Skip to playerSkip to main content
  • 4 months ago
ਫਿਰੋਜ਼ਪੁਰ ਏਐਨਟੀਐਫ ਵੱਲੋਂ ਸਰਹੱਦ ਪਾਰ ਤੋਂ ਤਸਕਰੀ ਕਰਕੇ ਮੰਗਵਾਈ ਕਰੀਬ 20 ਕਰੋੜ ਦੀ ਚਾਰ ਕਿਲੋ ਪੱਚੀ ਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਏਆਈਜੀ ਸੋਹਨ ਲਾਲ ਸੋਨੀ ਵੱਲੋਂ ਪੁਸ਼ਟੀ ਕੀਤੀ ਗਈ ਹੈ। ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਆਕਾਸ਼ਦੀਪ ਅਤੇ ਮਨਪ੍ਰੀਤ ਵਜੋਂ ਹੋਈ ਹੈ, ਜੋ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਪਿੰਡ ਮਨਸੂਰਵਾਲ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਤਲੁਜ 'ਚ ਆਏ ਹੜ੍ਹ ਦੀ ਆੜ 'ਚ ਹੈਰੋਇਨ ਦੀ ਤਸਕਰੀ ਕਰਦੇ ਸਨ। ਇਸ ਦੇ ਨਾਲ ਹੀ ਏਆਈਜੀ ਨੇ ਦੱਸਿਆ ਕਿ ਮੁਲਜ਼ਮਾਂ 'ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਪਰ ਇਨ੍ਹਾਂ ਦੇ ਅਗਲੇ-ਪਿਛਲੇ ਲਿੰਕ ਖੰਗਾਲਣ 'ਚ ਫਿਰੋਜ਼ਪੁਰ ਏਐਨਟੀਐਫ ਜੁਟ ਗਈ ਹੈ।

Category

🗞
News
Transcript
00:00foreign
00:06foreign
00:12foreign
00:16foreign
00:20foreign
00:26foreign
00:40foreign
00:56Thank you very much.
01:26Thank you very much.
01:56Thank you very much.
02:26Thank you very much.
02:56Thank you very much.
03:26Thank you very much.
03:56Thank you very much.
Be the first to comment
Add your comment

Recommended