Skip to playerSkip to main content
  • 6 days ago
ਅੰਮ੍ਰਿਤਸਰ: ਬਾਲੀਵੁੱਡ ਅਦਾਕਾਰਾ ਉਪਾਸਨਾ ਸਿੰਘ, ਅਦਾਕਾਰਾ ਮੰਨਤ ਅਤੇ ਸ਼ੀਬਾ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਬੜਾ ਕਰਾਰਾ ਪੂਦਨਾ’ ਦੀ ਕਾਮਯਾਬੀ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਮੀਡੀਆ ਨਾਲ ਗੱਲ ਕਰਦਿਆਂ ਉਪਾਸਨਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ 7 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਹਾਲਾਂਕਿ, ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸਨੂੰ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ, ਫਿਲਮ ਦੇ ਗਾਣਿਆਂ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਇਹ ਫਿਲਮ ਇੱਕ ਸਮਾਜਿਕ ਅਤੇ ਭਾਵਨਾਤਮਕ ਕਹਾਣੀ ਹੈ। ਇਹ ਸਿਰਫ ਔਰਤਾਂ ਦੀ ਨਹੀਂ ਮਰਦਾਂ ਦੀ ਵੀ ਕਹਾਣੀ ਹੈ। ਅਦਾਕਾਰਾ ਨੇ ਅੱਗੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਜੋ ਵੀ ਇਹ ਫਿਲਮ ਦੇਖੇਗਾ, ਉਨ੍ਹਾਂ ਦੇ ਰਿਸ਼ਤਿਆਂ ‘ਚ ਸੁਧਾਰ ਹੋਵੇਗਾ। ਫਿਲਮ ਵਿੱਚ ਕਾਮੇਡੀ, ਗਿੱਦਾ, ਪੰਜਾਬੀ ਸਭਿਆਚਾਰ ਅਤੇ ਮਨੋਰੰਜਨ ਦਾ ਪੂਰਾ ਤੜਕਾ ਹੈ। ਅੰਤ ਵਿੱਚ ਉਪਾਸਨਾ ਸਿੰਘ ਨੇ ਹੱਥ ਜੋੜ ਕੇ ਅਪੀਲ ਕੀਤੀ ਕਿ ਦਰਸ਼ਕ ਜਰੂਰ ਇਹ ਫਿਲਮ ਦੇਖਣ ਅਤੇ ਉਨ੍ਹਾਂ ਨੇ ਯਕੀਨ ਦਿਵਾਇਆ ਕਿ ਕੋਈ ਵੀ ਦਰਸ਼ਕ ਨਿਰਾਸ਼ ਨਹੀਂ ਹੋਵੇਗਾ।ਇਹ ਵੀ ਪੜ੍ਹੋ:-ਚੰਡੀਗੜ੍ਹ ਨਾਲ ਸਬੰਧ ਰੱਖਦੀ ਇਹ ਪੰਜਾਬੀ ਮੁਟਿਆਰ ਪਹੁੰਚੀ ਆਪਣੇ ਜੱਦੀ ਘਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨਾਲ ਹੈ ਇਸਦਾ ਖਾਸ ਰਿਸ਼ਤਾਸੈੱਟ ਉਤੇ ਪੁੱਜੀ ਇਹ ਅੰਤਰ-ਰਾਸ਼ਟਰੀ ਪੰਜਾਬੀ ਫਿਲਮ, ਦੇਵੀ ਸ਼ਰਮਾ ਕਰਨਗੇ ਨਿਰਦੇਸ਼ਨ'ਸੀਰੀ-ਸਾਂਝੀ' ਦੀ ਜ਼ਿੰਦਗੀ ਬਿਆਨ ਕਰੇਗੀ ਇਹ ਲਘੂ ਫਿਲਮ, ਯੂਟਿਊਬ ਉਤੇ ਹੋਈ ਰਿਲੀਜ਼

Category

🗞
News
Transcript
00:00As I said in the South, it's been a while, and we are being here, I mean, still to you,
00:18I'm doing my work, how do I like that?
00:21I am doing my work, how should I like that?
00:25What is the thing that can be like in the US?
00:25For me that you play a role for a new match with a new character.
00:31I used to say that I see what shows.
00:41Do you want to say something about the film?
00:43Do you want to say something about the film?
00:45I want to say something about the film, Bada Krarara Poodna.
00:47I want to say that the film is released in Bada Krarara Poodna.
00:52When you look at the trailer, they love it.
00:55They love it. They love it.
00:57I believe that this film is very much appreciated.
01:01Do you want to say something about the film?
01:03Yes, it's a political film.
01:05They talk about the story, their emotions, feelings and emotions.
01:11They just don't think about the story.
01:13I think that every a couple of people who will be watching,
01:16it will be very attractive to the version of the film.
01:18Comedy is very good.
01:20You see the trailer, the songs they are,
01:22the Punjabi culture is on the other side.
01:25There is a way that I know that I'm thinking about.
01:30It's very funny because I'm talking about the film.
01:32This is true to me.
01:34The subject of this story is a hero.
01:39Today, people are intelligent.
01:45They need to relate to this subject.
01:50The story of the film is a hero.
01:55The film is a hit.
01:57There is a film in Marathi.
02:00The same film is directed by Parveen.
02:04The movie is ancillary writer.
02:06The producer and the producer,
02:09he's a Marathi film.
02:11So why do you want to call this?
02:13Yes, we need to know that we can try really hard.
02:16Across the actors, very beautiful.
02:18We have very gooddevices singing.
02:20We've really tried to make a good film.
02:22I'm encouraging you to watch this film,
02:25and I believe that you're really not going to watch this film.
02:28A picture is made possible,
02:30It's a very special film that you can wear it.
02:33You can wear it.
02:34You can wear it.
02:35You can wear it.
02:36You can wear it.
02:37You can wear it in November 7th.
Be the first to comment
Add your comment

Recommended