Skip to playerSkip to main content
  • 3 weeks ago
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ੇ ਦੇ ਕਾਰੋਬਾਰ ਨੂੰ ਵੱਡਾ ਝਟਕਾ ਦਿੱਤਾ ਹੈ। ਪੁਲਿਸ ਨੇ 6 ਕਿਲੋ ਹੈਰੋਇਨ ਅਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸ਼ੰਕਰ ਅਤੇ ਸਚਿਨ ਵਜੋਂ ਹੋਈ ਹੈ, ਜੋ ਛੇਹਰਟਾ ਇਲਾਕੇ ਦੇ ਰਹਿਣ ਵਾਲੇ ਹਨ। ਖੁਲਾਸਾ ਹੋਇਆ ਕਿ ਇਹ ਦੋਵੇਂ ਨੌਜਵਾਨ ਯੂਕੇ ਬੈਠੇ ਇੱਕ ਗੈਂਗਸਟਰ ਦੇ ਇਸ਼ਾਰਿਆਂ ‘ਤੇ ਨਸ਼ੇ ਦੀ ਸਪਲਾਈ ਕਰ ਰਹੇ ਸਨ। ਹੁਣ ਤੱਕ ਇਨ੍ਹਾਂ ਵੱਲੋਂ ਲਗਭਗ 10 ਡਿਲੀਵਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹਰ ਡਿਲੀਵਰੀ ਲਈ ਇਹਨਾਂ ਨੂੰ 10 ਹਜ਼ਾਰ ਰੁਪਏ ਮਿਲਦੇ ਸਨ। ਪੁਲਿਸ ਨੇ ਦੱਸਿਆ ਕਿ ਸਚਿਨ ਪਹਿਲਾਂ ਮਲੇਸ਼ੀਆ ਵਿਚ ਰਹਿ ਚੁੱਕਾ ਅਤੇ ਸਲੂਨ ਦਾ ਕੰਮ ਕਰਦਾ ਸੀ। ਪਿਛਲੇ ਚਾਰ ਮਹੀਨਿਆਂ ਤੋਂ ਇਹ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਡਰੋਨ ਰਾਹੀਂ ਸਰਹੱਦ ਪਾਰ ਤੋਂ ਹੈਰੋਇਨ ਭੇਜੀ ਜਾਂਦੀ ਸੀ ਅਤੇ ਫਿਰ ਇਹਨਾਂ ਨੌਜਵਾਨਾਂ ਵੱਲੋਂ ਅੱਗੇ ਸਪਲਾਈ ਕੀਤੀ ਜਾਂਦੀ ਸੀ। ਐਸਪੀ ਅਦਿਤਿਆ ਵਾਲੀਆ ਨੇ ਕਿਹਾ ਕਿ ਦੋਵੇਂ ਨੌਜਵਾਨਾਂ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਸੀ ਪਰ ਹੁਣ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

Category

🗞
News
Transcript
00:00Good evening,
00:02today we have arrived at Amritsar Rural Police.
00:05This is the special team of Amritsar Rural special team,
00:09which is under DSPD.
00:11They have been in operation and they have been a big effort.
00:14Yesterday, the number of 99.25 F.A.R. No. 217
00:19is registered in the local police station.
00:21There are 6 kg of heroin and 4-4,000,000 drugs.
00:27There are two men, Shankar Singh and Sachin, Grifthar,
00:31who are in the area of Amritsar Rural.
00:33There is no criminal history.
00:36There is a foreign handler,
00:38which is in the USA,
00:40has about 10 consignments from the Bad Wall area.
00:45They have been in the area of the country.
00:47They have been in the area along with 6 kg heroin and 4,000,000 drug money.
00:52There are 10 deliveries.
00:55We have 10,000,000 dollars.
00:58We have been in the area of the area of different channels and all.
01:01When we have been in the area of foreign operators,
01:06we have to go on the area.
01:11We have to go on the area.
01:14We are two, the city and the US.
01:17We have to go on the area of Amritsar.
01:19foreign
01:27foreign
01:33foreign
01:49It's just a drug case.
01:58It's just a drug case.
02:016 kg drugs baramadhi hoya hai.
02:03So, investate kar raha hai je kar koye or angles bhi hai.
02:07Drone hai ji.
02:09This was one single drone.
02:11Yeh kalla, eek single drone se ga, joh lag-bag 6 kg, joh hai, ake ka ka ka chaayi
02:16the drone is in this area where we are going to drop and drop.
02:21Sir, I would like to ask questions about the words,
02:25the situation was quite a bit of water,
02:29and the situation was quite a bit of water.
02:31Is it active or a spot?
02:33It was the first spot,
02:35the floods were quite a bit of water.
02:38The Punjab Police had the area system,
02:41it was quite different.
02:43and there were a lot of drones that came back and came back and came back and came back.
02:48Sir, did you get supply from local level or Punjab?
02:52Yes, it was an investigation.
02:54Yesterday, we were investigating.
02:56How did you manage to do that?
02:59Yes, sir.
03:00I was in the salon and I was in Malaysia.
03:04I was in the village and I was in the village.
03:06I was in the village and I was in the village.
03:10Oh, yes.
03:14Okay.
03:15Okay.
03:16So,
03:18there are fresh operatives,
03:20which are not done.
03:25Yes.
03:26Yes, yes.
03:27Yes.
03:28Yes.
03:29Yes.
03:30Yes.
03:31Yes,
03:32Yes.
03:33Yes.
Be the first to comment
Add your comment

Recommended