Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਰਾਜਵੀਰ ਜਵੰਦਾ ਦੀ ਅੰਤਿਮ ਵਿਦਾਈ 'ਤੇ ਹਰ ਅੱਖ ਹੋਈ ਨਮ
ETVBHARAT
Follow
3 months ago
ਲੁਧਿਆਣਾ : ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਹਨ। ਭਰ ਜਵਾਨੀ ਵਿੱਚ ਪਰਿਵਾਰ ਅਤੇ ਦੁਨੀਆਂ ਨੂੰ ਅਲਵਿਦਾ ਜਵੰਦਾ ਕਹਿ ਗਏ ਹਨ। ਦੁਪਹਿਰ ਲਗਭਗ ਡੇਢ ਵਜੇ ਦੇ ਕਰੀਬ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਸਸਕਾਰ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਟਰੈਕਟਰ ਟਰਾਲੀ ਦੇ ਵਿੱਚ ਰੱਖ ਕੇ ਪਿੰਡ ਦੇ ਵਿੱਚ ਅੰਤਿਮ ਦਰਸ਼ਨਾਂ ਦੇ ਲਈ ਇੱਕ ਯਾਤਰਾ ਵੀ ਕੱਢੀ ਗਈ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਨੇੜੇ ਬਣੇ ਹੀ ਮੈਦਾਨ ਦੇ ਵਿੱਚ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਕਲਾ ਜਗਤ ਦੇ ਸਿਆਸੀ ਜਗਤ ਦੀਆਂ ਹਸਤੀਆਂ ਵੀ ਪਹੁੰਚੀਆਂ ਹੋਈਆਂ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਿੰਡ ਪੋਨਾ ਪਹੁੰਚੇ। ਇਸ ਦੌਰਾਨ ਕੰਵਰ ਗਰੇਵਾਲ, ਕੁਲਵਿੰਦਰ ਬਿੱਲਾ, ਰਵਿੰਦਰ ਗਰੇਵਾਲ, ਰੇਸ਼ਮ ਅਨਮੋਲ, ਜਸਬੀਰ ਜੱਸੀ, ਆਰ ਨੇਤ, ਸੁਰਜੀਤ ਖਾਨ, ਮੁਹੰਮਦ ਸਦੀਕ, ਹਰਬੀ ਸੰਧੂ ਅਤੇ ਹੋਰ ਕਈ ਸੰਗੀਤ ਅਤੇ ਪੰਜਾਬੀ ਸਿਨੇਮਾ ਜਗਤ ਦੀਆਂ ਹਸਤੀਆਂ ਨੇ ਉਨ੍ਹਾਂ ਨੂੰ ਨਮ ਅੱਖਾਂ ਦੇ ਨਾਲ ਵਧਾਈ ਦਿੱਤੀ।
Category
🗞
News
Transcript
Display full video transcript
00:00
કુત મરેની પુલ્દીઆ મામાં ખાના પીના પુલ્જાં જાંદીઆ રાજવીર જવંદા દે ગાણે દી એ લાયન હાર મા
00:30
કેને જાના ચાઈદા રાજવીર નું રાજવીર દી બોત સાડે એસ કલાકર પરવારનું સાડે સાડે સંસાર લોડ સ�
01:00
માક કરીતથે પરીતે કરણેએ સાકરલી સાજ્વીતં કરદે હીતેલે જાજાંથંથીતે કારણે કરીતે હીતીત�
01:30
મારા પશુવાય તામ મારા પશુવાય તામ મારા પશુવાય તામ મેરી નોલેચી હોણગે જેડે કરાંદે દીવે ન�
02:00
જેડે ને સાબ્ધીય આખા વીચ હંજુલે દેતે ઉસ્દે આખ્રી દારા લે પિણ્ડ પોના વીચ અજાાય કાટુય જ�
02:30
આપ્ણા બધીય કલાા કારકે ઉનું આજી દેખો કના હયારાં દે લખાંદા કાઠા કાઠા કર્ય કરોણા કર્તી �
03:00
દી ફેન ફોલેન ઉમ્રા દી મોતાજ નઈ સી બચ્ચે ભૂડે અતે ઔતા રાજવીનું અપણા પ�્રા આતે પૂતમાણ દે �
03:30
કીતતે પીતે પરસારયાં દોામાં હારગીઆ એતે મોતદી જીતે જીત્તે ગીતે ગ્તે ગીરા દે જીતે કીત�
04:00
જીતે નુવઈ ગીતે હીતે જીતે ગેતી જીતે જિતે કીતે જી અઙ્ંં પીતે ચીતે કીતે જીતે જીતે નાલ્તે
04:30
વીરોદ આતે ગાણે આજહે જો મજૂદા અશલીલ ગીતાં આતે રોલે ર્પે દે વીચાર દે દે આતે આતમાનું શાં�
05:00
પંજાબ પુલીસ તો પંજાપી સંગીદી સરદારી તક રાજ્વીર દા સફર્ર કાણી તો કટ નઈ શ્રીર ઉતે ખાકી
05:30
દોજાર કાજીં નો પ્તાદી મોદી ખાર મિલી તો કિસાણ અંદોલન દ્રાણ સ્ટેજ ઉતે ગારએસં પિતી મોદી
06:00
દીતી મે નોં ન્તીતી નોજીતી મૂદે પંદી તીતી મેટકે દ પીતીં દીતીં દીતી દીં ન્તી દીજ્તથલી વ�
06:30
पंजाबियां आते राजवीर दे परसंसका तक खर कोई दुखी सी। उस दी शक्ति साली अवाज, उस दी बलखन शैली आते उस दा मुस्क्रोंदा चैरा हुन नजर नहीं आएगा।
Be the first to comment
Add your comment
Recommended
1:46
|
Up next
ਕੁੜੀ ਪਿੱਛੇ ਮੁਹੱਲੇ 'ਚ ਚੱਲੀਆਂ ਡਾਂਗਾਂ ਅਤੇ ਘਸੁੰਨ, ਅੱਖਾਂ 'ਚ ਮਿਰਚਾਂ ਪਾ ਕੇ ਭਜੇ ਮੁਲਜ਼ਮ
ETVBHARAT
2 months ago
6:10
ਪਿਤਾ ਨੇ ਵੇਚਿਆ ਆਪਣਾ ਨਵ ਜੰਮਿਆ ਬੱਚਾ, ਖਰੀਦਦਾਰ ਗਿਰੋਹ ਦੇ ਗਿਆ ਨਕਲੀ ਪੈਸੇ
ETVBHARAT
6 months ago
3:24
ਪਿੰਡ ਭਲਾਈਪੁਰ ਡੋਗਰਾ 'ਚ ਹੋਇਆ ਨੌਜਵਾਨ ਦਾ ਕਤਲ, ਪੁਰਾਣੀ ਰੰਜਿਸ਼ ਦਾ ਸੀ ਮਾਮਲਾ
ETVBHARAT
8 months ago
0:46
ਪਿੰਡ ਦੇ ਸਰਪੰਚ ਨੂੰ ਨਹੀਂ ਰਿਹਾ ਕਿਸੇ ਦਾ ਡਰ ਖੌਫ, ਕੀਤੇ ਹਵਾਈ ਫਾਇਰ, ਮਾਮਲਾ ਦਰਜ
ETVBHARAT
6 months ago
4:31
ਏਡੀਜੀਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ‘ਚ ਕਾਂਗਰਸ ਦਾ ਕੈਂਡਲ ਮਾਰਚ
ETVBHARAT
3 months ago
2:49
ਗੁੱਗੂ ਗਿੱਲ ਦੇ ਭੈਣ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਫਿਲਮੀ ਅਦਾਕਾਰ ਅਤੇ ਰਾਜਨੀਤੀਕ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ETVBHARAT
8 months ago
1:19
ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚੇ ਇਹ ਪੰਜਾਬੀ ਅਦਾਕਾਰ, ਕਰ ਰਹੇ ਲੋਕਾਂ ਦੀ ਸੇਵਾ
ETVBHARAT
4 months ago
5:29
ਖੰਨਾ 'ਚ ਪਿਸਤੌਲ ਲਹਿਰਾ ਕੇ ਬਣਾਈ ਰੀਲ ਸ਼ੋਸ਼ਲ ਮੀਡੀਆ ਉਪਰ ਵਾਇਰਲ, 5 ਖਿਲਾਫ ਕੇਸ
ETVBHARAT
8 months ago
0:57
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਬਣਾਇਆ ਆਪਣਾ ਨਿਸ਼ਾਨਾ, ਰਾਹ ਜਾਂਦੇ 'ਤੇ ਕੀਤੀ ਫਾਇਰਿੰਗ
ETVBHARAT
5 months ago
4:30
ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ, ਖੇਤਾਂ 'ਚ ਭਰ ਗਈ ਰੇਤ, ਕਣਕ ਬੀਜਣ ਦੀ ਆਸ ਟੁੱਟੀ
ETVBHARAT
3 months ago
1:00
ਬਜ਼ਾਰਾਂ 'ਚ ਰੱਖੜੀ ਮੌਕੇ ਰੌਣਕਾਂ, ਦੁਕਾਨਦਾਰ ਹੋਏ ਖੁਸ਼
ETVBHARAT
5 months ago
1:28
ਪੈਟਰੋਲ ਟੈਂਕਰ ਦਾ ਫਟ ਗਿਆ ਟਾਇਰ, ਜ਼ਿੰਦਾ ਸੜ ਗਏ ਦੋ ਨੌਜਵਾਨ, ਦੇਖੋ ਵੀਡੀਓ
ETVBHARAT
5 months ago
2:21
ਫਤਿਹਗੜ੍ਹ ਸਾਹਿਬ ਦੇ ਪਿੰਡ ਜਟਾਣਾਂ ਉੱਚਾ 'ਚ ਤਿੰਨ ਮੋਟਰਸਾਈਕਲ ਸਵਾਰਾਂ ਇੱਕ ਨੇ ਘਰ ਤੇ ਕੀਤੀ ਅੰਨ੍ਹੇਵਾਹ ਫਾਇਰਿੰਗ
ETVBHARAT
1 year ago
1:34
ਅੰਗਹੀਣਾਂ 'ਚ ਵੀ ਦਿਖਿਆ ਵੋਟ ਪਾਉਣ ਦਾ ਜੋਸ਼, ਦੇਖੋ ਤਸਵੀਰਾਂ
ETVBHARAT
2 weeks ago
0:55
ਨਹਾਉਣ ਗਏ ਦੋਸਤ ਨੇ ਮਾਮੂਲੀ ਤਕਰਾਰ ਹੋਣ ਕਾਰਨ ਦੂਸਰੇ ਦੋਸਤ ਨੂੰ ਨਹਿਰ 'ਚ ਦਿੱਤਾ ਧੱਕਾ, ਹੋਈ ਮੌਤ
ETVBHARAT
7 months ago
0:24
ਸਾਬਕਾ ਸੀਐੱਮ ਚੰਨੀ ਦੇ ਘਰ ਪਹੁੰਚੀ ਕਾਂਗਰਸ ਲੀਡਰਸ਼ਿੱਪ, ਮੂਸੇਵਾਲਾ ਦੇ ਪਿਤਾ ਨੇ ਵੀ ਕੀਤੀ ਸ਼ਿਰਕਤ
ETVBHARAT
5 weeks ago
1:03
ਬੱਚਿਆਂ ਦੀ ਦਾਦੀ ਪਾਕਿਸਤਾਨ ਤੋਂ ਆਈ ਵਾਪਸ,ਅਟਾਰੀ ਸਰਹੱਦ 'ਤੇ ਦੌੜੀ ਭਾਵਨਾਵਾਂ ਦੀ ਲਹਿਰ
ETVBHARAT
8 months ago
0:29
ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਵੱਖ-ਵੱਖ ਥਾਵਾਂ ਤੋਂ ਪਾਟੇ ਹੋਏ ਮਿਲੇ ਗੁਟਕਾ ਸਾਹਿਬ ਦੇ ਅੰਗ
ETVBHARAT
7 months ago
3:39
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ 'ਤੇ ਚੱਲੀ ਗੋਲੀ ਦਾ ਮਾਮਲਾ ਨਿਕਲਿਆ ਫਰਜ਼ੀ, ਖੁਦ ਰਚੀ ਸੀ ਝੂਠੀ ਸਾਜਿਸ਼
ETVBHARAT
5 months ago
3:29
ਅਧਿਆਪਕਾਂ ਨੇ ਘੇਰਿਆ ਸੀਐਮ ਦਾ ਘਰ, ਪੁਲਿਸ ਨਾਲ ਹੋਈ ਜ਼ਬਦਸਤ ਝੜਪ
ETVBHARAT
4 months ago
2:32
ਬੀਕੇਯੂ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
ETVBHARAT
5 months ago
4:01
ਕਰੋੜਾਂ ਦੀ ਠੱਗੀ ਦਾ ਸ਼ਿਕਾਰ ਹੋਏ ਕਿਸਾਨ, ਕੈਪੀਟਲ ਸਮਾਲ ਫਾਈਨੈਂਸ ਬੈਂਕ ਦੇ ਮੂਹਰੇ ਲਾਇਆ ਧਰਨਾ
ETVBHARAT
5 months ago
1:27
ਬੱਚਿਆਂ ਨੂੰ ਨਸ਼ੇ ਪ੍ਰਤੀ ਕੀਤਾ ਜਾ ਰਿਹਾ ਜਾਗਰੂਕ, ਅੰਮ੍ਰਿਤਸਰ ਦੇ ਡੀਸੀ ਨੇ ਵਿਦਿਆਰਥੀਆਂ ਨਾਲ ਕੀਤੀ ਮੀਟਿੰਗ
ETVBHARAT
7 months ago
0:41
ਰੱਥ ਯਾਤਰਾ ਦੌਰਾਨ ਹਾਥੀ ਹੋਇਆ ਬੇਕਾਬੂ, ਭੱਜ ਦੌੜ ਵਿੱਚ ਨੌਜਵਾਨ ਜ਼ਖਮੀ, ਦੇਖੋ ਵੀਡੀਓ
ETVBHARAT
6 months ago
1:27
ਤੇਜ਼ ਰਫ਼ਤਾਰ ਕਾਰ ਦੀ ਦਰੱਖਤ ਨਾਲ ਭਿਆਨਕ ਟੱਕਰ, ਸੀਸੀਟੀਵੀ 'ਚ ਦੇਖੋ ਸਾਰੀ ਘਟਨਾ
ETVBHARAT
2 months ago
Be the first to comment