Skip to playerSkip to main contentSkip to footer
  • 3 weeks ago
ਕਪੂਰਥਲਾ: ਜ਼ਿਲ੍ਹਾ ਕਪੂਰਥਲਾ ਦੇ ਲਗਭਗ 123 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਸੁਲਤਾਨਪੁਰ ਲੋਧੀ ਦੇ ਆਖਰੀ ਪਿੰਡ ਮੰਡ ਇੰਦਰਪੁਰ ਨੂੰ ਰਾਵੀ ਅਤੇ ਬਿਆਸ ਦੋਵਾਂ ਦਰਿਆਵਾਂ ਦੀ ਵੱਡੀ ਮਾਰ ਪੈ ਰਹੀ ਹੈ। ਪਹਿਲਾਂ ਪਿੰਡ ਆਹਲੀ ਕਲਾਂ ਤੋਂ ਆਰਜੀ ਬੰਨ੍ਹ ਟੁੱਟਣ ਤੋਂ ਬਾਅਦ ਇੱਥੇ ਫਸਲਾਂ ਵਿੱਚ ਪਾਣੀ ਭਰ ਗਿਆ ਸੀ ਅਤੇ ਹੁਣ ਸਤਲੁਜ ਦਰਿਆ ਦਾ ਇੱਕ ਹੋਰ ਬੰਨ੍ਹ ਟੁੱਟਣ ਤੋਂ ਬਾਅਦ ਇਸ ਇਲਾਕੇ ਨੂੰ ਦੋਹਰੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਕੋਈ ਬਣਦੀ ਯੋਗ ਸਹਾਇਤਾ ਪ੍ਰਦਾਨ ਨਹੀਂ ਕੀਤੀ ਜਾ ਰਹੀ ਨਾ ਹੀ ਕੋਈ ਸਮਾਜ ਸੇਵੀ ਸੰਸਥਾ ਉਨ੍ਹਾਂ ਦੀ ਬਾਂਹ ਫੜ ਰਹੀ ਹੈ। ਸਾਡੇ ਹਲਾਤ ਹੁਣ ਹੋਰ ਵੀ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਸਤਲੁਜ ਦਰਿਆ ਤੋਂ ਟੁੱਟੇ ਆਰਜੀ ਬੰਨ੍ਹ ਕਾਰਨ ਸਾਡੀਆਂ ਫਸਲਾਂ ਅੰਦਰ ਹੋਰ ਪਾਣੀ ਭਰਨਾ ਸ਼ੁਰੂ ਹੋ ਗਿਆ। 


 

Category

🗞
News
Transcript
00:00I hope that my health is the same thing.
00:02But if I am a person to go to a small house,
00:06I would like to say something else.
00:09The whole thing is that the world is not the same.
00:11I don't know the world,
00:13but I don't know what the world is.
00:16I don't know the world.
00:18No, no, no, no, no.
00:21What is the problem?
00:24The problem is that we haven't done.
00:26We are not the problem.
00:27We are not the problem.
00:29I don't know
00:31I
00:33I
00:35I
00:37I
00:39I
00:41foreign
00:51foreign
01:09to the country and the government is not going to change the government of the government.
01:17In 2003, the government was affected by the government, but the government did not change the government.
Be the first to comment
Add your comment

Recommended