Skip to playerSkip to main contentSkip to footer
  • 6 weeks ago
ਪਠਾਨਕੋਟ: ਪੰਜਾਬ-ਹਿਮਾਚਲ ਸਰਹੱਦ 'ਤੇ ਹਿਮਾਚਲ ਵਾਲੇ ਪਾਸੇ ਅਸਮਾਨ ਵਿੱਚ ਇੱਕ ਸ਼ੱਕੀ ਵਸਤੂ ਉੱਡਦੀ ਦੇਖੀ ਗਈ। ਇਸ ਤੋਂ ਬਾਅਦ ਪੰਜਾਬ ਪੁਲਿਸ ਅਲਰਟ ਹੋ ਗਈ ਅਤੇ ਹਿਮਾਚਲ ਪੁਲਿਸ ਨੇ ਵੀ ਆਪਣੇ ਖੇਤਰ ਵਿੱਚ ਚੈਕਿੰਗ ਮੁਹਿੰਮ ਚਲਾਈ। ਪੰਜਾਬ ਪੁਲਿਸ ਨੇ ਪਠਾਨਕੋਟ, ਹਰਿਆਲ ਅਤੇ ਚੱਕੀ ਪੁਲ ਦੀ ਪੰਜਾਬ-ਹਿਮਾਚਲ ਸਰਹੱਦ 'ਤੇ ਚੈਕਿੰਗ ਮੁਹਿੰਮ ਚਲਾਈ ਅਤੇ ਉੱਥੋਂ ਲੰਘਣ ਵਾਲੇ ਹਰ ਵਾਹਨ ਦੀ ਜਾਂਚ ਕੀਤੀ। ਜਿਸ ਜਗ੍ਹਾ 'ਤੇ ਅਸਮਾਨ ਵਿੱਚ ਸ਼ੱਕੀ ਵਸਤੂ ਦਿਖਾਈ ਦਿੱਤੀ। ਪੰਜਾਬ ਅਤੇ ਹਿਮਾਚਲ ਦੋਵਾਂ ਦੀ ਪੁਲਿਸ ਵੱਲੋਂ ਇੱਕ ਸਰਚ ਮੁਹਿੰਮ ਵੀ ਚਲਾਈ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਅਸਮਾਨ ਵਿੱਚ ਦਿਖਾਈ ਦੇਣ ਵਾਲੀ ਸ਼ੱਕੀ ਵਸਤੂ ਨੇ ਜ਼ਮੀਨ 'ਤੇ ਕੀ ਕੁੱਝ ਸੁੱਟਿਆ ਜਾ ਨਹੀਂ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਸ਼ੱਕੀ ਵਸਤੂ ਕੀ ਸੀ ਅਤੇ ਇਸ ਦੇ ਨਾਲ ਕੀ ਆਇਆ।

Category

🗞
News
Transcript
00:00Yes, this area is a very difficult area, basically the area is a very difficult area,
00:23it is a very difficult area, we are checking the area,
00:28We are searching for our area, but we are searching for the police.
Be the first to comment
Add your comment

Recommended