Skip to playerSkip to main content
  • 6 weeks ago
ਬਠਿੰਡਾ: ਥਾਣਾ ਸੰਗਤ ਅਧੀਨ ਆਉਂਦੇ ਪਿੰਡ ਪੱਕਾ ਕਲਾਂ ਵਿਖੇ ਘਰੇਲੂ ਕਲੇਸ਼ ਦੇ ਚਲਦਿਆਂ ਪਤੀ ਵੱਲੋਂ ਪਤਨੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਅੱਜ ਮੁਲਜ਼ਮ ਜਗਸੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਕਤਲ ਦੌਰਾਨ ਵਰਤਿਆ ਗਿਆ ਅਸਲਾ ਅਤੇ ਚੱਲੇ ਹੋਏ ਕਾਰਤੂਸ ਵੀ ਬਰਾਮਦ ਕੀਤੇ ਗਏ। ਐੱਸਪੀ ਜਸਮੀਤ ਸਿੰਘ ਮੁਤਾਬਿਕ ਜਾਂਚ ਤੋਂ ਬਾਅਦ ਕਤਲ ਦਾ ਅਸਲ ਕਾਰਣ ਘਰੇਲੂ ਕਲੇਸ਼ ਸਾਹਮਣੇ ਆਇਆ ਹੈ। ਪਤੀ ਪਤਨੀ ਵਿਚਕਾਰ ਪਹਿਲਾਂ ਵੀ ਝਗੜੇ ਰਹਿੰਦੇ ਸਨ ਅਤੇ ਝਗੜਿਆਂ ਨੂੰ ਹੱਲ ਕਰਨ ਲਈ ਪੰਚਾਇਤਾਂ ਵੀ ਹੋ ਚੁੱਕੀਆਂ ਸਨ। ਮ੍ਰਿਤਕ ਮਹਿਲਾ ਦੇ ਭਰਾ ਨੇ ਜੋ ਬਿਆਨ ਦਰਜ ਕਰਵਾਏ ਹਨ ਉਸ ਦੇ ਅਧਾਰ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। 
 

Category

🗞
News
Transcript
00:00foreign
00:10foreign
00:14foreign
00:18foreign
00:24foreign
00:28foreign
00:35foreign
00:42foreign
00:47foreign
00:51foreign
00:56foreign
01:02foreign
01:10foreign
01:24but ultimately for this thing
01:29we can do it
Be the first to comment
Add your comment

Recommended