Skip to playerSkip to main content
  • 4 months ago
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਦੇਵਣ ਵਿੱਚ ਬੀਤੇ ਦਿਨੀਂ ਆਸਮਾਨੀ ਬਿਜਲੀ ਡਿੱਗਣ ਕਾਰਨ ਪਰਿਵਾਰ ਦਾ ਕਾਫੀ ਨੁਕਸਾਨ ਹੋ ਗਿਆ। ਬਿਜਲੀ ਸਿਕੰਦਰ ਸਿੰਘ ਦੇ ਘਰ ਉੱਤੇ ਲੱਗੇ ਸੋਲਰ ਨਾਲ ਟਕਰਾਈ, ਜਿਸ ਕਾਰਨ ਘਰ ਦੇ ਅੰਦਰ ਚੱਲ ਰਹੇ ਇਲੈਕਟ੍ਰਾਨਿਕ ਸਮਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਪੱਖਾ, ਪਾਣੀ ਵਾਲੀ ਮੋਟਰ, ਇਨਵਰਟਰ, ਮੇਨ ਬਿਜਲੀ ਸਪਲਾਈ ਅਤੇ ਹੋਰ ਘਰੇਲੂ ਸਮਾਨ ਸੜ ਗਿਆ। ਨਾਲ ਹੀ ਘਰ ਦੇ ਅੰਦਰ ਲੱਗੇ ਇਲੈਕਟ੍ਰੋਨਿਕ ਬੋਰਡ ਵੀ ਸੜ ਗਏ। ਸਿਕੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਡਿੱਗਣ ਨਾਲ ਇਕਦਮ ਜ਼ਬਰਦਸਤ ਖੜਕਾ ਹੋਇਆ, ਜਿਸਦੀ ਆਵਾਜ਼ ਦੂਰ ਤੱਕ ਸੁਣੀ ਗਈ। ਖੜਕੇ ਨਾਲ ਹੀ ਘਰ ਦੇ ਅੰਦਰ ਚੱਲ ਰਹੇ ਸਮਾਨ ਦੇ ਪਟਾਕੇ ਪਏ ਅਤੇ ਉਹ ਸੜ ਗਏ। ਉਸ ਦੇ ਮੁਤਾਬਕ, ਇਸ ਘਟਨਾ ਨਾਲ ਕਰੀਬ 15 ਤੋਂ 20 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਕਿਹਾ ਕਿ ਘਰ ਉੱਤੇ ਲੱਗੇ ਸੋਲਰ ਨਾਲ ਅਰਥ ਜੋੜੀ ਹੋਣ ਕਾਰਨ ਬਿਜਲੀ ਵਾਪਸ ਮੁੜ ਗਈ ਅਤੇ ਵੱਡਾ ਨੁਕਸਾਨ ਟਲ ਗਿਆ। ਜੇਕਰ ਅਰਥਿੰਗ ਨਾ ਹੁੰਦੀ ਤਾਂ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਇਸ ਅਚਾਨਕ ਵਾਪਰੀ ਘਟਨਾ ਨੇ ਪਿੰਡ ਵਾਸੀਆਂ ਵਿੱਚ ਖੌਫ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Category

🗞
News
Transcript
00:00the
00:07the
00:12the
00:18the
00:23.
00:30.
00:33.
00:37.
00:42.
00:43.
00:45.
00:46.
00:47.
00:51.
00:52.
00:54.
00:58.
00:59.
01:02.
01:03.
01:09.
01:14.
01:15.
01:20.
01:21A 그림 caused a lot of cotton and wax to the outside of the entire area.
01:25And they have grown in the water.
01:28Yes, well they were going to pass and this is how hard it is to get right here.
01:36So we had to walk in the water.
01:39foreign
01:53foreign
02:09.
02:16.
02:25.
02:38.
02:39Thank you very much.
Be the first to comment
Add your comment

Recommended