Skip to playerSkip to main content
  • 8 months ago
ਅੰਮ੍ਰਿਤਸਰ:ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, "ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਚੋਰੀ ਹੋਏ 58 ਟੂ-ਵੀਲਰ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚ 49 ਮੋਟਰਸਾਈਕਲ ਅਤੇ 9 ਐਕਟੀਵਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਸਫਲਤਾ ਅੰਮ੍ਰਿਤਸਰ ਪੁਲਿਸ ਵੱਲੋਂ ਚਲਾਈ ਗਈ ਖ਼ਾਸ ਮੁਹਿੰਮ ਅਤੇ ਲਗਾਤਾਰ ਮਾਨੀਟਰਿੰਗ ਦਾ ਨਤੀਜਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ, 'ਵਾਹਨ ਚੋਰੀ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਪੁਲਿਸ ਵੱਲੋਂ ਸੰਵੇਦਨਸ਼ੀਲਤਾ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਵਾਹਨਾਂ ਵਿੱਚੋਂ ਕੁਝ ਏ ਡਿਵੀਜ਼ਨ, ਬੀ ਡਿਵੀਜ਼ਨ, ਵੱਲਾ, ਵੇਰਕਾ, ਰਣਜੀਤ ਐਵਨਿਊ, ਸਦਰ, ਸਿਵਲ ਲਾਈਨ, ਮਜੀਠਾ ਰੋਡ, ਕੈਂਟੋਨਮੈਂਟ, ਇਸਲਾਮਾਬਾਦ ਅਤੇ ਸੁਲਤਾਨਵਿੰਡ ਥਾਣਾ ਖੇਤਰਾਂ ਵਿੱਚੋਂ ਮਿਲੇ ਹਨ। ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਡਰਾਈਵ ਦੌਰਾਨ ਇਹ ਵਾਹਨ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ ਗਏ। ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੇ ਵਾਹਨ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਕਈ ਥਾਵਾਂ 'ਤੇ ਕਾਰਵਾਈ ਕਰਦਿਆਂ ਚੋਰੀ ਹੋਏ ਵਾਹਨ ਕਾਬੂ ਕਰ ਕੇ ਉਨ੍ਹਾਂ ਨੂੰ ਮਾਲਕਾਂ ਨੂੰ ਸੌਂਪਿਆ ਗਿਆ ਹੈ।'

Category

🗞
News
Transcript
00:00foreign
00:00foreign
00:03foreign
00:04foreign
00:08foreign
00:29to be a good day.
00:32I was surprised that I was able to get a good job.
00:34I was surprised that I was able to get a good job.
00:38The two-wheelers were recovered from the two-wheelers, which we know that the rightful owners
00:49have the legal process.
00:50The two-wheelers were recovered from the two-wheelers.
00:55The two-wheelers were recovered from the two-wheelers.
01:07The two-wheelers were recovered from the two-wheelers.
01:15The two-wheelers were recovered from the two-wheelers.
01:19The two-wheelers were recovered from the two-wheelers.
01:20The two-wheelers were recovered from the two-wheelers.
01:22The two-wheelers were recovered from the two-wheelers.
01:22The two-wheelers were recovered from the two-wheelers.
01:27The two-wheelers were recovered from the two-wheelers.
01:34and south of the city was two motorcycle
01:38which recovered in the city
01:40and the city was recovered in the city
01:43so I have all the trust in the city
01:49that we have to do the trust in the city
01:50when we have to do it
01:52we have to do the truth
01:54and we have to do the crime
01:55very seriously and minutely
01:58follow up
01:59follow up
02:00we have to do it
02:00I can see that we have a lot of money for two wheelers and now we have the same
02:12function that we have recovered motorcycles, two wheelers, activa, and we have a rightful owners.
02:29foreign
02:33foreign
02:53foreign
03:03foreign
03:04And those people have no more to know about them.
03:10You can see your escape route.
03:17foreign
03:24foreign
03:42foreign
03:54foreign
03:55foreign
04:01ॐ એ લાદ કྱમ
04:07okay I'm criminal like that I'm gonna take a gun I'm gonna go away attack
04:13it's a new touch we know that's okay or on a new story you know
04:20different energy project is a job of a galvinica ray but different one day for
04:26a guy a coffee micro detail as a newspaper total at one jack of the number
04:37for the mandatory provision
04:41I'm going to go through the course of the news are that you type of your record that
04:46jogi co case property one can do that on page energy press mode of which is a city
04:53brandy local here in the office of the local here are needed to do the event on time but
05:01Amrsa Rural, in and around Amrsa area.

Recommended