Skip to player
Skip to main content
Search
Connect
Watch fullscreen
Add to Playlist
Report
ETVBHARAT
Follow
"ਸਾਡੇ ਕਰਕੇ ਵਿਰੋਧੀਆਂ ਦੀ ਕੈਲਕੁਲੇਸ਼ਨ ਤਾਂ ਠੀਕ ਹੋਣ ਲੱਗੀ", ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਕਿਸ ਦੇ ਲਈ ਸੀ ਇਹ ਤੰਜ?
7 months ago
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਚੋਣ ਵਰ੍ਹੇ ਵਿੱਚ ਔਰਤਾਂ ਲਈ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈਕੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਉੱਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਵੀ ਜਵਾਬ ਦਿੱਤਾ ਹੈ। ਭਰਾਜ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਉਸ ਸਰਕਾਰ ਦਾ ਹਿੱਸਾ ਹਾਂ ਜਿਸ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਅਤੇ ਵਿਰੋਧੀਆਂ ਕੋਲ ਕੋਈ ਮੁੱਦਾ ਬਚਿਆ ਹੀ ਨਹੀਂ ਹੈ। ਅਸੀਂ ਤਾਂ 10 ਲੱਖ ਰੁਪਏ ਸਿਹਤ ਬੀਮਾ ਦਾ ਵਾਅਦਾ ਵੀ ਨਹੀਂ ਕੀਤਾ ਸੀ ਪਰ ਉਹ ਵੀ ਪੂਰਾ ਕੀਤਾ। ਕਾਂਗਰਸ ਪ੍ਰਧਾਨ ਦੇ 48000 ਵਾਲੇ ਬਿਆਨ ਉੱਤੇ ਬਿਨਾ ਨਾਮ ਲਏ ਤਿੱਖਾ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਸ਼ੁਕਰ ਹੈ ਕਿ ਸਾਡੇ ਕਰਕੇ ਇਨ੍ਹਾਂ ਦੀ ਕੈਲਕੂਲੇਸ਼ਨ ਤਾਂ ਠੀਕ ਹੋਣੀ ਸ਼ੁਰੂ ਹੋਈ। ਅਸੀਂ ਵਿਰੋਧੀਆਂ ਨੂੰ ਨਹੀਂ ਸਗੋਂ ਲੋਕਾਂ ਨੂੰ ਜਵਾਬਦੇਹ ਹਾਂ। ਔਰਤਾਂ ਲਈ ਪਹਿਲਾਂ ਮੇਰੀ ਰਸੋਈ ਅਤੇ ਹੁਣ ਖਾਤੇ ਵਿੱਚ ਸਿੱਧੇ ਪੈਸੇ ਪਾਉਣ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਅਸੀਂ ਇੱਕ ਨਹੀਂ ਸਗੋਂ ਸਾਰੇ ਵਰਗਾਂ ਦਾ ਧਿਆਨ ਰੱਖ ਰਹੇ ਹਾਂ। ਪੰਜਾਬ ਸਿਰ ਵਧਦੇ ਕਰਜ਼ੇ ਨੂੰ ਲੈਕੇ ਉਨ੍ਹਾਂ ਇਸ ਨੂੰ ਪੁਰਾਣੀਆਂ ਸਰਕਾਰਾਂ ਦੀ ਦੇਣ ਦੱਸਿਆ ਅਤੇ ਕਿਹਾ ਕਿ ਅਸੀਂ ਕਦੇ ਨਹੀਂ ਕਿਹਾ ਕਿ ਖ਼ਜ਼ਾਨਾ ਖਾਲੀ ਹੈ। ਅਸੀਂ ਵਾਅਦੇ ਵੀ ਪੂਰੇ ਕਰ ਰਹੇ ਹਾਂ ਅਤੇ ਇਮਾਨਦਾਰੀ ਨਾਲ ਕਰਜ਼ਾ ਵੀ ਮੋੜ ਰਹੇ ਹਾਂ।
Category
🗞
News
Transcript
Display full video transcript
00:08
Thank you, Jeeb. Thank you.
Show less
Recommended
6:22
|
Up next
"ਥੋੜੀ ਜਾਣਕਾਰੀ ਹੋਣਾ ਖ਼ਤਰਨਾਕ", 'ਸੋਨਾ ਲੱਭਣ' ਵਾਲੇ ਬਿਆਨ ਉੱਤੇ ਕਾਂਗਰਸੀ ਵਿਧਾਇਕ ਨੇ ਘੇਰੇ ਮੰਤਰੀ ਬਰਿੰਦਰ ਗੋਇਲ
ETVBHARAT
2 months ago
0:46
CM ਰਿਹਾਇਸ਼ ਅੱਗੇ ਅਧਿਆਪਕਾਂ ਦਾ ਹੱਲਾ ਬੋਲ, ਪੁਲਿਸ ਨਾਲ ਹੋਈ ਅਧਿਆਪਕਾਂ ਦੀ ਝੜਪ
ETVBHARAT
3 months ago
1:16
ਨੌਜਵਾਨ ਨੂੰ ਲੁੱਟਣ ਤੇ ਬੇਰਹਿਮੀ ਨਾਲ ਕੁੱਟਣ ਵਾਲੇ ਤਿੰਨੋਂ ਮੁਲਜਮ ਗ੍ਰਿਫਤਾਰ
ETVBHARAT
4 months ago
6:01
'ਕੀ ਪੰਜਾਬ ਤੋਂ ਬਾਹਰ ਵੀ ਬੇਅਦਬੀ ਦੀ ਸਜ਼ਾ ਦੇਵੇਗਾ ਨਵਾਂ ਕਾਨੂੰਨ ?', ਰਾਣਾ ਇੰਦਰ ਪ੍ਰਤਾਪ ਨੇ ਲਾਈ ਤਿੱਖੇ ਸਵਾਲਾਂ ਦੀ ਝੜੀ
ETVBHARAT
6 months ago
3:06
ਸਾਬਕਾ ਕੌਂਸਲਰ ਨੇ ਡਾਕੂ ਬਣ ਕੇ ਲੁੱਟਿਆ ਸਿਲੰਡਰ, ਰੋਸ ਦੇ ਅਨੋਖੇ ਅੰਦਾਜ਼ ਨੇ ਲੋਕ ਕੀਤੇ ਹੈਰਾਨ
ETVBHARAT
7 months ago
0:51
DRM लखनऊ मंडल ने किया उन्नाव जंक्शन का निरीक्षण; मार्च-2027 तक काम पूरा करने के निर्देश
ETVBHARAT
13 minutes ago
1:56
कानपुर CSJMU में दलित छात्रा पर जातिगत टिप्पणी; भीम आर्मी ने किया प्रदर्शन, कुलपति और प्रोफेसरों पर कार्रवाई की मांग
ETVBHARAT
28 minutes ago
5:38
पीढ़ियों का हुनर और कौमी एकता का संदेश: अलवर में 65 फीट का रावण तैयार, रिमोट दबाकर श्रीराम करेंगे वध
ETVBHARAT
33 minutes ago
1:01
চোরবাগানে পদপিষ্ট হয়ে মৃত 17 , আপাতত বন্ধ পুজো
ETVBHARAT
6 hours ago
2:17
वाराणसी में मरीजों को मिलेगी राहत; प्राइवेट अस्पतालों के बाहर लगाना होगा पीला बोर्ड, जानिये क्यों है जरूरी?
ETVBHARAT
8 hours ago
1:01
ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਗੁਰਦਾਸ ਮਾਨ, ਛੋਟੇ ਸਿੱਧੂ ਦੇ ਲਾਏ ਪੈਰੀ ਹੱਥ
ETVBHARAT
7 months ago
7:45
‘ਕੇਜਰੀਵਾਲ ਦੀ ਗਾਰੰਟੀ ਮੋਦੀ ਦਾ ਜੁਮਲਾ ਨਹੀਂ’, ਆਪ ਆਗੂ ਸੋਨੀਆ ਮਾਨ ਨੇ ਰਗੜੇ ਵਿਰੋਧੀ
ETVBHARAT
7 months ago
1:19
ਬਟਾਲਾ ਦੀ 14 ਸਾਲਾ ਕੁੜੀ ਦੀ ਭੇਦ ਭਰੇ ਹਾਲਾਤ 'ਚ ਹੋਈ ਮੌਤ, ਸ਼ੱਕ ਦੇ ਘੇਰੇ 'ਚ ਮਾਪੇ
ETVBHARAT
9 months ago
2:26
ਦਿਨ ਦਿਹਾੜੇ ਵਾਪਰਿਆ ਭਿਆਨਕ ਹਾਦਸਾ, ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ
ETVBHARAT
10 months ago
1:30
ਸੁਲਤਾਨਪੁਰ ਲੋਧੀ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ, ਘਟਨਾ ਸੀਸੀਟੀਵੀ ਵਿੱਚ ਕੈਦ
ETVBHARAT
10 months ago
1:44
ਪਰਾਲੀ ਦੇ ਡੰਪ ਨੂੰ ਲੱਗੀ ਅੱਗ, ਲੱਖਾਂ ਦੇ ਨੁਕਸਾਨ ਦਾ ਖਦਸ਼ਾ
ETVBHARAT
1 year ago
3:16
ਮਹਿਲਾ ਵਕੀਲ ਨਾਲ ਕੁੱਟਮਾਰ, ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਨੇ ਦਿੱਤਾ ਸਖ਼ਤ ਕਾਰਵਾਈ ਦਾ ਭਰੋਸਾ
ETVBHARAT
1 year ago
5:17
ਪੁਲਿਸ ਥਾਣੇ ਤੋਂ ਕੁੱਝ ਦੂਰੀ 'ਤੇ ਦੁਕਾਨ 'ਚ ਚੋਰੀ, ਲਗਾਤਾਰ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ
ETVBHARAT
1 year ago
1:55
ਮੈਚ ਲਈ ਪ੍ਰਵਾਨਗੀ ਤਾਂ ਗੁਰਧਾਮਾਂ ਦੇ ਦਰਸ਼ਨਾਂ ਤੋਂ ਮਨਾਹੀ ਕਿਉਂ?, ਗਿਆਨੀ ਰਘਵੀਰ ਸਿੰਘ ਨੇ ਕੀਤਾ ਵਾਰ
ETVBHARAT
1 year ago
2:44
ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੀ ਪਰਿਵਾਰ ਦੀ ਜਾਨ
ETVBHARAT
1 year ago
0:46
ਦਰਸ਼ਨਾਂ ਲਈ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ : ਧਾਲੀਵਾਲ
ETVBHARAT
1 year ago
3:18
ਭਤੀਜੇ ਨਾਲ ਹੋਈ ਕੁੱਟਮਾਰ ਦਾ ਬਦਲਾ ਲੈਣ ਲਈ ਚਾਚੇ ਨੇ ਨੌਜਵਾਨ ਦਾ ਕੀਤਾ ਕਤਲ
ETVBHARAT
1 year ago
5:03
ਹੜ੍ਹ ਪੀੜਤ ਕਿਸਾਨਾਂ ਲਈ ਮੁਸਲਿਮ ਭਾਈਚਾਰਾ ਆਇਆ ਅੱਗੇ, ਦਿੱਤਾ ਇਹ ਸੰਦੇਸ਼
ETVBHARAT
1 year ago
1:19
ਹਾਈਟੈੱਕ ਨਾਕੇ ਤੇ ਅਚਾਨਕ ਚੈਕਿੰਗ ਲਈ ਪੁੱਜੇ ਏ ਡੀ ਜੀ ਪੀ ਲਾਅ ਐਂਡ ਆਰਡਰ
ETVBHARAT
2 years ago
2:09
ਮੰਡੀ ਪਹੁੰਚੇ ਮੰਤਰੀ, ਆੜਤੀ ਨੇ ਕਿਹਾ- ਨਹੀਂ ਹੋ ਰਹੀ ਲਿਫਟਿੰਗ
ETVBHARAT
1 year ago