Skip to player
Skip to main content
Search
Connect
Watch fullscreen
Add to Playlist
Report
ETVBHARAT
Follow
ਐਲਪੀਜੀ ਗੈਸ ਲੈਣ ਲਈ ਪਰੇਸ਼ਨ ਹੋ ਰਹੇ ਲੋਕ, ਸਿਲੰਡਰ ਲੈਣ ਲਈ ਲੱਗੀਆਂ ਕਤਾਰਾਂ
7 months ago
ਮਾਨਸਾ: ਜੰਗ ਦੇ ਕਾਰਨ ਭਾਰਤ ਦੇ ਵਿੱਚ ਐਲਪੀਜੀ ਗੈਸ ਅਤੇ ਪੈਟਰੋਲ ਡੀਜ਼ਲ ਨੂੰ ਲੈ ਕੇ ਲੋਕ ਸਹਿਮੇ ਹੋਏ ਨੇ ਬੇਸ਼ੱਕ ਸਰਕਾਰ ਵੱਲੋਂ ਐਲਪੀਜੀ ਗੈਸ ਅਤੇ ਪੈਟਰੋਲ ਡੀਜ਼ਲ ਦੀ ਕੋਈ ਵੀ ਕਮੀ ਨਾ ਹੋਣ ਦੇ ਲਈ ਲੋਕਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਪਰ ਸ਼ਹਿਰਾਂ ਵਿੱਚ ਐਲਪੀਜੀ ਦੀ ਗੈਸ ਲੈਣ ਲਈ ਲੋਕ ਲੰਬੀਆਂ ਲੰਬੀਆਂ ਕਤਾਰਾਂ ਲਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਮਾਨਸਾ ਸ਼ਹਿਰ ਵਿੱਚ ਐਲਪੀਜੀ ਗੈਸ ਲੈਣ ਦੇ ਲਈ ਕਤਾਰਾਂ ਵਿੱਚ ਲੱਗੇ ਹੋਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਇੱਥੋਂ ਤੱਕ ਕਿ ਬਜ਼ੁਰਗ ਔਰਤਾਂ ਨੂੰ ਵੀ ਲਾਈਨਾਂ ਵਿੱਚ ਲੱਗ ਕੇ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕਾਂ ਨੇ ਕਿਹਾ ਕਿ ਜੇਕਰ ਉਹ ਗੈਸ ਸਿਲੰਡਰ ਲੈਣ ਲਈ ਏਜੰਸੀ ਮਾਲਕਾਂ ਨੂੰ ਕਹਿੰਦੇ ਨੇ ਤਾਂ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਧਮਕੀਆਂ ਦੇ ਕੇ ਚੁੱਪ ਕਰਵਾ ਰਿਹਾ ਹੈ।
Category
🗞
News
Transcript
Display full video transcript
00:00
Thank you for listening.
00:59
Thank you for listening.
01:29
Thank you for listening.
Show less
Recommended
1:16
|
Up next
ਨੌਜਵਾਨ ਨੂੰ ਲੁੱਟਣ ਤੇ ਬੇਰਹਿਮੀ ਨਾਲ ਕੁੱਟਣ ਵਾਲੇ ਤਿੰਨੋਂ ਮੁਲਜਮ ਗ੍ਰਿਫਤਾਰ
ETVBHARAT
4 months ago
1:52
ਪ੍ਰਿਯੰਕਾ ਚੋਪੜਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਲੰਗਰ ਹਾਲ ਵਿੱਚ ਕੀਤੀ ਸੇਵਾ
ETVBHARAT
7 months ago
4:13
ਬਜਟ ਇਜਲਾਸ ਖ਼ਤਮ, ਕਾਂਗਰਸ ਨੇ ਭਗਤ ਸਿੰਘ ਦੇ ਨਾਂ 'ਤੇ ਘੇਰੀ 'ਆਪ'
ETVBHARAT
7 months ago
0:20
ਜ਼ਮੀਨ ਹੇਠਾਂ ਦੱਬਿਆ ਚੋਰੀ ਦਾ ਮੋਟਰਸਾਈਕਲ ਬਰਾਮਦ,ਮਾਮਲਾ ਦਰਜ
ETVBHARAT
8 months ago
1:44
ਪਰਾਲੀ ਦੇ ਡੰਪ ਨੂੰ ਲੱਗੀ ਅੱਗ, ਲੱਖਾਂ ਦੇ ਨੁਕਸਾਨ ਦਾ ਖਦਸ਼ਾ
ETVBHARAT
1 year ago
0:41
गोरखपुर में दुर्गा प्रतिमा विसर्जन के दौरान हादसा; करंट लगने से 3 की मौत 9 झुलसे, लाइनमैन बर्खास्त जेई-दो कांस्टेबल सस्पेंड
ETVBHARAT
8 minutes ago
1:12
दिल्ली में उत्तराखंड के जिलाधिकारियों की पाठशाला, चुनाव से पहले निर्वाचन आयोग देगा ट्रेनिंग
ETVBHARAT
12 minutes ago
1:09
छिंदवाड़ा में पानी की बर्बादी पड़ेगी महंगी, नगर निगम को लगी भनक तो कटेगा नल कनेक्शन
ETVBHARAT
16 minutes ago
2:33
ଦଶହରାରେ ମା' ଦୁର୍ଗାଙ୍କୁ ନିଜ ହାତରେ ରୁପ ଦେଲେ ଦିଲୀପ: ହଳଦୀ ଓ ଖାଦ୍ୟ ମସଲାରେ ପ୍ରସ୍ତୁତ କଲେ ଦୁଇ ଇଞ୍ଚର ମୂର୍ତ୍ତି
ETVBHARAT
19 minutes ago
1:34
CJP के आशुतोष रांका और सौरव दास को कोर्ट से मिली जमानत, जेल से हुए रिहा
ETVBHARAT
19 minutes ago
1:32
ਨਸ਼ਾ ਤਸਕਰਾਂ ਖਿਲਾਫ ਕਾਰਵਾਈ, ਨਗਰ ਨਿਗਮ ਨੇ ਇੱਕ ਹੋਰ ਨਸ਼ਾ ਤਸਕਰ ਦਾ ਢਾਹਿਆ ਘਰ
ETVBHARAT
1 year ago
3:39
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ 'ਤੇ ਚੱਲੀ ਗੋਲੀ ਦਾ ਮਾਮਲਾ ਨਿਕਲਿਆ ਫਰਜ਼ੀ, ਖੁਦ ਰਚੀ ਸੀ ਝੂਠੀ ਸਾਜਿਸ਼
ETVBHARAT
1 year ago
9:11
ਹੜ੍ਹ ਤੋਂ ਬਚਣ ਲਈ ਦਿਨ ਰਾਤ ਬੰਨ੍ਹਾਂ ਉਪਰ ਡਟੇ ਲੋਕ, ਭਾਵੁਕ ਕਰ ਦੇਣਗੀਆਂ ਤਸਵੀਰਾਂ
ETVBHARAT
1 year ago
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
2 years ago
3:51
ਹੜ੍ਹ ਪੀੜਤਾਂ ਦਾ ਹਾਲ ਜਾਣਨ ਪਹੁੰਚੇ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਤੇ ਐਮਐਲਏ ਕੁੰਵਰ ਵਿਜੇ ਪ੍ਰਤਾਪ ਸਿੰਘ
ETVBHARAT
1 year ago
2:37
ਸਤਲੁਜ ਨਾਲ ਘਿਰੀਆਂ ਕਈ ਬੀਐਸਐਫ ਚੌਕੀਆਂ ਅਤੇ ਵਾੜਾਂ, ਡੀਸੀ ਨੇ ਲਿਆ ਜ਼ਾਇਜਾ
ETVBHARAT
1 year ago
1:12
ਸਰਹਿੰਦ-ਚੰਡੀਗੜ੍ਹ ਰੋਡ 'ਤੇ ਤਿੰਨ ਕਾਰਾਂ ਵਿਚਕਾਰ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਮੌਤ
ETVBHARAT
1 year ago
2:47
ਪਟਵਾਰੀਆਂ ਦੇ ਦਫਤਰ 'ਚ ਐੱਸਡੀਐੱਮ ਦੇ ਡਰਾਈਵਰ 'ਤੇ ਕੀਤਾ ਹਮਲਾ
ETVBHARAT
1 year ago
2:00
ਪਿੰਡ ਵਿੱਚ ਚੱਲੀਆਂ ਗੋਲੀਆਂ, ਅਣਪਛਾਤੇ ਨੌਜਵਾਨਾਂ ਨੇ ਮਹਿਲਾ ਨੂੰ ਮਾਰੀਆਂ 2 ਗੋਲੀਆਂ
ETVBHARAT
1 year ago
1:19
ਹੜ੍ਹਾਂ 'ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਇਆ ਇਸਾਈ ਭਾਈਚਾਰਾ
ETVBHARAT
1 year ago
5:11
ਕਿਸਾਨ ਜਥੇਬੰਦੀਆਂ ਨੇ ਕੀਤੀ ਹੜ੍ਹ ਪੀੜਤ ਕਿਸਾਨਾਂ ਦੀ ਮਦਦ, ਟਰਾਲੀਆਂ ਭਰ ਕੇ ਭੇਜੀ ਕਣਕ
ETVBHARAT
1 year ago
1:30
ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਨੇ ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ETVBHARAT
1 year ago
1:38
ਸਰਕਾਰੀ ਬੱਸ 'ਚੋਂ ਬਰਾਮਦ ਹੋਇਆ ਨਸ਼ਾ, ਡਰਾਈਵਰ ਅਤੇ ਕੰਡਕਟਰ ਕਾਬੂ
ETVBHARAT
1 year ago
1:09
ਪਰਵਿੰਦਰ ਝੋਟੇ ਦਾ ਫਿਰ ਪਿਆ ਪੰਗਾ, ਵਿਧਾਇਕ ਦੇ ਸਮਾਗਮ 'ਚ ਕੀਤਾ ਹੰਗਾਮਾ
ETVBHARAT
1 year ago
2:15
ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਬਜ਼ੁਰਗ ਔਰਤ ਦੀ ਮੌਤ, ਬੱਸ ਚੜਨ ਲੱਗੇ ਤਿਲਕਿਆ ਸੀ ਪੈਰ
ETVBHARAT
1 year ago