Skip to player
Skip to main content
Search
Upload
For you
Explore
Following
Log in
Company
About
Press
Jobs
Dailymotion Pro
Support
Developers
Advertisers
Accessibility
Help Center
Legal
Manage Cookies
Privacy and Cookie Policy
Legal notices
Terms
All videos
© 2026 Dailymotion
Watch fullscreen
Add to Playlist
Report
ETVBHARAT
Follow
ਫਤਿਹਗੜ੍ਹ ਸਾਹਿਬ ਵਿੱਚ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
4 months ago
ਫਤਿਹਗੜ੍ਹ ਸਾਹਿਬ: ਪਿੰਡ ਖਰੌੜੇ ਵਿੱਚ ਖੇਤਾਂ ਵਿੱਚ ਪਾਣੀ ਦੀ ਮੋਟਰ ਚਲਾਉਂਦੇ ਸਮੇਂ ਕਰੰਟ ਲੱਗਣ ਕਾਰਨ 67 ਸਾਲਾ ਕਿਸਾਨ ਜਰਨੈਲ ਸਿੰਘ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ, ਜਦਕਿ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਵੀ ਮੌਕੇ 'ਤੇ ਪਹੁੰਚ ਗਏ। ਮ੍ਰਿਤਕ ਦੇ ਪਰਿਵਾਰਕ ਮੈਂਬਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਸ਼ਨੀਵਾਰ ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣੀ ਫਸਲ ਨੂੰ ਪਾਣੀ ਲਗਾਉਣ ਲਈ ਖੇਤਾਂ ਵਿੱਚ ਗਏ ਸਨ। ਜਦੋਂ ਉਹ ਖੇਤ ਵਿੱਚ ਲੱਗੀ ਪਾਣੀ ਦੀ ਮੋਟਰ ਚਾਲੂ ਕਰਨ ਲੱਗੇ ਤਾਂ ਅਚਾਨਕ ਮੋਟਰ ਵਿੱਚ ਆਏ ਤੇਜ਼ ਕਰੰਟ ਦੀ ਲਪੇਟ ਵਿੱਚ ਆ ਗਏ। ਕਰੰਟ ਦਾ ਝਟਕਾ ਇੰਨਾ ਜ਼ੋਰਦਾਰ ਸੀ ਕਿ ਉਹ ਮੌਕੇ 'ਤੇ ਹੀ ਡਿੱਗ ਪਏ ਅਤੇ ਉਨ੍ਹਾਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਜਦੋਂ ਕਾਫ਼ੀ ਦੇਰ ਤੱਕ ਜਰਨੈਲ ਸਿੰਘ ਘਰ ਵਾਪਸ ਨਾ ਆਏ ਤਾਂ ਉਹ ਉਨ੍ਹਾਂ ਨੂੰ ਲੱਭਣ ਲਈ ਖੇਤਾਂ ਵਿੱਚ ਪਹੁੰਚੇ। ਉੱਥੇ ਉਨ੍ਹਾਂ ਨੇ ਜਰਨੈਲ ਸਿੰਘ ਨੂੰ ਮੋਟਰ ਦੇ ਨੇੜੇ ਬੇਹੋਸ਼ ਹਾਲਤ ਵਿੱਚ ਪਿਆ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
Category
🗞
News
Transcript
Display full video transcript
00:00
foreign
00:01
foreign
00:02
foreign
00:02
foreign
00:08
foreign
00:14
foreign
00:33
We have to give it a give up and give it a hand.
00:37
Do we have to give it a hand?
00:40
We have to give it a hand.
Show less
Recommended
1:35
ਭਿਆਨਕ ਹਾਦਸਾ, ਸੜਕ ਸੁਰੱਖਿਆ ਫੋਰਸ ਦੀ ਕਾਰ ਅਤੇ ਸਕੋਰਪੀਓ ਵਿਚਾਲੇ ਟੱਕਰ
ETVBHARAT
4:23
ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ETVBHARAT
2:57
ਭਾਰਤ ਅਮਰੀਕਾ ਟ੍ਰੇਡ ਦੀ ਵਿਰੋਧ ਵਿੱਚ ਕਾਂਗਰਸ ਨੇ ਕੀਤਾ ਵਿਰੋਧ ਪ੍ਰਦਰਸ਼ਨ ਦਿੱਤਾ ਮੰਗ ਪੱਤਰ
ETVBHARAT
New
3:29
दावानल... हर साल 26 मिलियन हेक्टेयर जंगल लील रही फाॅरेस्ट फायर, एक दशक में बेतहाशा बढ़ीं आग की घटनाएं
ETVBHARAT
New
1:35
इजराइल में बहुमत से दूर नेतन्याहू, अरब पार्टियां बनेंगी किंगमेकर !
ETVBHARAT
2:16
ਗੁਰੂ-ਘਰ ਜਾਂਦੀ ਔਰਤ ਲਈ ਕਾਲ ਬਣੀ ਲੁੱਟ-ਖੋਹ ਦੀ ਵਾਰਦਾਤ, ਪੁਲਿਸ ਨੇ ਗ੍ਰਿਫ਼ਤਾਰ ਕੀਤੇ ਹਮਲਾਵਰ
ETVBHARAT
0:57
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਬਣਾਇਆ ਆਪਣਾ ਨਿਸ਼ਾਨਾ, ਰਾਹ ਜਾਂਦੇ 'ਤੇ ਕੀਤੀ ਫਾਇਰਿੰਗ
ETVBHARAT
6:05
ਪਿੰਡ ਭਗਵਾਨਪੁਰਾ ਦੇ ਸਰਪੰਚ ਵੱਲੋਂ ਨਸ਼ੇ ਨੂੰ ਲੈਕੇ ਚੁੱਕੇ ਸਵਾਲਾਂ 'ਤੇ ਡੀਐਸਪੀ ਨੇ ਦਿੱਤਾ ਜਵਾਬ, ਸੁਣੋ ਕੀ ਆਖਿਆ
ETVBHARAT
1:41
ਮੰਡੀ ਗੋਬਿੰਦਗੜ੍ਹ ਨੈਸ਼ਨਲ ਹਾਈਵੇ 'ਤੇ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ
ETVBHARAT
3:29
ਅਧਿਆਪਕਾਂ ਨੇ ਘੇਰਿਆ ਸੀਐਮ ਦਾ ਘਰ, ਪੁਲਿਸ ਨਾਲ ਹੋਈ ਜ਼ਬਦਸਤ ਝੜਪ
ETVBHARAT
1:38
ਸਰਕਾਰੀ ਬੱਸ 'ਚੋਂ ਬਰਾਮਦ ਹੋਇਆ ਨਸ਼ਾ, ਡਰਾਈਵਰ ਅਤੇ ਕੰਡਕਟਰ ਕਾਬੂ
ETVBHARAT
2:47
ਪਟਵਾਰੀਆਂ ਦੇ ਦਫਤਰ 'ਚ ਐੱਸਡੀਐੱਮ ਦੇ ਡਰਾਈਵਰ 'ਤੇ ਕੀਤਾ ਹਮਲਾ
ETVBHARAT
2:15
ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਬਜ਼ੁਰਗ ਔਰਤ ਦੀ ਮੌਤ, ਬੱਸ ਚੜਨ ਲੱਗੇ ਤਿਲਕਿਆ ਸੀ ਪੈਰ
ETVBHARAT
1:15
ਮੋਗਾ 'ਚ ਚੱਲਦੇ ਟਰੱਕ ਨੂੰ ਲੱਗੀ ਭਿਆਨਕ ਅੱਗ, ਵੱਡਾ ਹਾਦਸਾ ਟਲਿਆ
ETVBHARAT
0:43
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦੀਆਂ ਮਨਮੋਹਕ ਤਸਵੀਰਾਂ
ETVBHARAT
New
3:46
ଆକାଶମାର୍ଗରୁ ବନ୍ୟାଞ୍ଚଳ ସ୍ଥିତି ପରଖିଲେ ମୁଖ୍ୟମନ୍ତ୍ରୀ ଓ ରାଜସ୍ୱମନ୍ତ୍ରୀ, ଗଞ୍ଜାମକୁ ଅତିରିକ୍ତ ୨୦ କୋଟି ଟଙ୍କା ରିଲିଫ୍ ସହାୟତା
ETVBHARAT
New
1:51
हैदराबाद में भारी बारिश के कारण सड़कें जलमग्न, आम जनजीवन अस्त-व्यस्त
ETVBHARAT
New
3:01
कानपुर में 400 लोगों के धर्मांतरण का आरोप; हिंदू संगठनों ने किया हंगाम, 4 थानों की फोर्स तैनात
ETVBHARAT
2:13
ਫਿਰੌਤੀ ਮੰਗਣ ਵਾਲਾ ਮੁਲਜ਼ਮ ਐਨਕਾਊਂਟਰ ਦੌਰਾਨ ਕਾਬੂ, ਹਥਿਆਰ ਬਰਾਮਦ
ETVBHARAT
2:23
ਫੂਡ ਸੇਫਟੀ ਵਿਭਾਗ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਅੰਮ੍ਰਿਤਸਰ 'ਚ ਗੱਚਕ ਵੇਚਣ ਵਾਲੀਆਂ ਦੁਕਾਨਾਂ 'ਤੇ ਕੀਤੀ ਰੇਡ
ETVBHARAT
2:45
ਟ੍ਰੈਫਿਕ ਪੁਲਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਐਸਪੀ ਜ਼ੀਰਾ ਆਏ ਸਾਹਮਣੇ, ਦੱਸਿਆ ਸਾਰਾ ਸੱਚ
ETVBHARAT
2:06
ਪੁਲਿਸ ਦੀ ਨੱਕ ਹੇਠ ਚੋਰੀ ਦੀ ਵਾਰਦਾਤ, ਕੱਪੜਾ ਵਪਾਰੀ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼
ETVBHARAT
4:10
ਪਾਕਿਸਤਾਨ ਦੇ 3 ਪਾਸਿਓਂ ਘਿਰੇ ਹੋਏ ਇਸ ਇਲਾਕੇ 'ਚ ਪਾਣੀ ਨੇ ਮਚਾਈ ਹਾਹਾਕਾਰ
ETVBHARAT
4:01
ਨੌਜਵਾਨਾਂ ਤੋਂ ਨਸ਼ਾ ਛਡਵਾਉਣ ਲਈ ਪਿੰਡਾਂ 'ਚ ਖੋਲ੍ਹੇ ਜਾਣਗੇ ਨਸ਼ਾ ਛੁਡਾਊ ਕੇਂਦਰ - ਕੋਆਰਡੀਨੇਟਰ ਸੁਖਜੀਤ
ETVBHARAT
1:26
ਪਿੰਡ ਮੰਡ ਇੰਦਰਪੁਰ ਨੂੰ ਦੋਹਾਂ ਦਰਿਆਵਾਂ ਦੀ ਪੈ ਰਹੀ ਮਾਰ, ਇਲਾਕਾ ਨਿਵਾਸੀ ਡਾਹਢੇ ਪਰੇਸ਼ਾਨ
ETVBHARAT