Skip to playerSkip to main content
  • 5 days ago
ਸ੍ਰੀ ਮੁਕਤਸਰ ਸਾਹਿਬ: ਅੱਜ ਪੂਰੇ ਦੇਸ਼ ਦੇ ਵਿੱਚ ਦੁਸਹਿਰਾ ਧੁਮਧਾਮ ਨਾਲ ਮਨਾਇਆ ਜਾ ਰਿਹਾ ਅਤੇ ਰਾਵਣ ਦੇ ਬੁੱਤ ਬਣਾ ਕੇ ਸਾੜੇ ਜਾ ਰਹੇ ਹਨ। ਉੱਥੇ ਹੀ ਵਾਲਮੀਕ ਭਾਈਚਾਰੇ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਵਾਲਮੀਕ ਚੌਂਕ ਦੇ ਵਿੱਚ ਰਾਵਣ ਦੀ ਪੂਜਾ ਕੀਤੀ ਜਾ ਰਹੀ ਹੈ ਅਤੇ ਰਾਵਣ ਦੇ ਨਾਮ ਦੇ ਜੈਕਾਰੇ ਛੱਡੇ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਲਮੀਕ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ 'ਸਾਡਾ ਵਾਲਮੀਕ ਭਾਈਚਾਰੇ ਰਾਵਣ ਰਾਵਣ ਦੀ ਅੱਜ ਪੂਜਾ ਕਰ ਰਿਹਾ ਕਿਉਂਕਿ ਰਾਵਣ ਇੱਕ ਸ਼ਕਤੀਸ਼ਾਲੀ ਅਤੇ ਸਾਡਾ ਗੁਰੂ ਸੀ ਰਾਵਣ ਵਿੱਚ ਕੋਈ ਵੀ ਬੁਰਾਈ ਨਹੀਂ ਸੀ, ਸਗੋਂ ਸੀਤਾ ਮਾਤਾ ਦੀ ਉਸ ਨੇ ਰਕਸ਼ਾ ਕੀਤੀ ਸੀ। ਇਨਾਂ ਹੀ ਨਹੀਂ ਰਾਵਣ ਵੱਲੋਂ ਸੀਤਾ ਮਾਤਾ 'ਤੇ ਕੋਈ ਬੁਰੀ ਨਜ਼ਰ ਰੱਖੀ ਸੀ। ਕਈ ਲੋਕਾਂ ਨੇ ਇਹ ਸੋਚ ਰੱਖ ਕੇ ਰਾਵਣ ਦੇ ਪੁਤਲੇ ਸਾੜੇ ਜਾ ਰਹੇ ਹਨ। ਅੱਜ ਅਸੀਂ ਪੂਰੇ ਭਾਰਤ ਦੇ ਵਿੱਚ ਅਸੀਂ ਰਾਵਣ ਦੀ ਪੂਜਾ ਕਰ ਰਹੇ ਹਾਂ। ਅਸੀਂ ਸਾਰੇ ਹੀ ਧਰਮਾ ਦਾ ਸਤਿਕਾਰ ਕਰਦੇ ਹਾਂ ਇੱਕ ਪਾਸੇ ਭਾਰਤ ਵਿੱਚ ਲੋਕ ਨੇਕੀ ਅਤੇ ਬੰਦੀ ਦਾ ਤਿਹਾਰ ਕਹਿੰਦੇ ਪਰ ਉਸ ਵਿੱਚ ਬੰਦੀ ਕੀ ਸੀ। ਇਹ ਸਾਨੂੰ ਹਾਲੇ ਤਕਰ ਪਤਾ ਨਹੀਂ ਇਤਿਹਾਸ ਹੀ ਗਲਤ ਬਣਾਇਆ ਜਾ ਰਿਹਾ ਹੈ। ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਰਾਵਣ ਪੂਜਾ ਕਰਨੀ ਚਾਹੀਦੀ ਹੈ।' 

Category

🗞
News
Transcript
00:00Thank you very much.
00:30foreign
00:52foreign
01:00foreign
01:06foreign
01:14foreign
01:28Thank you very much.
01:58foreign
02:12foreign
02:28foreign
02:48foreign
02:58foreign
03:12foreign
03:28This is the difference between the bearers and the bearers.
03:38When the bearers will be used, it will not be used to be used for the bearers.
03:45foreign
03:59foreign
04:13foreign
04:23foreign
04:37foreign
04:41foreign
Be the first to comment
Add your comment

Recommended