Skip to playerSkip to main content
  • 7 weeks ago
ਬਰਨਾਲਾ: ਬੀਤੀ ਰਾਤ ਥਾਣਾ ਸਿਟੀ ਤੋਂ 100 ਮੀਟਰ ਦੂਰੀ ਤੇ ਬੂਟਾਂ ਦੀ ਦੁਕਾਨ 'ਤੇ ਚੋਰੀ ਹੋਈ ਹੈ।‌ ਸ਼ਹਿਰ ਦੀ ਸਦਰ ਬਾਜ਼ਾਰ ਵਿੱਚ ਪੂਨਮ ਬੂਟ ਹਾਊਸ ਤੇ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਚੋਰੀ ਦੀਆਂ ਘਟਨਾਵਾਂ ਤੋਂ ਸ਼ਹਿਰ ਦੇ ਲੋਕ ਦੁਖੀ ਹਨ ਅਤੇ ਲੋਕਾਂ ਵਿੱਚ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਲਗਾਤਾਰ ਮੋਟਰਸਾਈਕਲ ਕਾਰ ਅਤੇ ਦੁਕਾਨਾਂ ਤੋਂ ਚੋਰੀ ਤੋਂ ਇਲਾਵਾ ਰਾਹ ਜਾਂਦੇ ਲੋਕਾਂ ਨੂੰ ਲੁੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪ੍ਰੰਤੂ ਪੁਲਿਸ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੌਂ ਰਿਹਾ । ਉਨਾਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਉੱਪਰ ਸਖਤੀ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਪੁਲਿਸ ਵੱਲੋਂ ਸੀਸੀਟੀਵੀ ਦੀ ਮਦਦ ਨਾਲ ਜਲਦ ਚੋਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ। ਇਸ ਮੌਕੇ ਦੁਕਾਨ ਦੇ ਮਾਲਕ ਰਜਿੰਦਰ ਗਾਰਗੀ ਨੇ ਦੱਸਿਆ ਕਿ "ਉਹਨਾਂ ਦੀ ਦੁਕਾਨ ਬਰਨਾਲਾ ਸ਼ਹਿਰ ਦੇ ਸਦਰ ਬਾਜ਼ਾਰ ਵਿੱਚ ਪੂਨਮ ਬੂਟ ਹਾਊਸ ਦੇ ਨਾਮ ਉੱਪਰ ਹੈ। ਅੱਜ ਸਵੇਰੇ ਉਹਨਾਂ ਨੂੰ ਗੁਆਂਢੀ ਦੁਕਾਨਦਾਰਾਂ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਜਿਸ ਤੋਂ ਬਾਅਦ ਉਹ ਤੁਰੰਤ ਦੁਕਾਨ ਪਹੁੰਚੇ ਤਾਂ ਦੁਕਾਨ ਵਿੱਚ ਤਾਲੇ ਟੁੱਟੇ ਹੋਏ ਸਨ ਅਤੇ ਦੁਕਾਨ ਦੇ ਗਲਿਆਂ ਦੀ ਭੰਨ ਤੋੜ ਕਰਕੇ ਸਾਰਾ 20 ਹਜ਼ਾਰ  ਕੈਸ਼ ਚੋਰੀ ਹੋ ਚੁੱਕਿਆ ਸੀ।ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। "ਇਸ ਮੌਕੇ ਥਾਣਾ ਸਿਟੀ ਬਰਨਾਲਾ ਦੀ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ "ਬੀਤੀ ਰਾਤ ਬਰਨਾਲਾ ਸ਼ਹਿਰ ਦੇ ਪੂਨਮ ਬੂਟ ਹਾਊਸ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ, ਜਿੱਥੋਂ ਚੋਰ ਦੁਕਾਨ ਵਿੱਚੋਂ 20 ਕੁ ਹਜ਼ਾਰ ਦੇ ਕਰੀਬ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ ਹਨ। ਉਹਨਾਂ ਕਿਹਾ ਕਿ ਪੁਲਿਸ ਸੀਸੀਟੀਵੀ ਦੀ ਮਦਦ ਨਾਲ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਵੇਗੀ। "

Category

🗞
News
Transcript
00:00foreign
00:30foreign
00:40foreign
00:44foreign
00:50foreign
00:56I can't understand that any person is not safe.
01:03But I will understand that the person is very important.
01:08The person is not safe, no doubt, no doubt, no doubt, no doubt.
01:17There was a lot of people who lived in the area, who lived in the area, who lived in the area, lived in the area, and lived in the area of the area.
01:34I can't do it after all of this.
01:40You can save the money, pay the money, pay the money, pay the money, pay the money, pay the money.
01:52foreign
02:06foreign
02:20foreign
02:34foreign
02:50foreign
03:20I must know it wasn't very busy.
03:23I had a sleep on this during the break.
03:26I had so much sleep
03:27so the people who would let go to the house
03:31are going nowhere to pay for the house.
03:33But the people who had to come to sleep
03:36and they had to go home with VIP property.
03:40But there were people who had to take these job things.
03:42That people have never been able to rescue for the week.
03:44Each night, they don't want to do the work mesmo.
03:47The people who have heard things like this,
03:49But where the war was, it was a big deal of pressure.
03:55Our appeal, our children, are not allowed to be in a city,
04:00but when we have to cut this, we need to be in a group.
04:04I have to be in a group of SSP, DC and DSP.
04:09We have to be in a group of people,
04:12and we have to be in a group of people,
04:16foreign
04:23foreign
04:30foreign
04:35foreign
04:38foreign
04:43foreign
04:57foreign
05:13I am going to check it out, I am not going to check it out.
Be the first to comment
Add your comment

Recommended