Skip to player
Skip to main content
Search
Connect
Watch fullscreen
Add to Playlist
Report
ETVBHARAT
Follow
"10 ਲੱਖ ਦੇ ਕਾਰਡ ਨਾਲ ਖਹਿਰਾ ਦੇ ਦਿਮਾਗ ਦਾ ਇਲਾਜ ਕਰਾਓ", ਵਿਧਾਇਕ ਕੁਲਜੀਤ ਰੰਧਾਵਾ ਨੇ ਸਾਧੇ ਤਿੱਖੇ ਨਿਸ਼ਾਨੇ
7 months ago
ਚੰਡੀਗੜ੍ਹ: ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਖਿਲਾਫ਼ ਵਿਧਾਨ ਸਭਾ 'ਚ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਮਤਾ ਪਾਸ ਕੀਤਾ ਗਿਆ। ਜਿਸ ਤੋਂ ਬਾਅਦ 'ਅਪ' ਵਿਧਾਇਕ ਕੁਲਜੀਤ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਸੁਖਪਾਲ ਖਹਿਰਾ ਖਿਲਾਫ਼ ਜੋ ਮਤਾ ਹਾਊਸ ਵੱਲੋਂ ਲਿਆਂਦਾ ਗਿਆ ਹੈ, ਉਸ ਖਿਲਾਫ਼ ਕਾਰਵਾਈ ਠੋਕ ਕੇ ਹੋਵੇਗੀ। ਮੈਨੂੰ ਲੱਗਦਾ ਜੋਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ 10 ਲੱਖ ਦੇ ਇਲਾਜ ਵਾਲਾ ਕਾਰਡ ਸੂਬੇ 'ਚ ਜਾਰੀ ਕੀਤਾ ਹੈ, ਉਸ ਸਬੰਧੀ ਮੈਂ ਵਿਰੋਧੀ ਧਿਰ ਦੇ ਆਗੂ ਨੂੰ ਕਹਾਂਗਾ ਕਿ ਉਸ ਕਾਰਡ ਨਾਲ ਉਹ ਸਭ ਤੋਂ ਪਹਿਲਾਂ ਸੁਖਪਾਲ ਖਹਿਰਾ ਜੀ ਦੇ ਦਿਮਾਗ ਦਾ ਇਲਾਜ ਕਰਵਾ ਦੇਣ। ਉਹ ਕਾਰਡ ਪੰਜਾਬ ਦੀ ਹਰ ਇੱਕ ਪਾਰਟੀ ਤੇ ਹਰ ਧਰਮ ਦੇ ਲੋਕਾਂ ਲਈ ਖੁੱਲ੍ਹਾ ਕੀਤਾ ਹੋਇਆ ਹੈ। ਇਸ ਲਈ ਖਹਿਰਾ ਸਾਬ ਲਈ ਉਹ ਜ਼ਰੂਰ ਵਰਤ ਲਓ।
Category
🗞
News
Transcript
Display full video transcript
00:00
I am sure you subscribe to the MLSevars podcast.
00:35
foreign
00:37
foreign
00:38
foreign
01:08
foreign
01:38
foreign
02:16
foreign
02:21
foreign
02:22
foreign
02:52
foreign
02:53
foreign
02:53
foreign
02:54
foreign
02:55
foreign
Show less
Recommended
7:41
|
Up next
ਵਿਧਾਨਸਭਾ 'ਚ 'ਆਪ' 'ਤੇ ਭੜਕੇ ਕਾਂਗਰਸ MLA ਅਵਤਾਰ ਹੈਨਰੀ, ਬੋਲੇ 'ਅੱਜ ਲੋਕਤੰਤਰ ਦਾ ਹੋਇਆ ਕਤਲ' !
ETVBHARAT
2 months ago
11:05
ਹਰ ਪੱਖੋਂ ਫੇਲ੍ਹ ਹੋਈ 'ਆਪ' ਪਾਰਟੀ, 5 ਦਿਨ ਲੰਘੇ ਪਰ ਨਿਰਾਸ਼ਾ ਹੀ ਹੋਈ ਹਾਸਿਲ, ਸੁਣੋ ਵਿਧਾਇਕ ਦੇ ਤੱਤੇ ਬੋਲ...
ETVBHARAT
3 months ago
3:39
ਲੋਕ ਹਿੱਤ ਲਈ ਖੜ੍ਹੀ ਆਮ ਆਦਮੀ ਪਾਰਟੀ ਦੀ ਸਰਕਾਰ,ਵਿਰੋਧੀਆਂ ਤੋਂ ਨਹੀਂ ਹੋ ਰਿਹਾ ਬਰਦਾਸ਼: ਵਿਜੇ ਸਿੰਗਲਾ
ETVBHARAT
3 months ago
2:40
ਸੁਨਿਆਰੇ ਦੀ ਦੁਕਾਨ ਵਿੱਚ ਵੜਿਆ ਕੈਂਟਰ, ਵਾਲ-ਵਾਲ ਬਚਿਆ ਡਰਾਇਵਰ
ETVBHARAT
5 months ago
0:46
ਸੰਗਤ ਨਾਲ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਵਿੱਚ ਸਵਾਰ ਹੋਏ ਮੰਤਰੀ ਹਰਭਜਨ ਸਿੰਘ ਈਟੀਓ
ETVBHARAT
6 months ago
4:01
जशपुर राजपरिवार का शाही दशहरा, 27 पीढ़ियों से चली आ रही परंपरा, तीन पद्धतियों से होती है पूजा
ETVBHARAT
1 hour ago
10:48
छत्तीसगढ़ हॉकी लीग का भव्य शुभारंभ, अरुण साव बोले-हॉकी का महाकुंभ, केंद्रीय मंत्री रक्षा खड़से ने भी की तारीफ
ETVBHARAT
1 hour ago
0:55
கர்நாடகாவின் சிவமொக்காவில் தசரா ஊர்வலத்தில் யானை மிரண்டு ஓடியதால் பரபரப்பு
ETVBHARAT
1 hour ago
4:17
धमतरी में पीला दशहरा, 200 साल पुरानी परंपरा का निर्वहन, मां मंदर माई की ज्योत जवारा शोभायात्रा
ETVBHARAT
1 hour ago
3:36
अयोध्या में डिप्टी सीएम केशव प्रसाद मौर्य बोले- "2027 में तीसरी बार बनेगी भाजपा सरकार"
ETVBHARAT
1 hour ago
0:19
ਹੈਪੀ ਸਰਪੰਚ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ, 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜੇ
ETVBHARAT
7 months ago
2:13
ਕੈਮੀਕਲ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਅੱਗ ਬੁਝਾਉਣ 'ਚ ਲੱਗੀਆਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ
ETVBHARAT
8 months ago
2:35
ਰਾਜਾ ਵੜਿੰਗ ਦਾ ਵਿਰੋਧ ਕਰਨ ਆਏ 'ਆਪ' ਵਰਕਰ, ਕਾਂਗਰਸੀ ਵਰਕਰਾਂ ਨੇ ਗੁਲਦਸਤਿਆਂ ਨਾਲ ਕੀਤਾ ਸਵਾਗਤ
ETVBHARAT
8 months ago
0:35
ਬਦਨਾਮ ਨਸ਼ਾ ਤਸਕਰ ਦਾ ਘਰ ਢੇਰ, ਕਮਿਸ਼ਨਰੇਟ ਪੁਲਿਸ ਅਤੇ ਨਗਰ ਨਿਗਮ ਦੀ ਕਾਰਵਾਈ
ETVBHARAT
8 months ago
0:52
ਐਂਬੂਲੈਂਸ ਦੇ ਪਰਛਾਵੇਂ ਹੇਠ ਹੋ ਰਿਹਾ ਸੀ ਹੈਰੋਇਨ ਦਾ ਧੰਦਾ, ਤਿੰਨ ਗ੍ਰਿਫ਼ਤਾਰ
ETVBHARAT
9 months ago
1:19
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ
ETVBHARAT
9 months ago
5:48
ਸ੍ਰੀ ਅਨੰਦਪੁਰ ਸਾਹਿਬ 'ਚ 6 ਅਤੇ 7 ਪੋਹ ਦੀ ਦਰਮਿਆਨੀ ਰਾਤ ਵੈਰਾਗਮਈ ਨਗਰ ਕੀਰਤਨ ਦੀ ਆਰੰਭਤਾ
ETVBHARAT
10 months ago
5:03
ਅੰਮ੍ਰਿਤਸਰ 'ਚ ਨਜਾਇਜ਼ ਰਿਸ਼ਤੇ ਦੇ ਝਗੜੇ ਨੇ ਲਿਆ ਖੂਨੀ ਰੂਪ, 'ਜੀਜੇ ਨੇ ਮਰਵਾ ਦਿੱਤਾ ਸਾਡਾ ਭਰਾ'
ETVBHARAT
11 months ago
3:19
ਪੀਏਯੂ ਦੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਖਿਲਾਫ ਖੋਲ੍ਹਿਆ ਮੋਰਚਾ, ਜਾਣੋ ਕੀ ਹੈ ਮਾਮਲਾ
ETVBHARAT
1 year ago
6:07
ਬਿਆਸ ਦਰਿਆ ਨੇ ਬਿਪਤਾ 'ਚ ਪਾਏ ਪਿੰਡ ਰਾਜੇਵਾਲ ਦੇ ਲੋਕ
ETVBHARAT
1 year ago
3:35
6 ਕਿਲੋ ਹੈਰੋਇਨ ਅਤੇ ਡਰੱਗ ਮਨੀ ਸਣੇ 2 ਮੁਲਜ਼ਮ ਗ੍ਰਿਫ਼ਤਾਰ
ETVBHARAT
1 year ago
2:44
ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੀ ਪਰਿਵਾਰ ਦੀ ਜਾਨ
ETVBHARAT
1 year ago
0:52
ਕਾਰ ਵਿੱਚੋਂ ਮਿਲੀ ਪੁਲਿਸ ਕਾਂਸਟੇਬਲ ਦੀ ਲਾਸ਼, ਸਰੀਰ ਵਿੱਚ ਵੱਜੀ ਗੋਲੀ
ETVBHARAT
1 year ago
1:36
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
2 years ago
2:12
ਨਹਿਰ ਵਿੱਚੋਂ ਮਿਲੀ 12 ਸਾਲ ਦੇ ਮਾਸੂਮ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
ETVBHARAT
1 year ago