Skip to player
Skip to main content
Watch fullscreen
Add to Playlist
Report
ETVBHARAT
Follow
ਕੱਪੜਿਆਂ ਦੇ ਸ਼ੋਅਰੂਮ ਵਿੱਚ ਅੱਗ ਦਾ ਤਾਂਡਵ, 4 ਤੋਂ 5 ਫਾਇਰ ਬ੍ਰਿਗੇਡ ਗੱਡੀਆਂ ਨੇ ਪਾਇਆ ਅੱਗ 'ਤੇ ਕਾਬੂ
4 months ago
ਮੋਗਾ: ਸ਼ਹਿਰ ਦੇ ਪ੍ਰਤਾਪ ਰੋਡ ’ਤੇ ਅੱਜ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਕੱਪੜਿਆਂ ਦੇ ਸ਼ੋਅਰੂਮ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ’ਤੇ ਕਾਬੂ ਪਾਉਣ ਲਈ ਚਾਰ ਤੋਂ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਪਹੁੰਚਣਾ ਪਿਆ। ਘਟਨਾ ਸਵੇਰੇ ਕਰੀਬ 5 ਵਜੇ ਦੀ ਦੱਸੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ਕਾਰਨ ਦੁਕਾਨ ਦਾ ਕਾਫੀ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਦੁਕਾਨਦਾਰ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਫਾਇਰ ਬ੍ਰਿਗੇਡ ਅਫ਼ਸਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਵਿਭਾਗ ਦੀਆਂ ਗੱਡੀਆਂ ਤੁਰੰਤ ਮੌਕੇ ’ਤੇ ਭੇਜ ਦਿੱਤੀਆਂ ਗਈਆਂ ਸਨ। ਕਿਹਾ ਕਿ ਧੂੰਆਂ ਬਹੁਤ ਜ਼ਿਆਦਾ ਹੋਣ ਅਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਬਚਾਅ ਕਾਰਜ ਵਿੱਚ ਕਾਫੀ ਦਿੱਕਤਾਂ ਆਈਆਂ। ਫਿਰ ਵੀ ਕਰਮਚਾਰੀਆਂ ਨੇ ਲਗਾਤਾਰ ਕੋਸ਼ਿਸ਼ ਕਰਦਿਆਂ ਅੱਗ ਨੂੰ ਕਾਬੂ ਕੀਤਾ ਅਤੇ ਵੱਡੇ ਨੁਕਸਾਨ ਤੋਂ ਬਚਾਉਣ ਵਿੱਚ ਸਫਲਤਾ ਹਾਸਲ ਕੀਤੀ।
Category
🗞
News
Transcript
Display full video transcript
00:23
Thank you so much for watching.
00:40
Thank you so much for watching.
Show less
Recommended
1:30
|
Up next
ਰਾਸ਼ਟਰਪਤੀ ਮੁਰਮੂ ਦੇ ਭਰਾ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ETVBHARAT
6 weeks ago
3:06
ਨਕਲੀ ਪਨੀਰ ਖ਼ਿਲਾਫ਼ ਵੱਡੀ ਕਾਰਵਾਈ, ਫੂਡ ਸੇਫਟੀ ਵਿਭਾਗ ਨੇ ਕਈ ਟਨ ਪਨੀਰ ਕੀਤਾ ਜ਼ਬਤ
ETVBHARAT
2 months ago
1:54
ਸੀਵਰੇਜ ਦੀ ਖੁਦਾਈ ਦੌਰਾਨ ਮਿੱਟੀ ਧੱਸੀ, ਦੋ ਨੌਜਵਾਨ ਮਲਬੇ ਹੇਠ ਦੱਬੇ, ਲੋਕਾਂ ਨੇ ਸੁਰੱਖਿਅਤ ਬਾਹਰ ਕੱਢਿਆ
ETVBHARAT
3 months ago
3:39
ਲੋਕ ਹਿੱਤ ਲਈ ਖੜ੍ਹੀ ਆਮ ਆਦਮੀ ਪਾਰਟੀ ਦੀ ਸਰਕਾਰ,ਵਿਰੋਧੀਆਂ ਤੋਂ ਨਹੀਂ ਹੋ ਰਿਹਾ ਬਰਦਾਸ਼: ਵਿਜੇ ਸਿੰਗਲਾ
ETVBHARAT
3 months ago
3:09
ਕਾਂਗਰਸੀ ਕਲੇਸ਼ ’ਤੇ ਬੋਲੇ MLA ਬਰਿੰਦਰਮੀਤ ਪਾਹੜਾ, 'ਰੌਲਾ ਜਲਦ ਹੋਵੇਗਾ ਖਤਮ'
ETVBHARAT
3 months ago
5:58
جموں کشمیر پردیش کانگریس کا رام لیلا میدان ریلی کے لیے متحرک ہونے کا اعلان
ETVBHARAT
15 minutes ago
3:24
देश में सोशल मीडिया पर एक्टिव हैं कलयुगी राक्षस, शिवपुरी में बागेश्वर बाबा की खरी-खरी
ETVBHARAT
18 minutes ago
12:02
इमारतों का इम्तिहान: 300 साल से जीवंत हैरिटेज समेटे है जयपुर, 2020 में हुआ ड्रोन सर्वे तो 45 हजार प्रॉपर्टी की हुई जियो-टैगिंग
ETVBHARAT
47 minutes ago
4:31
कैसे पुनर्जीवित हुई हेवल नदी? क्या है इसके पीछे की बैकस्टोरी, सिलसिलेवार जानिए
ETVBHARAT
8 hours ago
7:00
કોંગ્રેસના 'વોટ ચોરી' સામે ભાજપનું 'લોકતંત્ર બચાવો' અભિયાન, સુરતની પદયાત્રામાં કોંગ્રેસ પર આકરા પ્રહાર
ETVBHARAT
8 hours ago
3:40
ਸੁਨਾਮ ’ਚ ਸ਼ਹੀਦ ਊਧਮ ਸਿੰਘ ਦੇ 4 ਵੱਖ-ਵੱਖ ਦਿੱਖਾਂ ਵਾਲੇ ਲੱਗੇ ਬੁੱਤਾਂ 'ਤੇ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ
ETVBHARAT
3 months ago
3:03
ਸਤਲੁਜ ਫਿਲਮ ਵਿਵਾਦ ’ਤੇ ਇਕਬਾਲ ਲਾਲਪੁਰਾ ਦੀ ਆਪਣੀ ਹੀ ਪਾਰਟੀ ਦੇ ਰਵਨੀਤ ਬਿੱਟੂ ਨੂੰ ਨਸੀਹਤ !
ETVBHARAT
4 months ago
1:48
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ’ਤੇ ਸੁਣੋ ਕੀ ਬੋਲੇ ਆਮ ਲੋਕ !
ETVBHARAT
5 months ago
0:46
ਸੰਗਤ ਨਾਲ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਵਿੱਚ ਸਵਾਰ ਹੋਏ ਮੰਤਰੀ ਹਰਭਜਨ ਸਿੰਘ ਈਟੀਓ
ETVBHARAT
6 months ago
7:56
“1000 ਰੁਪਏ ਤਾਂ ਐਲਾਨੇ, ਪਰ ਉਹ ਲੁੱਟੇ ਨਾ ਜਾਣ ਇਸ ਗੱਲ ਦੀ ਗਰੰਟੀ ਦਿਓ”, ਵਿਧਾਇਕ ਸੰਦੀਪ ਜਾਖੜ ਦਾ ਕਾਨੂੰਨ ਵਿਵਸਥਾ ਉੱਤੇ ਸਵਾਲ
ETVBHARAT
8 months ago
0:54
ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਏਅਰ ਸ਼ੋਅ ਨੇ ਮੋਹਿਆ ਮਨ, ਸਕੂਲੀ ਬੱਚਿਆਂ ਵਿੱਚ ਖਾਸ ਉਤਸ਼ਾਹ
ETVBHARAT
8 months ago
0:42
ਪੈਟਰੋਲ ਨਾਲ ਭਰਿਆ ਟੈਂਕਰ ਪਲਟਿਆ,ਸੜਕ ’ਤੇ ਫੈਲਿਆ ਪੈਟਰੋਲ
ETVBHARAT
9 months ago
5:18
ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ’ਚ ਮਿਕਸ, ਲੋਕਾਂ ਦਾ ਪ੍ਰਸ਼ਾਸਨ ਖਿਲਾਫ ਰੋਸ, ਰੋਡ ਕੀਤਾ ਬੰਦ
ETVBHARAT
11 months ago
2:40
ਫਿਲਮ ‘ਬੜਾ ਕਰਾਰਾ ਪੂਦਨਾ’ ਦੀ ਟੀਮ ਪਹੁੰਚੀ ਸ੍ਰੀ ਦਰਬਾਰ ਸਾਹਿਬ, ਫਿਲਮ 'ਚ ਦੇਖਣ ਨੂੰ ਮਿਲੇਗਾ ਪੰਜਾਬੀ ਸੱਭਿਆਚਾਰ ਦਾ ਤੜਕਾ
ETVBHARAT
1 year ago
2:07
ਰਾਜਾ ਵੜਿੰਗ ਦਾ ਬਿਆਨ, ਕਿਸੇ ਕੀਮਤ 'ਤੇ ਸੰਵਿਧਾਨ ਨੂੰ ਤੋੜਨ ਨਹੀਂ ਦਿੱਤਾ ਜਾਵੇਗਾ, ਲੁਧਿਆਣਾ ਜ਼ਿਮਨੀ ਚੋਣ 'ਤੇ ਵੀ ਆਖੀ ਇਹ ਗੱਲ
ETVBHARAT
1 year ago
2:04
ਚੋਰਾਂ ਨੇ ਬੂਟਾ ਦੀ ਦੁਕਾਨ ’ਤੇ ਬੋਲਿਆ ਧਾਵਾ, ਦੇਖੋ ਸੀਸੀਟੀਵੀ
ETVBHARAT
1 year ago
2:44
ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੀ ਪਰਿਵਾਰ ਦੀ ਜਾਨ
ETVBHARAT
1 year ago
2:48
ਸਕੀਮ ਲਾ ਕੇ ਦੋ ਪਹੀਆ ਵਾਹਨ ਚੋਰੀ ਕਰਦੇ ਸੀ ਚੋਰ, ਪੁਲਿਸ ਨੇ ਕੀਤੇ ਕਾਬੂ
ETVBHARAT
1 year ago
2:00
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਨਾਲ ਛੇੜਛਾੜ ਕਰਦਾ ਨੌਜਵਾਨ ਕਾਬੂ
ETVBHARAT
1 year ago
1:15
ਮੌੜ ਬੱਸ ਸਟੈਂਡ ਵਿੱਚੋਂ ਪੀਆਰਟੀਸੀ ਦੀ ਬੱਸ ਚੋਰੀ, ਜਾਣੋ ਪੂਰਾ ਮਾਮਲਾ
ETVBHARAT
1 year ago