Skip to playerSkip to main contentSkip to footer
  • 2 weeks ago
ਫ਼ਾਜ਼ਿਲਕਾ: ਹੜਾ ਦੀ ਮਾਰ ਹੇਠ ਜਿੱਥੇ ਸਾਰਾ ਪੰਜਾਬ ਮਰ ਰਿਹਾ ਉੱਥੇ ਪਸ਼ੂ ਪੰਛਿਆ ਦਾ ਜਿੰਨਾ ਵੀ ਦੁਬਰ ਹੋਈਆਂ ਪਿਆ। ਫ਼ਾਜ਼ਿਲਕਾ ਦੇ ਹੜ ਪ੍ਰਭਾਵਿਤ ਇਲਾਕੇ ਦੇ ਦੌਰੇ ਦੌਰਾਨ ਵੇਖਿਆ ਕਿ ਹਰ ਪਾਸੇ ਪਾਣੀ ਹੀ ਪਾਣੀ ਵੇਖਣ ਨੂੰ ਮਿਲਦਾ ਹੈ ਅਤੇ ਲੋਕ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਲੋਕਾਂ ਦਾ ਸਮਾਨ ਘਰ ਦਿਆਂ ਛੱਤਾਂ ਉੱਪਰ ਪਿਆ ਹੈ। ਘਰਾਂ ਅੰਦਰ ਪਾਣੀ ਦਾਖਲ ਹੋ ਰਿਹਾ ਹੈ। ਇਸ ਇਲਾਕੇ ਨੂੰ ਕਦੇ ਹੜਾ ਦੀ ਮਾਰ ਕਦੇ ਗੜੇਮਾਰੀ ਕਰੇ ਜੰਗ ਦੀ ਮਾਰ ਪੈਂਦੀ ਰਹਿੰਦੀ ਹੈ। ਇਹ ਇਲਾਕਾ ਪਾਕਿਸਤਾਨ ਦੇ ਤਿੰਨ ਪਾਸਿਓਂ ਘਿਰਿਆ ਹੋਇਆ ਹੈ। 2023 ਅੰਦਰ ਆਏ ਹੜਾ ਦੀ ਸਲਾਫ ਹਾਲੇ ਘਰਾਂ ਤੋਂ ਨਹੀਂ ਗਈ ਕੀ ਆਪ੍ਰੇਸ਼ਨ ਸਿੰਧੂਰ ਦੌਰਾਨ ਸਮਾਨ ਚੱਕ ਕੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ। ਪਰ ਹੁਣ ਮੁੜ ਹੜਾ ਨੇ ਵਿਪਤਾ ਪਾਈ, ਜਿਸਨੇ ਕਿਸਾਨਾਂ ਦੇ ਸਾਰੇ ਸੁਪਨੇ ਖ਼ਤਮ ਕਰ ਦਿੱਤੇ। ਕਿਸਾਨਾਂ ਇਸ ਵਾਰ ਸੋਚਿਆ ਸੀ ਕਿ ਫ਼ਸਲ ਚੰਗੀ ਹੈ। ਇਸ ਵਾਰ ਅਸੀਂ ਆਪਣੇ ਬੱਚਿਆਂ ਦੇ ਵਿਆਹ ਕਰਾਂਗੇ ਅਤੇ ਚੰਗੀ ਪੜਾਈ ਕਰਾਂਗੇ ਕਿਸੇ ਨੇ ਆਪਣਾ ਕਰਜ਼ਾ ਉਤਾਰਨਾ ਸੀ ਪਰ ਸਭ ਖਤਮ ਹੋ ਗਿਆ।

Category

🗞
News
Transcript
00:30foreign
00:44foreign
01:00foreign
01:30foreign
02:00foreign
02:28foreign
02:42foreign
02:58foreign
03:12foreign
03:28foreign
03:39foreign
03:45foreign
03:51foreign
03:55foreign
Be the first to comment
Add your comment

Recommended