Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਫਿਲੌਰ ਵਿਖੇ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ, ਕਈ ਹੋਏ ਜ਼ਖ਼ਮੀ
ETVBHARAT
Follow
3 months ago
ਜਲੰਧਰ ਦੇ ਫਿਲੌਰ ਇਲਾਕੇ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਿਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਛੋਟਾ ਹਾਥੀ ਜੋ ਕਿ ਟਾਈਲਾਂ ਅਤੇ ਮਾਰਬਲ ਨਾਲ ਲੱਦਿਆ ਹੋਇਆ ਸੀ ਇਸ ਦੌਰਾਨ ਉਸ ਦਾ ਸੰਤੁਲਨ ਵਿਗੜਨ ਕਾਰਣ ਅਚਾਨਕ ਟੈਂਪੂ ਸੜਕ ਵਿੱਚ ਪਲਟ ਗਿਆ। ਹਾਦਸੇ ਵੇਲੇ ਟੈਂਪੂ ਵਿੱਚ ਸਵਾਰ ਕੁੱਲ੍ਹ 6 ਲੋਕਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ। ਹਾਦਸੇ ਵਿੱਚ ਮਰਨ ਵਾਲੇ ਅਤੇ ਜ਼ਖ਼ਮੀ ਹੋਏ ਲੋਕ ਜਲੰਧਰ ਦੇ ਹੀ ਰਹਿਣ ਵਾਲੇ ਹਨ। ਦੂਜੇ ਪਾਸੇ ਗੰਭੀਰ ਜ਼ਖ਼ਮੀ ਹੋਏ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ
Category
🗞
News
Be the first to comment
Add your comment
Recommended
1:51
|
Up next
बिजनेस के लिए न लोन-न गिरवी, 2000 रुपए से बस शुरू किया ये काम, 3 साल में 6 लाख सालाना पहुंची कमाई; रजनी की कमाल कहानी
ETVBHARAT
33 minutes ago
11:39
ਪੰਜਾਬ ਕਿੱਥੇ-ਕਿੱਥੇ ਹੋਏ ਧਮਾਕੇ, ਜਾਣੋ ਕਿੰਨਾ ਹੋਇਆ ਨੁਕਸਾਨ?
ETVBHARAT
5 months ago
0:19
'ਜ਼ਿਮਨੀ ਚੋਣਾਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੀ ਤਿਆਰੀ ਪੂਰੀ',ਅਕਾਲੀ ਆਗੂ ਬਲਵਿੰਦਰ ਭੂੰਦੜ ਦਾ ਬਿਆਨ
ETVBHARAT
4 months ago
4:26
ਪੰਜਾਬ ਦੇ ਸਰਹੱਦੀ ਪਿੰਡਾਂ ’ਚੋਂ ਮਿਲੀਆਂ ਮਿਜ਼ਾਇਲਾਂ
ETVBHARAT
5 months ago
1:36
ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਨਿਹੰਗ ਸਿੰਘ ਨੇ ਵੱਢਿਆ ਨੌਜਵਾਨ ਦਾ ਗੁੱਟ
ETVBHARAT
4 months ago
2:12
ਨਹਿਰ ਵਿੱਚੋਂ ਮਿਲੀ 12 ਸਾਲ ਦੇ ਮਾਸੂਮ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
ETVBHARAT
7 weeks ago
3:15
ਪਿਆਰ 'ਚ ਮਿਲੇ ਧੋਖੇ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
ETVBHARAT
7 weeks ago
6:00
ਪੰਜਾਬ ਦੇ ਸਕੂਲਾਂ 'ਚ ਕਿਉਂ ਪੜ੍ਹਾਈ ਜਾ ਰਹੀ ਹੈ ਤੇਲਗੂ ?
ETVBHARAT
4 months ago
2:07
ਓਪਰੇਸ਼ਨ ਬਲੂ ਸਟਾਰ ਨਾ-ਭੁੱਲਣਯੋਗ,ਕਾਂਗਰਸ ਨੇ ਕੀਤਾ ਮਨੁੱਖਤਾ ਦਾ ਘਾਣ, ਹਰਸਿਮਰਤ ਕੌਰ ਬਾਦਲ ਦਾ ਬਿਆਨ
ETVBHARAT
4 months ago
2:20
ਘਰ ਦੀ ਡਿੱਗੀ ਛੱਤ, ਮੀਂਹ ਕਾਰਨ ਜਲਥਲ ਹੋਇਆ ਮਾਨਸਾ
ETVBHARAT
2 months ago
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
9 months ago
1:28
ਪਾਣੀ ਘਟਣ ਮਗਰੋਂ ਵਿਖਾਈ ਦੇਣ ਲੱਗਾ ਤਬਾਹੀ ਦਾ ਅਸਲ ਮੰਜ਼ਰ, ਲੋਕਾਂ ਨੇ ਦੱਸਿਆ ਦਰਦ
ETVBHARAT
4 weeks ago
0:32
ਅਜ਼ਾਦੀ ਦਿਹਾੜੇ ਤੋਂ ਪਹਿਲਾਂ ਅਸਮਾਨ 'ਚ ਦਿਖੀ ਸ਼ੱਕੀ ਵਸਤੂ, ਪਠਾਨਕੋਟ ਪੁਲਿਸ ਨੇ ਵਧਾਈ ਸੁਰੱਖਿਆ
ETVBHARAT
2 months ago
1:33
ਨਸ਼ਾ ਤਸ਼ਕਰ ਪਤੀ-ਪਤਨੀ ਦੇ ਘਰ ’ਤੇ ਚੱਲਿਆ ਪੀਲਾ ਪੰਜਾ
ETVBHARAT
3 months ago
1:37
ਸ਼ਰਮਨਾਕ: ਬਰਨਾਲਾ 'ਚ ਫੁੱਫੜ ਵਲੋਂ ਨਾਬਾਲਗ ਭਤੀਜੀ ਨਾਲ ਬਲਾਤਕਾਰ
ETVBHARAT
3 months ago
1:21
ਪੁੱਤਰ ਨੇ ਪਿਤਾ ਦਾ ਕੈਂਚੀ ਮਾਰ ਕੇ ਕੀਤਾ ਕਤਲ
ETVBHARAT
3 weeks ago
12:36
ਸੀਐਮ ਦਾ ਕਿਸਾਨਾਂ ਨਾਲ ਪੇਚਾ ਕਿਉਂ ਪਿਆ? ਜਾਣੋਂ ਕਿਹੜੇ-ਕਿਹੜੇ ਸਵਾਲ ਦਾ ਮੰਗਿਆ ਜਵਾਬ?
ETVBHARAT
5 months ago
0:46
ਦਰਸ਼ਨਾਂ ਲਈ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ : ਧਾਲੀਵਾਲ
ETVBHARAT
5 months ago
0:52
ਕਾਰ ਵਿੱਚੋਂ ਮਿਲੀ ਪੁਲਿਸ ਕਾਂਸਟੇਬਲ ਦੀ ਲਾਸ਼, ਸਰੀਰ ਵਿੱਚ ਵੱਜੀ ਗੋਲੀ
ETVBHARAT
5 weeks ago
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
9 months ago
0:27
ਡੀਸੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਨਾਈ ਲੋਹੜੀ
ETVBHARAT
9 months ago
2:48
ਮੋਗਾ ਦੀ ਸਾਧਾ ਵਾਲੀ ਬਸਤੀ ’ਚ 33 ਪਰਚਿਆਂ ਵਾਲੇ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
ETVBHARAT
4 months ago
1:37
ਟ੍ਰੇਨ ਦੀ ਚਪੇਟ ਵਿੱਚ ਆਏ 2 ਨੌਜਵਾਨਾਂ ਦੀ ਮੌਤ, ਇੱਕ ਜ਼ਖਮੀ
ETVBHARAT
2 months ago
0:57
ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ 'ਚ ਹੈਰੋਇਨ ਸਪਲਾਈ ਕਰਨ ਵਾਲੇ ਤਸਕਰ ਕਾਬੂ,ਡੇਢ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ
ETVBHARAT
4 months ago
0:55
'ਬਿਕਰਮ ਮਜੀਠੀਆ ਦਾ ਨਸ਼ੇ 'ਚ ਨਾਮ ਆਉਣਾ ਮੰਦਭਾਗਾ',ਸਾਬਕਾ ਜਥੇਦਾਰ ਨੇ ਦਿੱਤਾ ਬਿਆਨ
ETVBHARAT
4 months ago
Be the first to comment