Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਧਨਤੇਰਸ ਮੌਕੇ ਅੰਮ੍ਰਿਤਸਰ ਦੇ ਬਜ਼ਾਰਾਂ 'ਚ ਲੱਗੀ ਰੌਣਕ, ਲੋਕ ਕਰ ਰਹੀ ਖਰੀਦਦਾਰੀ
ETVBHARAT
Follow
1 hour ago
ਅੰਮ੍ਰਿਤਸਰ: ਦਿਵਾਲੀ ਤੋਂ ਪਹਿਲਾਂ ਧਨਤੇਰਸ ਦੇ ਮੌਕੇ ‘ਤੇ ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਰੌਣਕ ਦੇਖਣ ਨੂੰ ਮਿਲੀ। ਸਵੇਰੇ ਤੋਂ ਹੀ ਲੋਕ ਧਨਤੇਰਸ ਦੀ ਖਰੀਦਦਾਰੀ ਲਈ ਬਜ਼ਾਰਾਂ ਵਿੱਚ ਪਹੁੰਚਣ ਲੱਗੇ ਤੇ ਸ਼ਾਮ ਤੱਕ ਗਾਹਕਾਂ ਦੀ ਖੂਬ ਭੀੜ ਰਹੀ। ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਸਜਾਏ ਗਏ ਸਟਾਲ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਸਨ। ਸੁਨਿਆਰਿਆਂ ਦੀ ਦੁਕਾਨ 'ਤੇ ਵੀ ਭੀੜ ਦੇਖਣ ਨੂੰ ਮਿਲੀ। ਸੁਨਿਆਰ ਸੁਸ਼ੀਲ ਪਦਮ ਤੇ ਆਸ਼ੀਸ਼ ਲੂਥਰਾ ਨੇ ਦੱਸਿਆ ਕਿ ਇਸ ਵਾਰ ਲੋਕਾਂ ਵਿੱਚ ਧਨਤੇਰਸ ਦੀ ਤਰੀਕ ਨੂੰ ਲੈ ਕੇ ਥੋੜ੍ਹੀ ਉਲਝਣ ਸੀ ਕਿ ਆਖ਼ਿਰ ਤਿਉਹਾਰ ਅੱਜ ਹੈ ਜਾਂ ਕੱਲ੍ਹ, ਪਰ ਇਸ ਸਾਲ ਦੋ ਦਿਨ ਧਨਤੇਰਸ ਆਉਣ ਕਾਰਨ ਗਾਹਕਾਂ ਦੀ ਗਿਣਤੀ ਹੋਰ ਵਧ ਗਈ। ਲੋਕ ਪੁਰਾਣੇ ਸਮਿਆਂ ਤੋਂ ਇਸ ਦਿਨ ਨੂੰ ਖਰੀਦਦਾਰੀ ਲਈ ਬਹੁਤ ਸ਼ੁਭ ਮੰਨਦੇ ਹਨ ਅਤੇ ਕਈ ਪਰਿਵਾਰ ਇਸੇ ਦਿਨ ਖਰੀਦਦਾਰੀ ਕਰਦੇ ਹਨ। ਧਨਤੇਰਸ ਸਿਰਫ ਖਰੀਦਦਾਰੀ ਦਾ ਦਿਨ ਨਹੀਂ, ਸਗੋਂ ਖੁਸ਼ਹਾਲੀ ਤੇ ਸਮ੍ਰਿੱਧੀ ਦਾ ਪ੍ਰਤੀਕ ਹੈ। ਇਸ ਦਿਨ ਲੋਕ ਧਨ ਦੀ ਦੇਵੀ ਮਾਂ ਲਕਸ਼ਮੀ ਦੀ ਪੂਜਾ ਕਰਦੇ ਹਨ ਤੇ ਨਵੇਂ ਸਮਾਨ ਨਾਲ ਆਪਣੀ ਜ਼ਿੰਦਗੀ ਵਿਚ ਸ਼ੁੱਧਤਾ ਲਿਆਉਣ ਦੀ ਕਾਮਨਾ ਕਰਦੇ ਹਨ।
Category
🗞
News
Be the first to comment
Add your comment
Recommended
0:46
|
Up next
ਦਰਸ਼ਨਾਂ ਲਈ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ : ਧਾਲੀਵਾਲ
ETVBHARAT
5 months ago
11:39
ਪੰਜਾਬ ਕਿੱਥੇ-ਕਿੱਥੇ ਹੋਏ ਧਮਾਕੇ, ਜਾਣੋ ਕਿੰਨਾ ਹੋਇਆ ਨੁਕਸਾਨ?
ETVBHARAT
5 months ago
12:36
ਸੀਐਮ ਦਾ ਕਿਸਾਨਾਂ ਨਾਲ ਪੇਚਾ ਕਿਉਂ ਪਿਆ? ਜਾਣੋਂ ਕਿਹੜੇ-ਕਿਹੜੇ ਸਵਾਲ ਦਾ ਮੰਗਿਆ ਜਵਾਬ?
ETVBHARAT
5 months ago
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
10 months ago
3:15
ਪਿਆਰ 'ਚ ਮਿਲੇ ਧੋਖੇ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
ETVBHARAT
2 months ago
4:26
ਪੰਜਾਬ ਦੇ ਸਰਹੱਦੀ ਪਿੰਡਾਂ ’ਚੋਂ ਮਿਲੀਆਂ ਮਿਜ਼ਾਇਲਾਂ
ETVBHARAT
5 months ago
2:30
ਸੁਖਜੀਤ ਸਿੰਘ ਨੂੰ ਅਰਜੁਨ ਐਵਾਰਡ ਮਿਲਣ ਤੋਂ ਬਾਅਦ ਪਿੰਡ 'ਚ ਵਿਆਹ ਵਰਗਾ ਮਹੌਲ, ਢੋਲੀ ਬੁਲਾ ਕੇ ਵੰਡੇ ਲੱਡੂ
ETVBHARAT
9 months ago
1:36
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
10 months ago
5:37
ਦਾਣਾ ਮੰਡੀ 'ਚ ਐਨਕਾਊਂਟਰ, ਭੱਜ ਰਹੇ ਬਦਮਾਸ਼ ਨੇ ਪੁਲਿਸ 'ਤੇ ਕੀਤੀ ਫਾਇਰਿੰਗ
ETVBHARAT
3 months ago
4:36
ਫਤਿਹਗੜ੍ਹ ਸਾਹਿਬ ਦੇ ਕਈ ਪਿੰਡਾਂ 'ਚ ਸੜਕਾਂ ਦੀ ਹਾਲਤ ਖਸਤਾ, ਲੋਕਾਂ ਨੇ ਕੀਤਾ ਵਿਰੋਧ, ਸੂਬਾ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ
ETVBHARAT
6 months ago
1:51
ਲੋਹੜੀ ਦੇ ਤਿਉਹਾਰ 'ਤੇ ਅੰਮ੍ਰਿਤਸਰ 'ਚ ਖੂਬ ਉਡੀਆਂ ਪਤੰਗਾਂ, ਨਿੱਕੇ ਬੱਚਿਆਂ ਦੇ ਖਿੜੇ ਚਿਹਰੇ
ETVBHARAT
9 months ago
5:03
ਹੜ੍ਹ ਪੀੜਤ ਕਿਸਾਨਾਂ ਲਈ ਮੁਸਲਿਮ ਭਾਈਚਾਰਾ ਆਇਆ ਅੱਗੇ, ਦਿੱਤਾ ਇਹ ਸੰਦੇਸ਼
ETVBHARAT
1 week ago
1:37
ਸ਼ਰਮਨਾਕ: ਬਰਨਾਲਾ 'ਚ ਫੁੱਫੜ ਵਲੋਂ ਨਾਬਾਲਗ ਭਤੀਜੀ ਨਾਲ ਬਲਾਤਕਾਰ
ETVBHARAT
4 months ago
4:52
ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਮਾਧੋਪੁਰ ਹੈੱਡਵਰਕਸ ਦਾ ਕੀਤਾ ਦੌਰਾ
ETVBHARAT
3 weeks ago
1:33
ਪੁੱਤ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਪਿਓ ਦਾ ਕੀਤਾ ਕਤਲ
ETVBHARAT
5 months ago
2:48
ਸਕੀਮ ਲਾ ਕੇ ਦੋ ਪਹੀਆ ਵਾਹਨ ਚੋਰੀ ਕਰਦੇ ਸੀ ਚੋਰ, ਪੁਲਿਸ ਨੇ ਕੀਤੇ ਕਾਬੂ
ETVBHARAT
3 months ago
1:19
ਹਾਈਟੈੱਕ ਨਾਕੇ ਤੇ ਅਚਾਨਕ ਚੈਕਿੰਗ ਲਈ ਪੁੱਜੇ ਏ ਡੀ ਜੀ ਪੀ ਲਾਅ ਐਂਡ ਆਰਡਰ
ETVBHARAT
9 months ago
1:12
ਬਲਦਾਂ ਨਾਲ ਖੇਤੀ ਕਰ ਰਿਹਾ ਕਿਸਾਨ ਬਣ ਰਿਹਾ ਹੋਰਨਾਂ ਲਈ ਵੱਡੀ ਮਿਸਾਲ
ETVBHARAT
5 weeks ago
1:37
ਸੀਆਈਏ ਸਟਾਫ ਬਠਿੰਡਾ ਨੇ ਦੋ ਨੌਜਵਾਨਾਂ ਤੋਂ ਚਾਈਨਾ ਡੋਰ ਦਾ ਜਖੀਰਾ ਕੀਤਾ ਬਰਾਮਦ
ETVBHARAT
9 months ago
0:57
ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ 'ਚ ਹੈਰੋਇਨ ਸਪਲਾਈ ਕਰਨ ਵਾਲੇ ਤਸਕਰ ਕਾਬੂ,ਡੇਢ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ
ETVBHARAT
5 months ago
4:41
ਸ਼ਾਤਰ ਚੋਰਾਂ ਦਾ ਕਾਰਨਾਮਾ: ਕਪੂਰਥਲਾ ਦੇ ਪਿੰਡ ਟਾਂਡੀ 'ਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੇ ਘਰ ਨੂੰ ਚੋਰਾਂ ਬਣਾਇਆ ਨਿਸ਼ਾਨਾ
ETVBHARAT
5 months ago
2:44
ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੀ ਪਰਿਵਾਰ ਦੀ ਜਾਨ
ETVBHARAT
6 weeks ago
1:34
ਪੀਐਮ ਮੋਦੀ ਵੱਲੋਂ ਐਲਾਨ ਕੀਤੇ ਪੈਕੇਜ 'ਤੇ ਪੰਜਾਬ ਦੇ ਰਾਜਪਾਲ ਨੇ ਕੀਤਾ ਖੁਲਾਸਾ
ETVBHARAT
6 weeks ago
2:24
ରଣଜୀ ସିଜିନ ଆରମ୍ଭରୁ ନିରାଶ କଲା ଓଡିଶା, ବାରବାଟୀ ଲଢେଇ ଜିତିଲା ବରୋଦା
ETVBHARAT
1 minute ago
2:05
ସରକାରଙ୍କୁ ସାଇବର କ୍ରାଇମ ଚିନ୍ତା; ୧୧୨୭ ପୋଲିସ ଓ ୧୭୦ ଟେକ୍ନିକାଲ ଏକ୍ସପର୍ଟ ନିଯୁକ୍ତି ଖୁବଶୀଘ୍ର- ମୁଖ୍ୟମନ୍ତ୍ରୀ
ETVBHARAT
16 minutes ago
Be the first to comment