Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਆਤਿਸ਼ਬਾਜ਼ੀ,ਵੇਖੋ ਵੀਡੀਓ
ETVBHARAT
Follow
3 months ago
ਅੰਮ੍ਰਿਤਸਰ: ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਰ ਸ਼ਾਮ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਅਲੌਕਿਕ ਆਤਿਸ਼ਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਆਕਾਸ਼ ਵਿੱਚ ਰੰਗ–ਬਿਰੰਗੀ ਰੌਸ਼ਨੀ ਨਾਲ ਚਮਕਦੀ ਆਤਿਸ਼ਬਾਜ਼ੀ ਨੇ ਮਾਹੌਲ ਨੂੰ ਅਧਿਆਤਮਿਕ ਰੰਗਤ ਬਖ਼ਸ਼ੀ। ਇਹ ਨਜ਼ਾਰਾ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਹਾਜ਼ਰੀ ਭਰਨ ਪਹੁੰਚੀਆਂ। ਸੰਗਤਾਂ ਨੇ ਮੱਥਾ ਟੇਕਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਦੀਵੇ ਜਗਾ ਕੇ ਸੁੰਦਰ ਦੀਪਮਾਲਾ ਕੀਤੀ। ਕਿਹਾ ਜਾ ਰਿਹਾ ਹੈ ਕਿ ਅੱਜ ਲੱਖ ਦੇ ਕਰੀਬ ਦੇਸੀ ਘਿਓ ਦੇ ਦੀਵੇ ਜਗਾਏ ਗਏ ਹਨ, ਜਿਨ੍ਹਾਂ ਨਾਲ ਪੂਰਾ ਪ੍ਰੰਗਣ ਰੌਸ਼ਨੀ ਨਾਲ ਚਮਕ ਉੱਠਿਆ।
Category
🗞
News
Transcript
Display full video transcript
00:00
Music
00:30
foreign
00:36
foreign
00:44
foreign
00:58
Thank you very much.
01:28
Thank you very much.
01:58
Thank you very much.
Be the first to comment
Add your comment
Recommended
2:37
|
Up next
ਸਤਲੁਜ ਨਾਲ ਘਿਰੀਆਂ ਕਈ ਬੀਐਸਐਫ ਚੌਕੀਆਂ ਅਤੇ ਵਾੜਾਂ, ਡੀਸੀ ਨੇ ਲਿਆ ਜ਼ਾਇਜਾ
ETVBHARAT
4 months ago
3:39
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ 'ਤੇ ਚੱਲੀ ਗੋਲੀ ਦਾ ਮਾਮਲਾ ਨਿਕਲਿਆ ਫਰਜ਼ੀ, ਖੁਦ ਰਚੀ ਸੀ ਝੂਠੀ ਸਾਜਿਸ਼
ETVBHARAT
5 months ago
0:40
ਕਪੂਰਥਲਾ ਵਿੱਚ ਗੂਰੁਦੁਆਰੇ ਵਿੱਚੋਂ ਆ ਰਹੀ ਔਰਤ ਦੀਆਂ ਬਾਲੀਆਂ ਖੋਹ ਕੇ ਭੱਜਣ ਵਾਲਾ ਕਾਬੂ
ETVBHARAT
6 months ago
1:00
ਬਜ਼ਾਰਾਂ 'ਚ ਰੱਖੜੀ ਮੌਕੇ ਰੌਣਕਾਂ, ਦੁਕਾਨਦਾਰ ਹੋਏ ਖੁਸ਼
ETVBHARAT
5 months ago
2:49
ਗੁੱਗੂ ਗਿੱਲ ਦੇ ਭੈਣ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਫਿਲਮੀ ਅਦਾਕਾਰ ਅਤੇ ਰਾਜਨੀਤੀਕ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ETVBHARAT
8 months ago
1:58
ਇੱਕ ਹੋਰ ਆਪ ਆਗੂ ਦਾ ਆਪਣੇ ਅਹੁਦੇ ਤੋਂ ਅਸਤੀਫਾ, ਜਾਣੋ ਕਾਰਣ
ETVBHARAT
5 months ago
1:31
ਪਤੀ ਨੇ ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਮੁਲਜ਼ਮ ਪਤੀ ਗ੍ਰਿਫ਼ਤਾਰ
ETVBHARAT
4 months ago
2:02
ਗਰੀਬਾਂ ਦਾ ਸਹਾਰਾ ਬਣ ਰਹੇ ਡਾਕਟਰ ਰਾਜ ਕੁਮਾਰ ਵੇਰਕਾ, ਜਾਣੋ ਕਿਵੇਂ
ETVBHARAT
4 months ago
3:29
ਅਧਿਆਪਕਾਂ ਨੇ ਘੇਰਿਆ ਸੀਐਮ ਦਾ ਘਰ, ਪੁਲਿਸ ਨਾਲ ਹੋਈ ਜ਼ਬਦਸਤ ਝੜਪ
ETVBHARAT
4 months ago
2:46
ਬੰਦੇ ਕਮਰੇ 'ਚੋਂ ਮਿਲੀ ਪਟਵਾਰੀ ਦੀ ਲਾਸ਼, ਇਲਾਕੇ 'ਚ ਫੈਲੀ ਸ਼ਨਸਨੀ
ETVBHARAT
5 months ago
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
11 months ago
0:35
ਅੰਮ੍ਰਿਤਸਰ ਦੇ ਹਲਕਾ ਰਾਜਾਸਾਸੀ ਵਿਖੇ ਮਿਲੀ ਔਰਤ ਦੀ ਲਾਸ਼, ਜਾਂਚ 'ਚ ਜੁਟੀ ਪੁਲਿਸ
ETVBHARAT
8 months ago
3:58
'ਸੀਐੱਮ ਪੰਜਾਬ ਉਂਗਲ 'ਤੇ ਖੂਨ ਲਾ ਬਣਨਾ ਚਾਹੁੰਦੇ ਨੇ ਸ਼ਹੀਦ', ਪਾਣੀਆਂ ਦੇ ਮੁੱਦੇ 'ਤੇ ਕਿਸਾਨ ਆਗੂ ਪੰਧੇਰ ਦਾ ਤੰਜ
ETVBHARAT
8 months ago
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
1 year ago
1:25
ਫਿਰੋਜ਼ਪੁਰ 'ਚ ਬਲੈਕ ਆਊਟ ਦੇ ਚੱਲਦੇ ਮੌਕ ਡਰਿੱਲ ਰਾਹੀ ਕੀਤਾ ਗਿਆ ਜੰਗੀ ਅਭਿਆਸ, ਦੇਖੋ ਵੀਡੀਓ ਕਿਵੇਂ...
ETVBHARAT
8 months ago
1:27
ਤੇਜ਼ ਰਫ਼ਤਾਰ ਕਾਰ ਦੀ ਦਰੱਖਤ ਨਾਲ ਭਿਆਨਕ ਟੱਕਰ, ਸੀਸੀਟੀਵੀ 'ਚ ਦੇਖੋ ਸਾਰੀ ਘਟਨਾ
ETVBHARAT
2 months ago
0:55
ਨਹਾਉਣ ਗਏ ਦੋਸਤ ਨੇ ਮਾਮੂਲੀ ਤਕਰਾਰ ਹੋਣ ਕਾਰਨ ਦੂਸਰੇ ਦੋਸਤ ਨੂੰ ਨਹਿਰ 'ਚ ਦਿੱਤਾ ਧੱਕਾ, ਹੋਈ ਮੌਤ
ETVBHARAT
7 months ago
1:46
ਅਣਪਛਾਤੇ ਨੌਜਵਾਨਾਂ ਨੇ ਪ੍ਰਾਪਰਟੀ ਡੀਲਰ 'ਤੇ ਹਥਿਆਰਾਂ ਨਾਲ ਕੀਤਾ ਹਮਲਾ, ਦੇਖੋ ਸੀਸੀਟੀਵੀ
ETVBHARAT
6 months ago
2:36
ਸਰਕਾਰੀ ਹਸਪਤਾਲ 'ਚ ਫਿਰ ਹੋਈ ਗੁੰਡਾਗਰਦੀ, ਕਰਮਚਾਰੀਆਂ ਉੱਤੇ ਨੌਜਵਾਨਾਂ ਨੇ ਕੀਤਾ ਹਮਲਾ
ETVBHARAT
2 months ago
0:45
ਦਸੂਹਾ ਰੋਡ 'ਤੇ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, ਦੋਵਾਂ ਵਾਹਨਾਂ ਦੇ ਚਾਲਕ ਜ਼ਖ਼ਮੀ
ETVBHARAT
3 months ago
1:39
ਫਰਾਂਸ ਅਤੇ ਪਾਕਿਸਤਾਨ ਅਧਾਰਿਤ ਹਥਿਆਰ ਤਸਕਰੀ ਗੈਂਗ ਗ੍ਰਿਫ਼ਤਾਰ,ਅਸਲਾ ਬਰਾਮਦ
ETVBHARAT
5 months ago
1:25
ਫਿਰੋਜ਼ਪੁਰ 'ਚ ਦਿਨ-ਦਿਹਾੜ੍ਹੇ ਨੌਜਵਾਨ ਦਾ ਕਤਲ, ਅਗਿਆਤ ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ
ETVBHARAT
7 months ago
4:30
ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ, ਖੇਤਾਂ 'ਚ ਭਰ ਗਈ ਰੇਤ, ਕਣਕ ਬੀਜਣ ਦੀ ਆਸ ਟੁੱਟੀ
ETVBHARAT
3 months ago
1:26
ਪਿੰਡ ਮੰਡ ਇੰਦਰਪੁਰ ਨੂੰ ਦੋਹਾਂ ਦਰਿਆਵਾਂ ਦੀ ਪੈ ਰਹੀ ਮਾਰ, ਇਲਾਕਾ ਨਿਵਾਸੀ ਡਾਹਢੇ ਪਰੇਸ਼ਾਨ
ETVBHARAT
4 months ago
0:57
देव दीपावली पर जगमग संगम तट, दिखा भव्य नजारा - PRAYAGRAJ DEV DIWALI
ETVBHARAT
5 days ago
Be the first to comment