Skip to player
Skip to main content
Skip to footer
Search
Connect
Watch fullscreen
Like
Bookmark
Share
More
Add to Playlist
Report
ਬਿਆਸ ਦਰਿਆ ਨੇ ਬਿਪਤਾ 'ਚ ਪਾਏ ਪਿੰਡ ਰਾਜੇਵਾਲ ਦੇ ਲੋਕ
ETVBHARAT
Follow
2 weeks ago
ਸੁਲਤਾਨਪੁਰ ਲੋਧੀ: ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਰਾਜੇਵਾਲ ਕੋਲ ਦਰਿਆ ਬਿਆਸ ਵੱਲੋਂ ਜ਼ਬਰਦਸਤ ਢਾਅ ਲਗਾਈ ਜਾ ਰਹੀ ਹੈ। ਸ੍ਰੀ ਗੋਇੰਦਵਾਲ ਸਾਹਿਬ ਬਿਆਸ ਪੁਲ ਕੋਲ ਧੁੱਸੀ ਬੰਨ੍ਹ ਤੇ ਵੱਸੇ ਇਸ ਪਿੰਡ ਨੂੰ ਖਤਰਾ ਬਣਿਆ ਹੋਇਆ ਹੈ। ਭਾਵੇਂ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ ਪਰ ਦਰਿਆ ਬਿਆਸ ਵੱਲੋਂ ਪਿਛਲੇ ਪਾਸੇ ਤੋਂ ਆਪਣੇ ਵਹਿਣ ਨੂੰ ਬਦਲਣ ਕਾਰਨ ਸਾਰਾ ਪਾਣੀ ਪਿੰਡ ਦੇ ਸਾਹਮਣੇ ਆ ਗਿਆ ਹੈ, ਜਿਸ ਕਾਰਨ 10 ਤੋਂ 12 ਫੁੱਟ ਉੱਚੀਆਂ ਲਹਿਰਾਂ ਆਉਣ ਕਾਰਨ ਪਿੰਡ ਵਾਸੀ ਘਬਰਾਏ ਹੋਏ ਹਨ। ਧੁੱਸੀ ਬੰਨ੍ਹ ਤੋਂ ਕਰੀਬ 20 ਫੁੱਟ ਪਾਣੀ ਦਾ ਤੇਜ਼ ਵਹਾਅ ਆਉਣ ਕਾਰਨ ਪਿੰਡ ਵਾਸੀ ਦਰੱਖਤ ਵੱਢ ਕੇ ਕੰਢਿਆਂ ਦੇ ਨਾਲ ਸੁੱਟ ਰਹੇ ਹਨ ਤਾਂ ਜੋਂ ਢਾਅ ਨੂੰ ਰੋਕਿਆ ਜਾ ਸਕੇ,ਪਰ ਪਿੰਡ ਵਾਸੀ ਬੇਵੱਸ ਦਿਸ ਰਹੇ ਸਨ, ਕਿਉਂਕਿ ਵੱਢੇ ਹੋਏ ਦਰੱਖ਼ਤ ਪਾਣੀ ਦੇ ਤੇਜ਼ ਵਹਾਅ ਕਾਰਨ ਕੁਝ ਸਮਾਂ ਹੀ ਟਿਕਦੇ ਹਨ ਤੇ ਪਾਣੀ ਵਿਚ ਵਹਿ ਜਾਂਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਵਾਸੀਆਂ ਦੀ ਸਰੁੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਤੁਰੰਤ ਇਥੇ ਪੱਥਰ ਲਗਾਏ ਜਾਣ।
Category
🗞
News
Transcript
Display full video transcript
00:00
foreign
00:06
foreign
00:12
foreign
00:18
foreign
00:24
foreign
00:28
foreign
00:34
foreign
00:38
foreign
00:42
foreign
00:52
foreign
00:56
foreign
01:08
foreign
01:14
foreign
01:20
foreign
01:24
豪云 ھرگ ھوڑھ ھوڑکے ھنال نقصان ہے توسبان تو کنہ که دورا ہے توسبان تو صرف 15
01:40
and that's what I got to do.
01:47
Okay,
01:51
you had to be so Prinzip.
01:57
Was it as medicine?
02:01
Which is very mean.
02:03
That it came like Brooklyn
02:06
1878 there were two million water.
02:10
This is how the water was so big for two years.
02:14
Domain, Baba Jiayin, Mehmedhual, Baba Jiayin,
02:21
Sankta and Sri Mated.
02:28
The water was cut out by the water.
02:33
I think the water is cut down, but the speed of it is cut down.
02:41
They are so much more at work.
02:44
This is a huge amount.
02:47
What is the name of the land?
02:50
I mean the name of the land.
02:52
This is a huge amount of damage.
02:54
Because the water is much lower.
02:59
foreign
03:18
I will be ready.
03:21
This is not the place that one has been killed.
03:26
There is no way to find the place.
03:29
This is the place where the people are killed.
03:35
There is no way to find the people who have killed them.
03:38
foreign
03:47
foreign
03:52
foreign
03:59
foreign
04:05
foreign
04:19
foreign
04:25
foreign
04:33
foreign
04:39
foreign
04:57
foreign
05:01
foreign
05:14
foreign
05:20
foreign
05:26
foreign
05:30
foreign
05:38
foreign
05:47
foreign
05:52
foreign
05:55
foreign
05:59
.
Be the first to comment
Add your comment
Recommended
1:37
|
Up next
ਸ਼ਰਮਨਾਕ: ਬਰਨਾਲਾ 'ਚ ਫੁੱਫੜ ਵਲੋਂ ਨਾਬਾਲਗ ਭਤੀਜੀ ਨਾਲ ਬਲਾਤਕਾਰ
ETVBHARAT
3 months ago
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
9 months ago
12:36
ਸੀਐਮ ਦਾ ਕਿਸਾਨਾਂ ਨਾਲ ਪੇਚਾ ਕਿਉਂ ਪਿਆ? ਜਾਣੋਂ ਕਿਹੜੇ-ਕਿਹੜੇ ਸਵਾਲ ਦਾ ਮੰਗਿਆ ਜਵਾਬ?
ETVBHARAT
4 months ago
11:39
ਪੰਜਾਬ ਕਿੱਥੇ-ਕਿੱਥੇ ਹੋਏ ਧਮਾਕੇ, ਜਾਣੋ ਕਿੰਨਾ ਹੋਇਆ ਨੁਕਸਾਨ?
ETVBHARAT
4 months ago
4:26
ਪੰਜਾਬ ਦੇ ਸਰਹੱਦੀ ਪਿੰਡਾਂ ’ਚੋਂ ਮਿਲੀਆਂ ਮਿਜ਼ਾਇਲਾਂ
ETVBHARAT
5 months ago
3:15
ਪਿਆਰ 'ਚ ਮਿਲੇ ਧੋਖੇ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
ETVBHARAT
4 weeks ago
1:37
ਸੀਆਈਏ ਸਟਾਫ ਬਠਿੰਡਾ ਨੇ ਦੋ ਨੌਜਵਾਨਾਂ ਤੋਂ ਚਾਈਨਾ ਡੋਰ ਦਾ ਜਖੀਰਾ ਕੀਤਾ ਬਰਾਮਦ
ETVBHARAT
8 months ago
4:41
ਸ਼ਾਤਰ ਚੋਰਾਂ ਦਾ ਕਾਰਨਾਮਾ: ਕਪੂਰਥਲਾ ਦੇ ਪਿੰਡ ਟਾਂਡੀ 'ਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੇ ਘਰ ਨੂੰ ਚੋਰਾਂ ਬਣਾਇਆ ਨਿਸ਼ਾਨਾ
ETVBHARAT
4 months ago
2:12
ਨਹਿਰ ਵਿੱਚੋਂ ਮਿਲੀ 12 ਸਾਲ ਦੇ ਮਾਸੂਮ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
ETVBHARAT
4 weeks ago
5:37
ਦਾਣਾ ਮੰਡੀ 'ਚ ਐਨਕਾਊਂਟਰ, ਭੱਜ ਰਹੇ ਬਦਮਾਸ਼ ਨੇ ਪੁਲਿਸ 'ਤੇ ਕੀਤੀ ਫਾਇਰਿੰਗ
ETVBHARAT
2 months ago
1:33
ਪੁੱਤ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਪਿਓ ਦਾ ਕੀਤਾ ਕਤਲ
ETVBHARAT
4 months ago
1:13
ਡੀਸੀ ਨੇ ਬੰਨ੍ਹਾਂ ਦਾ ਕੀਤਾ ਦੌਰਾ, ਕਮੀਆਂ ਨੂੰ ਦਰੁੱਸਤ ਕਰਨ ਦਾ ਦਿੱਤਾ ਭਰੋਸਾ
ETVBHARAT
7 weeks ago
1:36
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
9 months ago
1:37
ਟ੍ਰੇਨ ਦੀ ਚਪੇਟ ਵਿੱਚ ਆਏ 2 ਨੌਜਵਾਨਾਂ ਦੀ ਮੌਤ, ਇੱਕ ਜ਼ਖਮੀ
ETVBHARAT
6 weeks ago
1:12
ਬਲਦਾਂ ਨਾਲ ਖੇਤੀ ਕਰ ਰਿਹਾ ਕਿਸਾਨ ਬਣ ਰਿਹਾ ਹੋਰਨਾਂ ਲਈ ਵੱਡੀ ਮਿਸਾਲ
ETVBHARAT
1 week ago
1:51
ਲੋਹੜੀ ਦੇ ਤਿਉਹਾਰ 'ਤੇ ਅੰਮ੍ਰਿਤਸਰ 'ਚ ਖੂਬ ਉਡੀਆਂ ਪਤੰਗਾਂ, ਨਿੱਕੇ ਬੱਚਿਆਂ ਦੇ ਖਿੜੇ ਚਿਹਰੇ
ETVBHARAT
8 months ago
2:47
ਪਟਵਾਰੀਆਂ ਦੇ ਦਫਤਰ 'ਚ ਐੱਸਡੀਐੱਮ ਦੇ ਡਰਾਈਵਰ 'ਤੇ ਕੀਤਾ ਹਮਲਾ
ETVBHARAT
2 months ago
2:24
ਭਰਾ ਦੀ ਮੌਤ ਦੀ ਖਬਰ ਸੁਣਦਿਆਂ ਦੂਜੇ ਭਰਾ ਦੀ ਵੀ ਹੋਈ ਮੌਤ
ETVBHARAT
6 weeks ago
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
8 months ago
1:21
ਜਿਮਨਾਸਟਿਕ ਖੇਡਣ ਗਈ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ,ਮਾਲੀ ਉੱਤੇ ਲੱਗੇ ਇਲਜ਼ਾਮ
ETVBHARAT
5 months ago
2:48
ਮੋਗਾ ਦੀ ਸਾਧਾ ਵਾਲੀ ਬਸਤੀ ’ਚ 33 ਪਰਚਿਆਂ ਵਾਲੇ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
ETVBHARAT
4 months ago
1:34
ਪੀਐਮ ਮੋਦੀ ਵੱਲੋਂ ਐਲਾਨ ਕੀਤੇ ਪੈਕੇਜ 'ਤੇ ਪੰਜਾਬ ਦੇ ਰਾਜਪਾਲ ਨੇ ਕੀਤਾ ਖੁਲਾਸਾ
ETVBHARAT
2 weeks ago
2:15
ਤਰਨ ਤਾਰਨ ਪੁਲਿਸ ਨੇ 5 ਕਿਲੋ ਹੈਰੋਇਨ, ਸੱਤ ਪਿਸਤੌਲਾਂ ਤੇ ਲੱਖਾਂ ਦੀ ਡਰੱਗ ਮਨੀ ਸਮੇਤ ਦੋ ਕੀਤੇ ਕਾਬੂ
ETVBHARAT
4 months ago
0:57
ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ 'ਚ ਹੈਰੋਇਨ ਸਪਲਾਈ ਕਰਨ ਵਾਲੇ ਤਸਕਰ ਕਾਬੂ,ਡੇਢ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ
ETVBHARAT
4 months ago
2:23
ਫੂਡ ਸੇਫਟੀ ਵਿਭਾਗ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਅੰਮ੍ਰਿਤਸਰ 'ਚ ਗੱਚਕ ਵੇਚਣ ਵਾਲੀਆਂ ਦੁਕਾਨਾਂ 'ਤੇ ਕੀਤੀ ਰੇਡ
ETVBHARAT
9 months ago
Be the first to comment