Skip to playerSkip to main content
  • 6 months ago
ਮੋਗਾ: ਅੱਜ ਤੜਕਸਾਰ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ (ਭਾਰਤੀ ਕਿਸਾਨ ਯੂਨੀਅਨ ਤੋਤੇਵਾਲ) ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਚਾਰ ਘੰਟੇ ਤੱਕ ਚੱਲੀ। ਕਿਸਾਨ ਆਗੂ ਦੇ ਘਰ ਰੇਡ ਕਿਸ ਗੱਲ ਨੂੰ ਲੈ ਕੇ ਹੋਈ ਹੈ ਇਹਦੇ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਉਥੇ ਇਸ ਮਾਮਲੇ ਵਿੱਚ ਸੁੱਖ ਗਿੱਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਨੇ ਕਿਹਾ ਕਿ ਅੱਜ ਤੜਕਸਾਰ ਮੇਰੇ ਘਰ ਈਡੀ ਦੀ ਰੇਡ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਗਏ। ਇਹ ਈਡੀ ਉਨ੍ਹਾਂ ਦੇ ਘਰੇ ਕਿਉਂ ਨਹੀਂ ਪਈ ? ਮੇਰੇ ਘਰੇ ਕਿਉਂ ਈਡੀ ਦੀ ਰੇਡ ਪਈ ਹੈ ਤੇ ਕਿਸ ਨੇ ਪਵਾਈ ਹੈ ? ਉਨ੍ਹਾਂ ਨੇ ਕਿਹਾ ਕਿ ਮੈਂ ਪ੍ਰਸ਼ਾਸਨ ਨੂੰ ਬੇਨਤੀ ਅਤੇ ਈਡੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਛੋਟੇ ਕਿਸਾਨ ਹਾਂ, ਅਸੀਂ ਖੇਤੀ ਕਰਕੇ ਆਪਦਾ ਘਰ ਪਾਲਦੇ ਹਾਂ ਅਤੇ ਜੇ ਕਿਸੇ ਨੂੰ ਕੋਈ ਤੰਗੀ ਹੈ ਸਾਡੇ ਨਾਲ ਸਿੱਧੀ ਗੱਲ ਕਰੇ।

Category

🗞
News
Transcript
00:00so
00:04so
00:08so
00:10so
00:24so
00:28Thank you very much.
00:58Thank you very much.
Be the first to comment
Add your comment

Recommended