Skip to player
Skip to main content
Search
Connect
Watch fullscreen
Add to Playlist
Report
ETVBHARAT
Follow
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦੀਆਂ ਮਨਮੋਹਕ ਤਸਵੀਰਾਂ
6 months ago
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਅੱਜ ਦੁਪਹਿਰ ਸਹੀ 12 ਵਜੇ ਸਾਲਾਨਾ ਨਗਰ ਕੀਰਤਨ ਦਾ ਆਰੰਭ ਕੀਤਾ ਗਿਆ। ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਘੰਟਾ ਘਰ ਪਲਾਜ਼ਾ ਅਤੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸਮਾਪਤ ਹੋਵੇਗਾ। ਨਗਰ ਕੀਰਤਨ ਦੌਰਾਨ ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਵਿੱਚ ਭਾਗ ਲਿਆ ਜਾ ਰਿਹਾ ਹੈ ਅਤੇ ਸੜਕਾਂ 'ਤੇ ਧਾਰਮਿਕ ਜੋਸ਼ ਅਤੇ ਭਗਤੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਕੀਰਤਨ ਜਥਿਆਂ ਵੱਲੋਂ ਗੁਰਬਾਣੀ ਦਾ ਗਾਇਨ ਕੀਤਾ ਜਾ ਰਿਹਾ ਹੈ, ਜਦਕਿ ਸੇਵਾਦਾਰਾਂ ਵੱਲੋਂ ਸੰਗਤ ਲਈ ਲੰਗਰ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਮੌਕੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸਮਾਗਮ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਸਕੇ।
Category
🗞
News
Transcript
Display full video transcript
00:07
Oh
00:31
Thank you so much for joining us today.
Show less
Recommended
3:39
ਲੋਕ ਹਿੱਤ ਲਈ ਖੜ੍ਹੀ ਆਮ ਆਦਮੀ ਪਾਰਟੀ ਦੀ ਸਰਕਾਰ,ਵਿਰੋਧੀਆਂ ਤੋਂ ਨਹੀਂ ਹੋ ਰਿਹਾ ਬਰਦਾਸ਼: ਵਿਜੇ ਸਿੰਗਲਾ
ETVBHARAT
1:16
ਨੌਜਵਾਨ ਨੂੰ ਲੁੱਟਣ ਤੇ ਬੇਰਹਿਮੀ ਨਾਲ ਕੁੱਟਣ ਵਾਲੇ ਤਿੰਨੋਂ ਮੁਲਜਮ ਗ੍ਰਿਫਤਾਰ
ETVBHARAT
0:55
ਦੋ ਭੈਣਾਂ ਦਾ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ, ਪਿੰਡ ਦੇ ਹੀ ਨੌਜਵਾਨ 'ਤੇ ਮਾਮਲਾ ਦਰਜ
ETVBHARAT
1:44
ਪਰਾਲੀ ਦੇ ਡੰਪ ਨੂੰ ਲੱਗੀ ਅੱਗ, ਲੱਖਾਂ ਦੇ ਨੁਕਸਾਨ ਦਾ ਖਦਸ਼ਾ
ETVBHARAT
9:11
ਹੜ੍ਹ ਤੋਂ ਬਚਣ ਲਈ ਦਿਨ ਰਾਤ ਬੰਨ੍ਹਾਂ ਉਪਰ ਡਟੇ ਲੋਕ, ਭਾਵੁਕ ਕਰ ਦੇਣਗੀਆਂ ਤਸਵੀਰਾਂ
ETVBHARAT
New
1:28
From Dubai Malls To Keralam Backyards, Simi Shaji Reaps A Bumper Harvest With Arabian Groundnuts
ETVBHARAT
New
7:16
சென்னை ஐஐடி பி.எஸ் பட்டப்படிப்புகளில் 89 அரசுப் பள்ளி மாணவர்கள் சேர்க்கை - இயக்குநர் காமகோடி தகவல்
ETVBHARAT
New
1:20
مشہور سیاحتی مقام گلمرگ کے افروٹ چوٹی میں تازہ برف باری نے سیاحوں کے چہروں پر مسکان لائی
ETVBHARAT
New
4:16
ଓଡ଼ିଶାରେ ବର୍ଷକୁ ବଜ୍ରପାତ ନେଉଛି ୩୦୦ ଜୀବନ; ଦେଶର ୨୦୦ ପଞ୍ଚାୟତରେ ଆରମ୍ଭ ହେବ ଆର୍ଲି ସାଇରନ ସିଷ୍ଟମ
ETVBHARAT
New
2:33
अतर सिंह भड़ाना हत्याकांड : सुनीता बैंसला मिलीं भौंडा गांव के परिवारों से, बताया, 'डरी हुई हैं महिलाएं, रोजमर्रा की जिंदगी प्रभावित'
ETVBHARAT
1:30
ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਨੇ ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ETVBHARAT
1:12
ਸਰਹਿੰਦ-ਚੰਡੀਗੜ੍ਹ ਰੋਡ 'ਤੇ ਤਿੰਨ ਕਾਰਾਂ ਵਿਚਕਾਰ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਮੌਤ
ETVBHARAT
4:01
ਨੌਜਵਾਨਾਂ ਤੋਂ ਨਸ਼ਾ ਛਡਵਾਉਣ ਲਈ ਪਿੰਡਾਂ 'ਚ ਖੋਲ੍ਹੇ ਜਾਣਗੇ ਨਸ਼ਾ ਛੁਡਾਊ ਕੇਂਦਰ - ਕੋਆਰਡੀਨੇਟਰ ਸੁਖਜੀਤ
ETVBHARAT
2:05
ਕੈਨੇਡਾ ਸੜਕ ਹਾਦਸੇ 'ਚ ਲੜਕੀ ਦੀ ਮੌਤ, ਅੰਗ ਦਾਨ ਕਰਕੇ ਇਨਸਾਨੀਅਤ ਦੀ ਮਿਸਾਲ ਕੀਤੀ ਕਾਇਮ
ETVBHARAT
1:09
ਪਰਵਿੰਦਰ ਝੋਟੇ ਦਾ ਫਿਰ ਪਿਆ ਪੰਗਾ, ਵਿਧਾਇਕ ਦੇ ਸਮਾਗਮ 'ਚ ਕੀਤਾ ਹੰਗਾਮਾ
ETVBHARAT
2:47
ਪਟਵਾਰੀਆਂ ਦੇ ਦਫਤਰ 'ਚ ਐੱਸਡੀਐੱਮ ਦੇ ਡਰਾਈਵਰ 'ਤੇ ਕੀਤਾ ਹਮਲਾ
ETVBHARAT
2:49
ਪਿੰਡ ਨਵੇਂ ਨਾਗ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ETVBHARAT
2:44
ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੀ ਪਰਿਵਾਰ ਦੀ ਜਾਨ
ETVBHARAT
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
2:15
ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਬਜ਼ੁਰਗ ਔਰਤ ਦੀ ਮੌਤ, ਬੱਸ ਚੜਨ ਲੱਗੇ ਤਿਲਕਿਆ ਸੀ ਪੈਰ
ETVBHARAT
1:25
ਫਿਰੋਜ਼ਪੁਰ 'ਚ ਦਿਨ-ਦਿਹਾੜ੍ਹੇ ਨੌਜਵਾਨ ਦਾ ਕਤਲ, ਅਗਿਆਤ ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ
ETVBHARAT
3:29
ਪਿੰਡ ਕੰਗ ਵਿੱਚ ਹੋਏ ਔਰਤ ਦੇ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਇਆ, ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ETVBHARAT
New
1:48
प्रयागराज में वकील की गोली मारकर हत्या, घर में घुसे बदमाश, लाठी-डंडों से पीटा, पेट में लगी बुलेट
ETVBHARAT
New
3:09
മിനി കൂപ്പര് അപകടം; 'ഇരകളുടെ കുടുംബത്തിന് നീതി ഉറപ്പാക്കും', കുടുംബത്തെ സന്ദര്ശിച്ച് നേതാക്കള്
ETVBHARAT