾ ਗਰੁੱਪ ਨਾਲ ਜੁੜੇ ਹੋਏ ਹਨ ਅਤੇ ਉਸ ਦੇ ਨਾਂ ਉੱਤੇ ਫਿਰੌਤੀ ਦੀ ਮੰਗ ਕਰਦੇ ਸਨ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਸੁਖਦੇਵ ਸਿੰਘ ਵਾਸੀ ਵੜਿੰਗ ਮੋਹਨਪੁਰ, ਮਹਿਕਪ੍ਰੀਤ ਸਿੰਘ ਉਰਫ ਮਲਹੋਤਰਾ ਪੁੱਤਰ ਸਾਹਿਬ ਸਿੰਘ ਵਾਸੀ ਕੁੱਲਾ ਹਾਲ ਵਾਸੀ ਜੱਟਾ ਅਤੇ ਅਨਮੋਲ ਸਿੰਘ ਉਰਫ ਮੋਲਾ ਪੁੱਤਰ ਭੁਪਿੰਦਰ ਸਿੰਘ ਵਾਸੀ ਸੇਰੋਂ ਵੱਜੋਂ ਹੋਈ ਹੈ। ਮੁਲਜ਼ਮਾਂ ਕੋਲੋਂ 3 ਨਜਾਇਜ਼ ਹਥਿਆਰ ਵੀ ਬਰਾਮਦ ਹੋਏ ਹਨ। ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋਕੇ ਪਿੰਡ ਸੇਰੋਂ ਨਜ਼ਦੀਕ ਘੁੰਮ ਰਹੇ ਹਨ। ਇਸੇ ਦੌਰਾਨ ਨਾਕਾਬੰਦੀ ਦੌਰਾਨ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਕੋਲੋ 02 ਨਜਾਇਜ਼ ਪਿਸਟਲ 30 ਬੋਰ ਸਮੇਤ 04 ਰੌਂਦ ਜ਼ਿੰਦਾ, 01 ਨਜਾਇਜ਼ ਪਿਸਟਲ 32 ਬੋਰ ਸਮੇਤ 02 ਰੌਂਦ ਜ਼ਿੰਦਾ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ। ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
Category
🗞
News
Transcript
Display full video transcript
00:00
I am a maniog DGP sa Punjab de Dishan Nirdesh hate
00:03
jade maade anisaraan khlaaf nirantar tarantaran police vallon mohii m chal vi hai
00:08
ode vich CIE di saadhi team noo eek badee safhal tha mili hai
00:13
aaj pind sheroon dhe nere de ek nakabandhi ki tti gai sidi
00:17
jade vich jis duran checking de time de
00:21
sata nushara gang de jade tinn mukh operatives ne ona nuh fadha gya
00:25
aaj jade tinnu operatives ne inna tinnna di criminal history hai
00:30
te inna inna ta naam hai ek ta harpreet singh hai
00:33
aaj jade te pehla tinn parche drg ne e sarhaali thane de vich citha pinn penda
00:38
eek meek preet hai aaj jade te pehla eek FIR drg hai
00:43
te ek anmol singh hai ee bhi sheroon dha rena da jade te pehla eek parche drg
00:48
te eena to jade te nweepan milene ohaegene dho pistol tibor te 4 jinda raun
00:55
eek pistol jadhi hai o batibor te 2 jinda raun de na po recover hoi ne te
01:01
te kulm laake inna nuh jadho na nal puch gich ki tti gai hai jadhi preliminary tawr te eek
01:08
al sámnei aai hai hai ki ee hore ghi kaafi cases dhe vich frothi dhe jade cases
01:12
nandью anana a minna di involvement je enanne na remand leek khe manio kodha
01:19
This is a matter of investigation.
01:31
This is a matter of investigation.
01:45
This is a matter of investigation.
01:55
This is a matter of investigation.
01:59
This is a matter of investigation.
02:05
This is a matter of investigation.
02:11
This is a matter of investigation.
02:15
This is a matter of investigation.
02:23
This is a matter of investigation.
02:25
This is a matter of investigation.
02:33
This is a matter of investigation.
02:35
This is a matter of investigation.
02:43
This is a matter of investigation.
02:45
This is a matter of investigation.
02:47
This is a matter of investigation.
02:49
This is a matter of investigation.
02:51
The new drug testing Lyn has been purified.
03:00
This is a matter of investigation.
03:03
This is a matter of investigation.
03:05
I clearly make you very cognizant to death.
03:06
This compañ me and I has to determine what you've spotted after the investigation.
03:07
This is a matter of investigation of the investigation.
03:08
I already took youą sent me for sure.
03:09
You know, your own loss Right When we managed to call you northbound.
03:10
We raid fist K這樣子 By the moment you're Ayala has to follow.
03:11
Now you be aware of you.
03:13
foreign
Be the first to comment
Add your comment
Recommended
2:57
|
Up next
ਨਹੂੰ ਉੱਤੇ ਲੱਗੇ ਪਰਿਵਾਰ ਨੂੰ ਜ਼ਹਿਰ ਦੇਣ ਦੇ ਇਲਜ਼ਾਮ, ਇੱਕ ਦੀ ਮੌਤ 3 ਜ਼ੇਰੇ ਇਲਾਜ਼
ETVBHARAT
6 months ago
2:22
ਪੁਲਿਸ ਨੇ 3 ਕਿਲੋ ਤੋਂ ਵੱਧ ਹੈਰੋਇਨ ਸਮੇਤ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ETVBHARAT
2 months ago
2:48
ਮੋਗਾ ਦੀ ਸਾਧਾ ਵਾਲੀ ਬਸਤੀ ’ਚ 33 ਪਰਚਿਆਂ ਵਾਲੇ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
ETVBHARAT
6 months ago
4:59
22 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਕਿਸਾਨਾਂ ਵਲੋਂ ਧਰਨਿਆਂ ਦਾ ਪ੍ਰੋਗਰਾਮ, ਜਾਣੋ ਪੂਰਾ ਸ਼ੈਡਿਊਲ
ETVBHARAT
10 months ago
4:28
ਫਿਰੋਜ਼ਪੁਰ ਪੁਲਿਸ ਨੇ 5 ਕਿੱਲੋ ਹੈਰੋਇਨ ਅਤੇ ਡਰੱਗ ਮਨੀ ਸਣੇ ਤਸਕਰ ਕੀਤਾ ਕਾਬੂ
ETVBHARAT
3 months ago
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
10 months ago
1:37
ਰੂਪਨਗਰ ਪੁਲਿਸ ਨੇ ਨਜਾਇਜ਼ ਅਸਲੇ ਸਮੇਤ ਮੁਲਜ਼ਮ ਕੀਤਾ ਗ੍ਰਿਫ਼ਤਾਰ
ETVBHARAT
7 months ago
2:00
ਸਾਢੇ 4 ਕਿਲੋ ਹੈਰੋਇਨ ਸਮੇਤ 1 ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ
ETVBHARAT
5 months ago
1:37
ਮੋਟਰਸਾਈਕਲ ਅਤੇ ਪੁਲਿਸ ਦੀ ਗੱਡੀ ਵਿਚਾਲੇ ਟੱਕਰ, 2 ਦੀ ਮੌਤ
ETVBHARAT
3 months ago
1:21
ਪੁੱਤਰ ਨੇ ਪਿਤਾ ਦਾ ਕੈਂਚੀ ਮਾਰ ਕੇ ਕੀਤਾ ਕਤਲ
ETVBHARAT
2 months ago
0:37
ਭਾਰਤ-ਪਾਕਿ ਸੀਮਾ ਤੋਂ 7 ਕਿਲੋ ਹੈਰੋਇਨ ਸਮੇਤ 1 ਮੁਲਜ਼ਮ ਗ੍ਰਿਫਤਾਰ
ETVBHARAT
3 months ago
2:05
ਹੜ੍ਹ ਪੀੜਤਾਂ ਦੀ ਮਦਦ ਲਈ ਕਿਸਾਨਾਂ ਨੇ ਜ਼ਿਲ੍ਹੇ ਭਰ 'ਚੋਂ ਇਕੱਠੀ ਕੀਤੀ 3500 ਮਣ ਕਣਕ
ETVBHARAT
2 months ago
1:18
ਨਸ਼ਿਆਂ ਤੇ ਨਾਜਾਇਜ਼ ਹਥਿਆਰਾਂ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ, 1 ਵਿਅਕਤੀ ਤੋਂ 3 ਪਿਸਤੌਲ, ਮੈਗਜ਼ੀਨਾਂ ਤੇ ਜਿੰਦਾ ਕਾਰਤੂਸ ਕੀਤੇ ਬਰਾਮਦ
ETVBHARAT
5 months ago
2:24
ਭਰਾ ਦੀ ਮੌਤ ਦੀ ਖਬਰ ਸੁਣਦਿਆਂ ਦੂਜੇ ਭਰਾ ਦੀ ਵੀ ਹੋਈ ਮੌਤ
ETVBHARAT
3 months ago
3:00
ਨੌਵੇਂ ਪਾਤਸ਼ਾਹ ਦੇ ਜੀਵਨ ਤੇ ਲਾਸਾਨੀ ਸ਼ਹਾਦਤ ਨੂੰ ਉਜਾਗਰ ਕਰਦੇ ਲਾਈਟ ਐਂਡ ਸਾਊਂਡ ਸ਼ੋਅ ਦੀ ਪੇਸ਼ਕਾਰੀ
ETVBHARAT
2 weeks ago
2:12
ਨਹਿਰ ਵਿੱਚੋਂ ਮਿਲੀ 12 ਸਾਲ ਦੇ ਮਾਸੂਮ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
ETVBHARAT
3 months ago
4:41
ਸ਼ਾਤਰ ਚੋਰਾਂ ਦਾ ਕਾਰਨਾਮਾ: ਕਪੂਰਥਲਾ ਦੇ ਪਿੰਡ ਟਾਂਡੀ 'ਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੇ ਘਰ ਨੂੰ ਚੋਰਾਂ ਬਣਾਇਆ ਨਿਸ਼ਾਨਾ
ETVBHARAT
6 months ago
0:50
ਹੜ੍ਹ ਦੇ ਪਾਣੀ ਵਿੱਚ ਡੁੱਬਣ ਕਾਰਨ ਵਿਅਕਤੀ ਦੀ ਮੌਤ
ETVBHARAT
2 months ago
2:48
ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 3 ਸਮੱਗਲਰਾਂ ਕੋਲੋਂ 2 ਕਿਲੋ 63 ਗ੍ਰਾਮ ਹੈਰੋਇਨ ਅਤੇ 181 ਕਿਲੋ 185 ਗ੍ਰਾਮ ਭੁੱਕੀ ਕੀਤੀ ਬਰਾਮਦ
ETVBHARAT
11 months ago
3:30
ਮੋਗਾ ਵਿਖੇ 3 ਦਿਨਾਂ ਵਿੱਚ 10 ਦੇ ਕਰੀਬ ਚੋਰੀਆਂ, ਪੁਲਿਸ ਦੇ ਦਾਅਵੇ ਹੋਏ ਹਵਾ
ETVBHARAT
11 months ago
3:39
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ 'ਤੇ ਚੱਲੀ ਗੋਲੀ ਦਾ ਮਾਮਲਾ ਨਿਕਲਿਆ ਫਰਜ਼ੀ, ਖੁਦ ਰਚੀ ਸੀ ਝੂਠੀ ਸਾਜਿਸ਼
ETVBHARAT
4 months ago
3:24
ਗਸ਼ਤ ਕਰ ਰਹੀ ਪੁਲਿਸ ਟੀਮ 'ਤੇ ਹਮਲਾ, ASI ਜ਼ਖ਼ਮੀ
ETVBHARAT
4 months ago
3:35
6 ਕਿਲੋ ਹੈਰੋਇਨ ਅਤੇ ਡਰੱਗ ਮਨੀ ਸਣੇ 2 ਮੁਲਜ਼ਮ ਗ੍ਰਿਫ਼ਤਾਰ
ETVBHARAT
2 months ago
3:29
ਅਧਿਆਪਕਾਂ ਨੇ ਘੇਰਿਆ ਸੀਐਮ ਦਾ ਘਰ, ਪੁਲਿਸ ਨਾਲ ਹੋਈ ਜ਼ਬਦਸਤ ਝੜਪ
ETVBHARAT
3 months ago
0:59
સુરતની પી.પી સવાણી યુનિવર્સિટીમાં મારામારી, જુથ અથડામણમાં 4-5 વિદ્યાર્થીઓને ઇજા
ETVBHARAT
13 minutes ago
Be the first to comment