Skip to playerSkip to main content
  • 2 days ago
ਮੋਗਾ: ਤਿਉਹਾਰਾਂ ਦੇ ਦਿਨਾਂ 'ਚ ਕਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ, ਜਿਸ ਦੇ ਚੱਲਦੇ ਕਾਰਵਾਈ ਕਰਦਿਆਂ ਫੂਡ ਸੇਫਟੀ ਵਿਭਾਗ ਅਤੇ ਪੁਲਿਸ ਨੇ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ 'ਚ ਭਾਰੀ ਮਾਤਰਾ 'ਚ ਨਕਲੀ ਘਿਓ ਬਰਾਮਦ ਕੀਤਾ ਅਤੇ ਚਾਰ ਪ੍ਰਵਾਸੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ। ਪੁਲਿਸ ਅਧਿਕਾਰੀ ਖੇਮ ਚੰਦ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬਾਘਾ ਪੁਰਾਣਾ ਵਿਖੇ ਨਕਲੀ ਘਿਓ ਵਿਕ ਰਿਹਾ ਹੈ। ਅਸੀਂ ਫੂਡ ਸੇਫਟੀ ਵਿਭਾਗ ਨਾਲ ਮਿਲ ਕੇ ਮੌਕੇ 'ਤੇ ਪਹੁੰਚੇ ਅਤੇ ਚਾਰ ਪ੍ਰਵਾਸੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਨਕਲੀ ਘਿਓ ਬਰਾਮਦ ਕੀਤਾ। ਫੂਡ ਸੇਫਟੀ ਅਧਿਕਾਰੀ ਨੇ ਦੱਸਿਆ ਕਿ ਮੌਕੇ 'ਤੇ ਨਕਲੀ ਘਿਓ ਦੇ ਨਾਲ-ਨਾਲ ਰਿਫਾਇੰਡ ਵੀ ਮਿਲਿਆ ਹੈ, ਜਿਸ ਦੇ ਸੈਂਪਲ ਭਰ ਲਏ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਚਾਰੇ ਵਿਅਕਤੀ ਯੂਪੀ ਦੇ ਰਹਿਣ ਵਾਲੇ ਹਨ ਅਤੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਘਿਓ ਵੇਚਦੇ ਸਨ।

Category

🗞
News
Transcript
00:00foreign
00:14foreign
00:30foreign
00:35foreign
00:54foreign
00:58foreign
01:12foreign
01:26foreign
01:33foreign
01:40foreign
01:47foreign
01:52foreign
02:06foreign
02:20If you like the brand, you can also use a brand to make a brand.
02:29If you like the brand, you can also use a brand with a brand.
02:37You can use a brand brand.
02:41So, even an expert, they don't know if it's a real-treated product.
02:49So, they can sell it and sell it.
02:51So, they can sell it and sell it.
02:56Sir, what company is going to do?
02:59This product is a packaging material.
03:01It's a 60 brand.
03:03It's a Rajpo product.
03:05It's a packaging material.
03:07It's a packaging material.
03:11It's a mix and seal it.
03:15Sir, how do you sell it?
03:19Yes, it's a product.
03:21It's a product.
03:23It's a product.
03:25It's a product.
03:27It's a product.
03:29It's a product.
03:31It's a product.
03:33It's a product.
03:35It's a product.
03:37It's a product.
03:39foreign
03:53foreign
04:09The operators do not want to serve business as food and should not want to serve us.
04:21Without the importance of building up the US.
04:23The Enh conta war is different from the UPS.
04:31It is close to the next year, but those who have an adult rent, they will get a little details of the details.
Be the first to comment
Add your comment

Recommended