Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਪੰਜਾਬ 'ਚ ਇੱਕ ਹੋਰ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਤਸਕਰੀ ਦੇ ਪੈਸੇ ਨਾਲ ਬਣਾਇਆ ਸੀ ਘਰ
ETVBHARAT
Follow
6 weeks ago
ਫਿਰੋਜ਼ਪੁਰ: ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਅੱਜ ਫਿਰ ਇੱਕ ਵਾਰ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਅਤੇ ਐਨਡੀਪੀਸੀ ਐਕਟ ਦੇ ਕਈ ਮੁਕਦਮਿਆਂ ਵਿੱਚ ਨਾਮਜ਼ਦ ਮੁਲਜ਼ਮ ਬੂਟਾ ਸਿੰਘ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਬੂਟਾ ਸਿੰਘ ਵੱਲੋਂ ਸਰਕਾਰੀ ਜ਼ਮੀਨ ਉੱਪਰ ਕਬਜ਼ਾ ਕਰਕੇ ਅਤੇ ਨਸ਼ੇ ਦੇ ਪੈਸੇ ਨਾਲ ਇਹ ਘਰ ਬਣਾਇਆ ਸੀ। ਇਸ ਉੱਪਰ ਪਹਿਲਾਂ ਕਰੋੜਾਂ ਰੁਪਏ ਦੀ ਹੈਰੋਇਨ ਤਸਕਰੀ ਦੇ ਮੁਕਦਮੇ ਦਰਜ ਹਨ। ਜਦੋਂ ਤੋਂ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਚਲਾਇਆ ਗਿਆ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਫਿਰੋਜ਼ਪੁਰ ਜ਼ਿਲ੍ਹੇ ਵਿੱਚ 1250 ਮੁਕਦਮੇ ਐਨਡੀਪੀਸੀ ਐਕਟ ਦੇ ਦਰਜ ਕੀਤੇ ਗਏ ਹਨ ਅਤੇ 1550 ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 231 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ 10 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ।
Category
🗞
News
Transcript
Display full video transcript
00:00
foreign
00:14
foreign
00:28
we did not have the case for the case, but I am sure the case is not available, we are
00:34
not available, but we are not available to them, we are available to them.
00:40
So, if you are a property, we are here, so many people are able to be able to buy
00:45
the case and want to be able to buy the case and buy the case, so we are able to buy
00:50
the case of the case.
00:52
foreign
01:06
foreign
01:20
Thank you very much.
01:50
Thank you very much.
Be the first to comment
Add your comment
Recommended
1:25
|
Up next
ਫਿਰੋਜ਼ਪੁਰ 'ਚ ਦਿਨ-ਦਿਹਾੜ੍ਹੇ ਨੌਜਵਾਨ ਦਾ ਕਤਲ, ਅਗਿਆਤ ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ
ETVBHARAT
6 months ago
2:48
ਗਰਮੀ ਨੇ ਕੱਢੇ ਵੱਟ, ਮਾਨਸਾ ਦੇ ਬਜ਼ਾਰਾਂ 'ਚ ਪਸਰੀ ਸੁੰਨਸਾਨ
ETVBHARAT
6 months ago
3:29
ਅਧਿਆਪਕਾਂ ਨੇ ਘੇਰਿਆ ਸੀਐਮ ਦਾ ਘਰ, ਪੁਲਿਸ ਨਾਲ ਹੋਈ ਜ਼ਬਦਸਤ ਝੜਪ
ETVBHARAT
4 months ago
1:37
ਸੀਆਈਏ ਸਟਾਫ ਬਠਿੰਡਾ ਨੇ ਦੋ ਨੌਜਵਾਨਾਂ ਤੋਂ ਚਾਈਨਾ ਡੋਰ ਦਾ ਜਖੀਰਾ ਕੀਤਾ ਬਰਾਮਦ
ETVBHARAT
11 months ago
2:32
ਬੀਕੇਯੂ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
ETVBHARAT
4 months ago
0:57
ਸਾਬਕਾ ਕੌਂਸਲਰ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਦੱਸਿਆ ਇਹ ਕਾਰਨ
ETVBHARAT
6 months ago
3:05
ਡੀਏਪੀ ਖਾਦ ਦੀ ਸਮੱਸਿਆ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ
ETVBHARAT
5 weeks ago
2:47
ਪਟਵਾਰੀਆਂ ਦੇ ਦਫਤਰ 'ਚ ਐੱਸਡੀਐੱਮ ਦੇ ਡਰਾਈਵਰ 'ਤੇ ਕੀਤਾ ਹਮਲਾ
ETVBHARAT
5 months ago
2:23
ਫੂਡ ਸੇਫਟੀ ਵਿਭਾਗ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਅੰਮ੍ਰਿਤਸਰ 'ਚ ਗੱਚਕ ਵੇਚਣ ਵਾਲੀਆਂ ਦੁਕਾਨਾਂ 'ਤੇ ਕੀਤੀ ਰੇਡ
ETVBHARAT
11 months ago
0:47
ਕਾਰ ਅਤੇ ਟਰੱਕ ਹਾਦਸੇ 'ਚੋਂ ਮਹਿਲਾ ਦੀ ਮੌਤ, ਕਾਰ ਚਾਲਕ ਗੰਭੀਰ ਜ਼ਖਮੀ
ETVBHARAT
8 months ago
4:19
ਗੁਰੂਨਗਰੀ ਵਿੱਚ 100 ਸਾਲ ਪੁਰਾਣੀ ਬਿਲਡਿੰਗ ਡਿੱਗੀ
ETVBHARAT
3 months ago
3:24
ਪਿੰਡ ਭਲਾਈਪੁਰ ਡੋਗਰਾ 'ਚ ਹੋਇਆ ਨੌਜਵਾਨ ਦਾ ਕਤਲ, ਪੁਰਾਣੀ ਰੰਜਿਸ਼ ਦਾ ਸੀ ਮਾਮਲਾ
ETVBHARAT
7 months ago
4:36
ਮੋਗਾ 'ਚ ਪ੍ਰਵਾਸੀ ਕਰਦੇ ਸੀ ਨਕਲੀ ਘਿਓ ਦਾ ਧੰਦਾ, ਚਾਰ ਗ੍ਰਿਫ਼ਤਾਰ
ETVBHARAT
7 weeks ago
2:49
ਪਿੰਡ ਨਵੇਂ ਨਾਗ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ETVBHARAT
2 months ago
5:25
ਘੱਟ ਤਨਖਾਹ ਦੇਣ 'ਤੇ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ, ਸ਼ੁਰੂ ਕੀਤੀ ਹੜਤਾਲ
ETVBHARAT
3 weeks ago
0:54
ਵੇਰਕਾ ਬਾਈਪਾਸ ਅੰਦਰ ਇੱਕ ਕੱਪੜੇ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ
ETVBHARAT
6 months ago
2:06
ਪੁਲਿਸ ਦੀ ਨੱਕ ਹੇਠ ਚੋਰੀ ਦੀ ਵਾਰਦਾਤ, ਕੱਪੜਾ ਵਪਾਰੀ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼
ETVBHARAT
7 months ago
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
11 months ago
5:52
ਹਰੀਕੇ ਹੈੱਡ ਵਰਕਸ ਤੋਂ ਛੱਡਿਆ ਪਾਣੀ, ਹੁਸੈਨੀਵਾਲਾ ਦੇ ਪਿੰਡਾਂ 'ਚ ਵਧਿਆ ਹੜ੍ਹ ਦਾ ਖ਼ਤਰਾ
ETVBHARAT
4 months ago
0:57
1 ਕਿੱਲੋ 900 ਗ੍ਰਾਮ ਹੈਰੋਇਨ ਸਣੇ ਫਿਰੋਜ਼ਪੁਰ ਪੁਲਿਸ ਨੇ ਕਾਬੂ ਕੀਤਾ ਮੁਲਜ਼ਮ, ਦੋ ਮਾਮਲਿਆਂ 'ਚ ਲੋੜੀਂਦਾ ਸੀ ਤਸਕਰ
ETVBHARAT
7 months ago
2:15
ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਬਜ਼ੁਰਗ ਔਰਤ ਦੀ ਮੌਤ, ਬੱਸ ਚੜਨ ਲੱਗੇ ਤਿਲਕਿਆ ਸੀ ਪੈਰ
ETVBHARAT
4 months ago
3:39
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ 'ਤੇ ਚੱਲੀ ਗੋਲੀ ਦਾ ਮਾਮਲਾ ਨਿਕਲਿਆ ਫਰਜ਼ੀ, ਖੁਦ ਰਚੀ ਸੀ ਝੂਠੀ ਸਾਜਿਸ਼
ETVBHARAT
4 months ago
6:05
ਪਿੰਡ ਭਗਵਾਨਪੁਰਾ ਦੇ ਸਰਪੰਚ ਵੱਲੋਂ ਨਸ਼ੇ ਨੂੰ ਲੈਕੇ ਚੁੱਕੇ ਸਵਾਲਾਂ 'ਤੇ ਡੀਐਸਪੀ ਨੇ ਦਿੱਤਾ ਜਵਾਬ, ਸੁਣੋ ਕੀ ਆਖਿਆ
ETVBHARAT
6 months ago
1:38
ਸਰਕਾਰੀ ਬੱਸ 'ਚੋਂ ਬਰਾਮਦ ਹੋਇਆ ਨਸ਼ਾ, ਡਰਾਈਵਰ ਅਤੇ ਕੰਡਕਟਰ ਕਾਬੂ
ETVBHARAT
4 months ago
1:02
जबलपुर और सतना में गोलीबारी, रेत कारोबारी की दिनदहाड़े सिर में गोली मारकर हत्या
ETVBHARAT
4 hours ago
Be the first to comment