Skip to player
Skip to main content
Search
Connect
Watch fullscreen
Like
Bookmark
Share
More
Add to Playlist
Report
ਕਿਸਾਨਾਂ ਨੂੰ 24 ਘੰਟਿਆਂ ਅੰਦਰ ਹੋਵੇਗੀ ਕਣਕ ਦੀ ਅਦਾਇਗੀ: ਮੰਤਰੀ ਲਾਲਜੀਤ ਭੁੱਲਰ
ETVBHARAT
Follow
9 months ago
ਪੰਜਾਬ ਦੇ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ (ਸ਼ੁੱਕਰਵਾਰ) ਤਰਨਤਾਰਨ ਵਿਖੇ ਦਾਣਾ ਮੰਡੀ ਪੱਟੀ, ਹਰੀਕੇ, ਸਰਹਾਲੀ ਅਤੇ ਨੌਸ਼ਹਿਰਾ ਪੰਨੂਆਂ ਵਿਖੇ ਪਹੁੰਚ ਕੇ ਕਣਕ ਦੀ ਰਸਮੀਂ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੰਡੀ ਚੋਂ ਕਣਕ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗਾ।ਕਿਸਾਨਾਂ ਨੂੰ 24 ਘੰਟਿਆਂ ਅੰਦਰ ਪੈਮੇਂਟ ਦੀ ਅਦਾਇਗੀ ਕੀਤੀ ਜਾਵੇਗੀ। ਜੇਕਰ ਮੰਡੀ ਵਿੱਚ ਕਿਸੇ ਨੂੰ ਵੀ ਕੋਈ ਸਮੱਸਿਆ ਹੁੰਦੀ ਹੈ, ਤਾਂ ਅਸੀਂ ਉਨ੍ਹਾਂ ਨਾਲ ਹਾਂ।ਫ਼ਸਲ ਦੀ ਬੰਪਰ ਪੈਦਾਵਾਰ ਨੂੰ ਦੇਖਦਿਆਂ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ 59 ਖਰੀਦ ਕੇਂਦਰ ਬਣਾਏ ਗਏ ਹਨ।
Category
🗞
News
Transcript
Display full video transcript
00:00
...
00:01
...
00:05
...
00:14
...
00:20
I think it's a very special place.
00:22
I will spend some time coming to that and I'll go to the next part.
00:29
The market for farmers, last year, is the living population of the people's population.
00:37
The local government, the einsurations, these individuals will be affected by the farmers,
00:42
and they will be affected by the population of the area.
00:45
Thank you very much.
01:15
Thank you very much.
Be the first to comment
Add your comment
Recommended
0:40
|
Up next
ਹਾਸਿਆਂ ਦੇ ਇੱਕ ਯੁੱਗ ਦਾ ਹੋਇਆ ਅੰਤ, ਜਸਵਿੰਦਰ ਸਿੰਘ ਭੱਲਾ ਦੇ ਅੰਤਿਮ ਸਸਕਾਰ ਉੱਤੇ ਬੋਲੇ ਗਾਇਕ ਜਸਬੀਰ ਜੱਸੀ
ETVBHARAT
5 months ago
1:37
ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ ਜਲਾਲ ਨਾਲ ਕੱਢਿਆ ਮਹੱਲਾ, ਦਿਖਾਏ ਜੰਗਜੂ ਕਰਤਬ
ETVBHARAT
2 months ago
1:08
ਟਰੱਕ ਨੇ ਸਵਾਰੀਆਂ ਨਾਲ ਭਰੇ ਆਟੋ ਨੂੰ ਮਾਰੀ ਟੱਕਰ, ਬੱਚੇ ਦੀ ਹੋਈ ਮੌਤ
ETVBHARAT
7 months ago
0:24
ਸਾਬਕਾ ਸੀਐੱਮ ਚੰਨੀ ਦੇ ਘਰ ਪਹੁੰਚੀ ਕਾਂਗਰਸ ਲੀਡਰਸ਼ਿੱਪ, ਮੂਸੇਵਾਲਾ ਦੇ ਪਿਤਾ ਨੇ ਵੀ ਕੀਤੀ ਸ਼ਿਰਕਤ
ETVBHARAT
7 weeks ago
1:48
ਪੰਜਾਬ ਦੀ ਹਵਾ ਹੋਈ ਖਰਾਬ, ਏਅਰ ਕੁਆਲਿਟੀ ਇੰਡੈਕਸ 160 ਤੋਂ ਪਾਰ
ETVBHARAT
3 months ago
1:15
ਅੰਮ੍ਰਿਤਸਰ ਦੇ ਕੰਪਨੀ ਬਾਗ ‘ਚ ਹੋਈ ਪਹਿਲੀ ਬਰਡ ਵਾਕ, ਦੇਖੋ ਵੀਡੀਓ
ETVBHARAT
2 months ago
1:51
ਗੁਰਦੁਆਰਾ ਸਾਹਿਬ ਤੋਂ ਵਾਪਸੀ 'ਤੇ ਦੋਰਾਹਾ ਨੇੜੇ ਨਹਿਰ 'ਚ ਡਿੱਗੀ ਕਾਰ, ਜੇਠ ਅਤੇ ਭਾਬੀ ਦੀ ਮੌਤ, ਰਾਹਗੀਰਾਂ ਨੇ ਬਚਾਈ ਦੋ ਬੱਚੀਆਂ ਦੀ ਜ਼ਿੰਦਗੀ
ETVBHARAT
7 months ago
1:27
ਤੇਜ਼ ਰਫ਼ਤਾਰ ਕਾਰ ਦੀ ਦਰੱਖਤ ਨਾਲ ਭਿਆਨਕ ਟੱਕਰ, ਸੀਸੀਟੀਵੀ 'ਚ ਦੇਖੋ ਸਾਰੀ ਘਟਨਾ
ETVBHARAT
3 months ago
1:51
ਵਿਸ਼ੇਸ਼ ਫੁੱਲਾਂ ਨਾਲ ਗੁਰੂ ਨਗਰੀ ਦੀ ਕੀਤੀ ਜਾ ਰਹੀ ਸਜਾਵਟ, ਮੁੰਬਈ,ਕੋਲਕਾਤਾ ਅਤੇ ਦਿੱਲੀ ਤੋਂ ਆਏ ਕਾਰੀਗਰ
ETVBHARAT
3 months ago
1:00
ਬਜ਼ਾਰਾਂ 'ਚ ਰੱਖੜੀ ਮੌਕੇ ਰੌਣਕਾਂ, ਦੁਕਾਨਦਾਰ ਹੋਏ ਖੁਸ਼
ETVBHARAT
5 months ago
0:57
ਸਾਬਕਾ ਕੌਂਸਲਰ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਦੱਸਿਆ ਇਹ ਕਾਰਨ
ETVBHARAT
8 months ago
2:25
ਹੜ੍ਹ ਅਪਡੇਟ: ਪੰਜਾਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਪੰਜਾਬੀ ਕਲਾਕਾਰ, ਹੁਣ ਇਸ ਵੱਡੇ ਗਾਇਕ ਨੇ ਕੀਤੀ ਮਦਦ
ETVBHARAT
5 months ago
2:17
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰੀ ਜਗ੍ਹਾ 'ਤੇ ਬਣਿਆ ਨਸ਼ਾ ਤਸਕਰ ਦਾ ਢਾਹਿਆ ਘਰ, 29 ਮੁਕੱਦਮੇ ਦਰਜ
ETVBHARAT
8 months ago
1:19
ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚੇ ਇਹ ਪੰਜਾਬੀ ਅਦਾਕਾਰ, ਕਰ ਰਹੇ ਲੋਕਾਂ ਦੀ ਸੇਵਾ
ETVBHARAT
4 months ago
2:07
ਖਤਰਨਾਕ ਸਥਿਤੀ 'ਤੇ ਪੁੱਜਾ ਪਾਣੀ ਦਾ ਪੱਧਰ, ਘਬਰਾਏ ਲੋਕ, ਪ੍ਰਸ਼ਾਸਨ ਖ਼ਿਲਾਫ਼ ਕੱਢਿਆ ਗੁੱਸਾ
ETVBHARAT
5 months ago
0:28
ਸ਼ਹੀਦੀ ਸਭਾ ਲਈ 22 ਤੋਂ ਵੱਧ ਪਾਰਕਿੰਗ ਸਥਾਨਾ ਦਾ ਕੀਤਾ ਗਿਆ ਪ੍ਰਬੰਧ
ETVBHARAT
4 weeks ago
1:25
ਫਿਰੋਜ਼ਪੁਰ 'ਚ ਬਲੈਕ ਆਊਟ ਦੇ ਚੱਲਦੇ ਮੌਕ ਡਰਿੱਲ ਰਾਹੀ ਕੀਤਾ ਗਿਆ ਜੰਗੀ ਅਭਿਆਸ, ਦੇਖੋ ਵੀਡੀਓ ਕਿਵੇਂ...
ETVBHARAT
9 months ago
2:32
ਬੀਕੇਯੂ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
ETVBHARAT
6 months ago
2:17
ਥਾਣੇਦਾਰ ਸਮੇਤ 2 ਹੌਲਦਾਰ ਰਿਸ਼ਵਤ ਲੈਂਦੇ ਗ੍ਰਿਫ਼ਤਾਰ, ਵਿਜੀਲੈਂਸ ਨੇ ਕੀਤਾ ਐਕਸ਼ਨ
ETVBHARAT
6 months ago
0:55
ਨਹਾਉਣ ਗਏ ਦੋਸਤ ਨੇ ਮਾਮੂਲੀ ਤਕਰਾਰ ਹੋਣ ਕਾਰਨ ਦੂਸਰੇ ਦੋਸਤ ਨੂੰ ਨਹਿਰ 'ਚ ਦਿੱਤਾ ਧੱਕਾ, ਹੋਈ ਮੌਤ
ETVBHARAT
8 months ago
0:45
ਦਸੂਹਾ ਰੋਡ 'ਤੇ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, ਦੋਵਾਂ ਵਾਹਨਾਂ ਦੇ ਚਾਲਕ ਜ਼ਖ਼ਮੀ
ETVBHARAT
4 months ago
1:42
ਇੱਕ ਕਿੱਲੋ ਤੋਂ ਜ਼ਿਆਦਾ ਹੈਰੋਇਨ ਦੇ ਨਾਲ ਤਸਕਰ ਗ੍ਰਿਫ਼ਤਾਰ, ਪਿਸਤੌਲ ਅਤੇ ਡਰੋਨ ਬਰਾਮਦ
ETVBHARAT
3 months ago
3:16
ਮੋਗਾ ਪੁਲਿਸ ਨੇ 1 ਕਿਲੋ ਤੋਂ ਵੱਧ ਹੈਰੋਇਨ ਸਣੇ ਤਿੰਨ ਤਸਕਰ ਕੀਤੇ ਕਾਬੂ, ਕਰੋੜਾਂ 'ਚ ਕੌਮਾਂਤਰੀ ਕੀਮਤ
ETVBHARAT
7 months ago
0:46
ਪਿੰਡ ਦੇ ਸਰਪੰਚ ਨੂੰ ਨਹੀਂ ਰਿਹਾ ਕਿਸੇ ਦਾ ਡਰ ਖੌਫ, ਕੀਤੇ ਹਵਾਈ ਫਾਇਰ, ਮਾਮਲਾ ਦਰਜ
ETVBHARAT
7 months ago
1:07
ਡੀਸੀ ਨੇ ਜ਼ਰੂਰੀ ਵਸਤੂਆਂ ਐਕਟ ਅਧੀਨ ਸਟੋਰੇਜ 'ਤੇ ਪਾਬੰਦੀ ਦੇ ਹੁਕਮ ਕੀਤੇ ਜਾਰੀ
ETVBHARAT
8 months ago
Be the first to comment