Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਪਿਆਰ 'ਚ ਮਿਲੇ ਧੋਖੇ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
ETVBHARAT
Follow
3 months ago
ਅੰਮ੍ਰਿਤਸਰ: ਜ਼ਿਲ੍ਹੇ ਦੇ ਵੇਰਕਾ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੇ ਦੀ ਮ੍ਰਿਤਕ ਦੇਹ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ, ਨੌਜਵਾਨ ਇੱਕ ਕੁੜੀ ਨਾਲ ਪਿਆਰ ਕਰਦਾ ਸੀ। ਦੋਵੇਂ ਇਕੱਠੇ ਘੁੰਮਦੇ ਫਿਰਦੇ ਸਨ, ਦੋਵਾਂ ਦੇ ਵਿਆਹ ਦੀ ਗੱਲ ਵੀ ਚੱਲ ਰਹੀ ਸੀ। ਕੱਲ੍ਹ ਕੁੜੀ ਵੱਲੋਂ ਫ਼ੋਨ ਕਰਕੇ ਨੌਜਵਾਨ ਨੂੰ ਮਨਾ ਕਰ ਦਿੱਤਾ ਕਿ ਉਹ ਉਸ ਨਾਲ ਵਿਆਹ ਨਹੀਂ ਕਰਵਾ ਸਕਦੀ, ਉਹ ਵਿਦੇਸ਼ ਜਾਣਾ ਚਾਹੁੰਦੀ ਹੈ। ਇਸ ਗੱਲ ਤੋਂ ਗੁੱਸੇ ਵਿੱਚ ਆ ਕੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਭੜਕੇ ਪਰਿਵਾਰ ਦਾ ਕਹਿਣਾ ਹੈ ਕਿ ਕੁੜੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ। ਪੁਲਿਸ ਨੇ ਮਾਮਲਾ ਦਰਜ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਕਿ ਅਸੀਂ ਪਰਿਵਾਰ ਦੇ ਬਿਆਨਾਂ ਦੇ ਅਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੇ ਹਾਂ।
Category
🗞
News
Transcript
Display full video transcript
00:00
I am a man who has died, who has died, and have died.
00:07
What happened to the people who died?
00:10
I am 4 years old.
00:12
What happened to the people who died?
00:14
I am not a man who died in the jesus.
00:18
I have died in the jesus.
00:20
I have died in the jesus.
00:22
People there must be mahona ka nha kara ka nha.
00:25
May we can't be r كان maana.
00:28
Datta mangiwe se daisho naishu naisha?
00:31
Yeah, dhaisho nhaisho naishu.
00:33
Sauri ka nhaishu national hai.
00:35
Mahaanji, saala kharo?
00:36
Mahaanji.
00:37
Sauri ka nhaishu naishu naishu.
00:39
Saali baankara naishu naishu naishu?
00:42
Paari goole yehnei, ka namakata ayun qatga ya?
00:45
Pinni yamairi se gi hirta aishu naishu naishu,
00:47
Mairi saari ki cikali kharo moore kau nereo.
00:49
Da sari ka nhaishu naishu naishu naishu.
00:51
foreign
01:05
foreign
01:21
foreign
01:35
foreign
01:49
foreign
02:03
foreign
02:19
I don't know if it's about it so it's what it is
02:28
I don't know if it's a part of it is a post-mortem
02:35
foreign
02:49
foreign
03:05
foreign
Be the first to comment
Add your comment
Recommended
11:39
|
Up next
ਪੰਜਾਬ ਕਿੱਥੇ-ਕਿੱਥੇ ਹੋਏ ਧਮਾਕੇ, ਜਾਣੋ ਕਿੰਨਾ ਹੋਇਆ ਨੁਕਸਾਨ?
ETVBHARAT
7 months ago
1:34
ਪੀਐਮ ਮੋਦੀ ਵੱਲੋਂ ਐਲਾਨ ਕੀਤੇ ਪੈਕੇਜ 'ਤੇ ਪੰਜਾਬ ਦੇ ਰਾਜਪਾਲ ਨੇ ਕੀਤਾ ਖੁਲਾਸਾ
ETVBHARAT
3 months ago
2:48
ਸਕੀਮ ਲਾ ਕੇ ਦੋ ਪਹੀਆ ਵਾਹਨ ਚੋਰੀ ਕਰਦੇ ਸੀ ਚੋਰ, ਪੁਲਿਸ ਨੇ ਕੀਤੇ ਕਾਬੂ
ETVBHARAT
5 months ago
4:26
ਪੰਜਾਬ ਦੇ ਸਰਹੱਦੀ ਪਿੰਡਾਂ ’ਚੋਂ ਮਿਲੀਆਂ ਮਿਜ਼ਾਇਲਾਂ
ETVBHARAT
7 months ago
12:36
ਸੀਐਮ ਦਾ ਕਿਸਾਨਾਂ ਨਾਲ ਪੇਚਾ ਕਿਉਂ ਪਿਆ? ਜਾਣੋਂ ਕਿਹੜੇ-ਕਿਹੜੇ ਸਵਾਲ ਦਾ ਮੰਗਿਆ ਜਵਾਬ?
ETVBHARAT
7 months ago
5:37
ਦਾਣਾ ਮੰਡੀ 'ਚ ਐਨਕਾਊਂਟਰ, ਭੱਜ ਰਹੇ ਬਦਮਾਸ਼ ਨੇ ਪੁਲਿਸ 'ਤੇ ਕੀਤੀ ਫਾਇਰਿੰਗ
ETVBHARAT
5 months ago
0:46
ਦਰਸ਼ਨਾਂ ਲਈ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ : ਧਾਲੀਵਾਲ
ETVBHARAT
7 months ago
5:03
ਹੜ੍ਹ ਪੀੜਤ ਕਿਸਾਨਾਂ ਲਈ ਮੁਸਲਿਮ ਭਾਈਚਾਰਾ ਆਇਆ ਅੱਗੇ, ਦਿੱਤਾ ਇਹ ਸੰਦੇਸ਼
ETVBHARAT
2 months ago
2:12
ਨਹਿਰ ਵਿੱਚੋਂ ਮਿਲੀ 12 ਸਾਲ ਦੇ ਮਾਸੂਮ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
ETVBHARAT
3 months ago
0:57
ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ 'ਚ ਹੈਰੋਇਨ ਸਪਲਾਈ ਕਰਨ ਵਾਲੇ ਤਸਕਰ ਕਾਬੂ,ਡੇਢ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ
ETVBHARAT
6 months ago
2:42
ਭਾਰਤੀ ਰਗਬੀ ਟੀਮ ਵਿੱਚ ਚੁਣੇ ਜਾਣ ਵਾਲੀ ਪੰਜਾਬ ਦੀ ਪਹਿਲੀ ਖਿਡਾਰਣ ਦਾ ਪਿੰਡ ਪਹੁੰਚਣ 'ਤੇ ਸਵਾਗਤ
ETVBHARAT
6 weeks ago
2:00
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਨਾਲ ਛੇੜਛਾੜ ਕਰਦਾ ਨੌਜਵਾਨ ਕਾਬੂ
ETVBHARAT
6 months ago
3:50
ਘੱਲੂਘਾਰਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ
ETVBHARAT
6 months ago
4:36
ਫਤਿਹਗੜ੍ਹ ਸਾਹਿਬ ਦੇ ਕਈ ਪਿੰਡਾਂ 'ਚ ਸੜਕਾਂ ਦੀ ਹਾਲਤ ਖਸਤਾ, ਲੋਕਾਂ ਨੇ ਕੀਤਾ ਵਿਰੋਧ, ਸੂਬਾ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ
ETVBHARAT
7 months ago
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
11 months ago
2:48
ਮੋਗਾ ਦੀ ਸਾਧਾ ਵਾਲੀ ਬਸਤੀ ’ਚ 33 ਪਰਚਿਆਂ ਵਾਲੇ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
ETVBHARAT
6 months ago
3:00
ਨੌਵੇਂ ਪਾਤਸ਼ਾਹ ਦੇ ਜੀਵਨ ਤੇ ਲਾਸਾਨੀ ਸ਼ਹਾਦਤ ਨੂੰ ਉਜਾਗਰ ਕਰਦੇ ਲਾਈਟ ਐਂਡ ਸਾਊਂਡ ਸ਼ੋਅ ਦੀ ਪੇਸ਼ਕਾਰੀ
ETVBHARAT
3 weeks ago
1:37
ਟ੍ਰੇਨ ਦੀ ਚਪੇਟ ਵਿੱਚ ਆਏ 2 ਨੌਜਵਾਨਾਂ ਦੀ ਮੌਤ, ਇੱਕ ਜ਼ਖਮੀ
ETVBHARAT
4 months ago
5:38
ਖਤਰੇ ਦੀ ਕਗਾਰ 'ਤੇ ਘੱਗਰ ਦਰਿਆ, ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ
ETVBHARAT
3 months ago
3:29
ਅਧਿਆਪਕਾਂ ਨੇ ਘੇਰਿਆ ਸੀਐਮ ਦਾ ਘਰ, ਪੁਲਿਸ ਨਾਲ ਹੋਈ ਜ਼ਬਦਸਤ ਝੜਪ
ETVBHARAT
3 months ago
0:32
ਅਜ਼ਾਦੀ ਦਿਹਾੜੇ ਤੋਂ ਪਹਿਲਾਂ ਅਸਮਾਨ 'ਚ ਦਿਖੀ ਸ਼ੱਕੀ ਵਸਤੂ, ਪਠਾਨਕੋਟ ਪੁਲਿਸ ਨੇ ਵਧਾਈ ਸੁਰੱਖਿਆ
ETVBHARAT
4 months ago
1:41
ખેડાના ઠાસરામાં દીપડાએ હુમલો કરતા ત્રણ વ્યક્તિ ઈજાગ્રસ્ત, ગ્રામજનોમાં દહેશતનો માહોલ
ETVBHARAT
11 minutes ago
1:39
विधानसभा में सवालों पर झेंपी मंत्री निर्मला भूरिया, मध्य प्रदेश में तूफानी गति से बाल विवाह
ETVBHARAT
11 minutes ago
3:23
ଆଇଏମଡି ଆଲର୍ଟ: ଓଡ଼ିଶାରେ 24 ଘଣ୍ଟା ମେଘୁଆ ପାଗ ସହ ବର୍ଷା, 5 ଜିଲ୍ଲାରେ ଘନ କୁହୁଡ଼ି
ETVBHARAT
12 minutes ago
3:14
20 रुपये की थाली से 2.5 करोड़ का टर्नओवर, बड़ी दिलचस्प है जमींदार घर की बहू की कहानी
ETVBHARAT
13 minutes ago
Be the first to comment