Skip to playerSkip to main content
  • 5 weeks ago
ਬਠਿੰਡਾ: ਨਸ਼ਿਆਂ ਖਿਲਾਫ ਵੱਡੀ ਗਈ ਮੁਹਿੰਮ ਵਿੱਚ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਚਾਰ ਮੈਂਬਰੀ ਨਸ਼ਾ ਤਸਕਰ ਗਿਰੋਹ ਨੂੰ 200 ਕਿਲੋ ਭੁੱਕੀ ਸਣੇ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਐਸਪੀਡੀ ਜਸਮੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੋ ਟੀਮ ਵੱਲੋਂ ਭੁੱਚੋ ਏਰੀਏ ਵਿੱਚ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਕਾਰ ਵਿੱਚ ਸਵਾਰ ਚਾਰ ਨੌਜਵਾਨ ਨੂੰ ਜਦੋਂ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤਾਂ ਇਨ੍ਹਾਂ ਕੋਲੋਂ 200 ਕਿਲੋ ਭੁੱਕੀ ਚੁਰਾ ਪੋਸਤ ਬਰਾਮਦ ਹੋਈ। ਨੌਜਵਾਨਾਂ ਦੀ ਪਹਿਚਾਣ ਹਰਿਆਣਾ ਦੇ ਰਹਿਣ ਵਾਲੇ ਜਤਿੰਦਰ ਸਿੰਘ ਵਾਸੀ ਜੀਂਦ ਵਿਨੋਦ ਕੁਮਾਰ ਵਾਸੀ ਹਿਸਾਰ ਜੋਗਿੰਦਰ ਸਿੰਘ ਵਾਸੀ ਜੀਂਦ ਅਤੇ ਰਾਮ ਜਨ ਸ਼ਾਹ ਵਾਸੀ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵਿੱਚੋਂ ਜਤਿੰਦਰ ਸਿੰਘ ਐਮਐਸਸੀ ਅਤੇ ਵਿਨੋਦ ਕੁਮਾਰ ਵੱਲੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ। ਫਿਲਹਾਲ ਇਨ੍ਹਾਂ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਡੁੰਘਾਈ ਨਾਲ ਪੁੱਛਕਿਛ ਕੀਤੀ ਜਾਵੇਗੀ ਤਾਂ ਜੋ ਇਹ ਗੱਲ ਸਾਹਮਣੇ ਆ ਸਕੇ। ਕਿ ਇਹ ਨੌਜਵਾਨ 200 ਕਿਲੋ ਭੁੱਕੀ ਬਠਿੰਡਾ ਵਿੱਚ ਕਿਸ ਨੂੰ ਦੇਣ ਆਏ ਸਨ ਅਤੇ ਨਾਲ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ।

Category

🗞
News
Transcript
00:00My name is KAL Sa DCA, a team of two teams, and a team of other teams.
00:11KAL Sa DCA is a good team of checking operation.
00:17He has one of the best dogs with two children.
00:22He has a dog and a dog.
00:28He has an entire dog.
00:31He has 9 children.
00:36He has four children.
00:40He has 8 children.
00:43It was a big deal.
00:44The police say that they have got the police.
00:48So they have got their children to get the shoes.
00:51The police say that they need to get the police station.
00:57And it's called police station.
01:01The police started to get the police station.
01:03There were 4 people who were in the city,
01:05and then there were 3 people who were in the city.
01:07It was already the same.
01:10The first was from the NTD sector.
01:14The other one is the other one, the other one is the other one.
01:21The rest of the country was checking the whole area.
01:25Even if there are any other people, the other one could have checked it.
01:32It was very well-connified people who worked for MSC and the FIA.
01:42And then, they were talking about how many people came to us.
01:48They were talking about how many people came to us.
01:54They were talking about how many people came to us during investigation.
Be the first to comment
Add your comment

Recommended