Skip to playerSkip to main content
  • 1 day ago
ਸੰਗਰੂਰ: ਜ਼ਿਲ੍ਹਾ ਸੰਗਰੂਰ ਨਗਰ ਕੌਂਸਲ ਵਿੱਚ ਰਾਜਨੀਤਕ ਉਥਲ-ਪੁਥਲ ਹੋਰ ਤੇਜ਼ ਹੋ ਗਈ ਹੈ। ਦੋ ਅਜ਼ਾਦ ਕੌਂਸਲਰਾਂ ਆਮ ਆਦਮੀ ਪਾਰਟੀ ਛੱਡ ਚੁੱਕੇ 8 ਕੌਂਸਲਰਾਂ ਦੇ ਹੱਕ ਵਿੱਚ ਆਏ ਹਨ। ਹੁਣ ਕਈ ਕੌਂਸਲਰਾਂ ਨੇ ਨਗਰ ਕੌਂਸਲ ਪ੍ਰਧਾਨ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਕੌਂਸਲਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਵੱਲੋਂ ਕੀਤੇ ਕਈ ਫ਼ੈਸਲੇ ਕੌਂਸਲ ਦੇ ਹਿੱਤ ਵਿੱਚ ਨਹੀਂ ਹਨ। ਇਸੇ ਕਰਕੇ ਉਨ੍ਹਾਂ ਨੇ ਸਮਰਥਨ ਵਾਪਸ ਲੈ ਕੇ ਇਸ ਮਾਮਲੇ ਬਾਰੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਕੇ ਆਪਣੀ ਸ਼ਿਕਾਇਤ ਦਿੱਤੀ। ਉਨ੍ਹਾਂ ਅੱਗੇ ਆਖਿਆ ਕਿ ਪੂਰੇ ਸ਼ਹਿਰ ਵਿੱਚ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਹਰ ਗਲੀ ਹਰ ਥਾਂ ਉੱਤੇ ਗੰਦਗੀ ਦੇ ਨਾਲ ਲੋਕ ਬਿਮਾਰ ਹੋ ਰਹੇ ਹਨ ਅਤੇ ਲੋਕਾਂ ਨੂੰ ਇਸ ਗੰਦਗੀ ਦੇ ਨਾਲ ਹੋਰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਨੂੰ ਵਾਰਡ ਵਾਸੀਆਂ ਨੇ ਆਪਣੀ ਕੀਮਤੀ ਵੋਟ ਦੇ ਨਾਲ ਜਿਤਾਇਆ ਹੈ ਪਰ ਉਨ੍ਹਾਂ ਦੇ ਹੀ ਕੰਮ ਨਹੀਂ ਹੋ ਰਹੇ। 

Category

🗞
News
Transcript
00:00I am a party Noor-Sangroo-Urdi Raja Tani Keha Jandasi ka
00:05Partha Nuhu-Dasana-Changai Jidhe Othode Municipal Consular Nne Onna-Valo Palti Nuhu Shadda
00:10Dittta Gaya Hai Shtiwa Dittta Gaya Hai Bagaabat-Das MCA Valo Bagaabat-Shurru
00:17Kar Dittti Gaya Sada-Nah Jidhe-Aaj-Dasana-Changai-Que-Dipti Commissioner-Sahab Nuhu-I-Mc-Sahab
00:23Mela-Asi-Ona-Nara-Bi-Gala-Karangai Namaskar Bajji-Kinne MCA Jidna-Valo-Aaj-Pati
00:29Yeah, it was Arie Dittta Gaya
00:30Sada-Nah Jidhe-Aaj-Dasana-Shurru
00:32foreign
00:42foreign
00:56foreign
01:00foreign
01:14foreign
01:18foreign
01:22foreign
01:28foreign
01:42foreign
01:56foreign
02:10foreign
02:16foreign
02:46foreign
Be the first to comment
Add your comment

Recommended