Skip to playerSkip to main content
  • 3 weeks ago
ਫਿਰੋਜ਼ਪੁਰ: ਹੁਸੈਨੀਵਾਲਾ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਪਾਣੀ ਘਟਣ ਤੋਂ ਬਾਅਦ, ਲੋਕ ਆਪਣੇ ਘਰਾਂ ਨੂੰ ਪਰਤ ਗਏ ਪਰ ਹੁਣ ਅਸਲ ਤਬਾਹੀ ਉਨ੍ਹਾਂ ਦੇ ਸਾਹਮਣੇ ਖੜ੍ਹੀ ਹੈ। ਹੜ੍ਹ ਦੇ ਪਾਣੀ ਕਾਰਨ ਮਕਾਨਾਂ ਦੀਆਂ ਕੰਧਾਂ ਡਿੱਗੀਆਂ ਦਿਖਾਈ ਦੇ ਰਹੀਆਂ ਹਨ। ਝੋਨੇ ਅਤੇ ਸਬਜ਼ੀਆਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਖੜ੍ਹੇ ਪਾਣੀ ਵਿੱਚ ਮਰੀਆਂ ਹੋਈਆਂ ਮੱਛੀਆਂ ਪਈਆਂ ਹਨ, ਜਿਸ ਕਾਰਨ ਇਲਾਕੇ ਵਿੱਚ ਬਦਬੂ ਆ ਰਹੀ ਹੈ ਅਤੇ ਬਿਮਾਰੀਆਂ ਫੈਲ ਸਕਦੀਆਂ ਹਨ। ਹੜ੍ਹ ਪੀੜਤ ਪਾਣੀ ਘਟਣ ਮਗਰੋਂ ਵਾਪਿਸ ਘਰਾਂ ਨੂੰ ਤਾਂ ਪਰਤ ਆਏ ਹਨ ਪਰ ਘਰਾਂ ਦੀਆਂ ਕਮਜ਼ੋਰ ਪਈਆਂ ਕੰਧਾਂ ਅਤੇ ਅੱਧ ਟੁੱਟੇ ਮਕਾਨਾਂ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਜਾਪਦਾ। ਲੋਕਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। 
 

Category

🗞
News
Transcript
00:00he was a a
00:02crab
00:04by the hunter
00:06the water
00:08poured
00:10the water
00:12the water
00:14the water
00:16the water
00:18the water
00:20the water
00:22all the water
00:24the mother
00:26I am the one who is ready to set the fire and the fire will be paid.
00:33I am the one who is ready to serve the fire.
00:38How did you get the fire?
00:42I am the one who is ready to set the fire.
00:47I am the one who is ready to set the fire.
00:52foreign
00:58foreign
01:04foreign
01:10foreign
01:20How much is it?
01:22Yes, very much.
01:24Is it better?
01:26Yes.
Be the first to comment
Add your comment

Recommended